14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਬਡਬਰ ਰੋਡ ਹਰੀਹਰ ਹਸਪਤਾਲ ਵਿਖੇ ਮੁਫ਼ਤ ਮੈਡੀਕਲ ਕੈਂਪ 18 ਨੂੰ- ਡਾ. ਅਦਿਤਿਆ ਵਸਿਸ਼ਟ

ਲੌਂਗੋਵਾਲ, 14 ਅਕਤੂਬਰ (ਸ. ਸ.

Ad Position 21
No active advertisement
ਅਜੀਤ ਡੈਸਕ 15-10-2026
ਲੌਂਗੋਵਾਲ, 14 ਅਕਤੂਬਰ (ਸ.ਸ. ਖੰਨਾ, ਵਿਨੋਦ)-ਸਥਾਨਕ ਬਡਬਰ ਰੋਡ ਇਲਾਕੇ ਦੀ ਨਾਮਵਰ ਸਿਹਤ ਸੰਸਥਾ ਹਰੀਹਰ ਹਸਪਤਾਲ ਵਿਖੇ ਵਿਸ਼ੇਸ਼ ਮੁਫਤ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆ ਡਾ, ਅਦਿਤਿਆ ਵਸਿਸ਼ਟ ਨੇ ਦੱਸਿਆ ਕਿ 18 ਅਕਤੂਬਰ ਦਿਨ ਐਤਵਾਰ ਨੂੰ ਅੱਖਾਂ ਦੇ ਆਪਰੇਸ਼ਨ, ਦਿਲ ਦੇ ਰੋਗਾਂ, ਪੇਟ ਦੇ ਰੋਗਾਂ ਦਾ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ। ਜਿਸ ਵਿੱਚ ਡਾ. ਹਰਸਿਮਰਨਜੀਤ ਸਿੰਘ, ਡਾ. ਰਾਜਪ੍ਰੀਤ ਬਰਾੜ, ਡਾ ਬ੍ਰਹਮਜੋਤ ਸਿੰਘ ਵਾਲੀਆ ਆਪਣੀ ਟੀਮ ਸਮੇਤ ਪੁੱਜ ਰਹੇ ਹਨ। ਉਨ੍ਹਾਂ ਦੇ ਨਾਲ ਡਾ. ਰਵਿੰਦਰ ਸ਼ਰਮਾ ਜਨਾਨਾ ਰੋਗਾਂ ਦੇ ਮਾਹਿਰ, ਡਾ. ਮਨੀਸ਼ ਕੁਮਾਰ ਸ਼ਾਲੂ ਵੀ ਹਾਜਰ ਰਹਿਣਗੇ। ਇਹ ਕੈਂਪ ਸਵੇਰੇ 10.30 ਵਜੇ ਤੋਂ ਲੈ ਕੇ ਦੁਪਹਿਰ 1.30 ਵਜੇ ਤੱਕ ਲਗਾਇਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਮਹਾਰਾਜਾ ਅਗਰ ਸੇਵਾ ਸੰਘ ਦੇ ਸੰਸਥਾਪਕ ਸੰਜੇ ਆਸ਼ੀਸ਼ ਦਾ ਦਿਹਾਂਤ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਵਾਰਿਸ ਪੰਜਾਬ) ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ
Ad Position 24