21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਸਕੇਟਿੰਗ ਮੁਕਾਬਲੇ ਅੱਜ ਹੋਣਗੇ ਆਰੰਭ

ਸੰਗਰੂਰ, 20 ਅਕਤੂਬਰ (ਚੌਧਰੀ ਨੰਦ ਲਾਲ ਗਾਂਧੀ)-28ਵੀਆਂ ਜ਼ਿਲ੍ਹਾ ਸੰਗਰੂਰ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਮੁੰਡੇ ਅਤੇ ਕੁੜੀਆਂ ਦੇ ਸਾਰੇ ਉਮਰ ਵਰਗ ਦੇ 21 ਤੋਂ 23 ਅਕਤੂਬਰ, ਤੱਕ ਸਪੀਡ ਅਤੇ ਇਨਲਾਈਨ ਹਾਕੀ ਦੇ ਪੁਲਿਸ ਲਾਇਨ ਸਕੇਟਿੰਗ ਸਟੇਡੀਅਮ ਸੰਗਰੂਰ ਵਿਖੇ ਅਤੇ ਰੋਲਰ ਹਾਕੀ (ਕੁਐਡ) ਦੇ ਮੁਕਾਬਲੇ ਵਾਰ ਹੀਰੋ ਸਟੇਡੀਅਮ ਦੇ ਰੋਲਰ ਹਾਕੀ ਦੇ ਗਰਾਊਂਡ ਵਿਖੇ ਕਰਵਾਏ ਜਾਣਗੇ। ਸਪੀਡ ਦੇ ਸਾਰੇ ਮੁਕਾਬਲੇ 21 ਅਕਤੂਬਰ ਨੂੰ ਪੁਲਿਸ ਲਾਇਨ ਵਿਖੇ ਬਾਅਦ ਦੁਪਹਿਰ 3 ਵਜੇ ਸ਼ੁਰੂ ਕਰਵਾਏ ਜਾਣਗੇ।

Ad Position 21
No active advertisement
ਅਜੀਤ ਡੈਸਕ 21-10-2026
ਸੰਗਰੂਰ, 20 ਅਕਤੂਬਰ (ਚੌਧਰੀ ਨੰਦ ਲਾਲ ਗਾਂਧੀ)-28ਵੀਆਂ ਜ਼ਿਲ੍ਹਾ ਸੰਗਰੂਰ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਮੁੰਡੇ ਅਤੇ ਕੁੜੀਆਂ ਦੇ ਸਾਰੇ ਉਮਰ ਵਰਗ ਦੇ 21 ਤੋਂ 23 ਅਕਤੂਬਰ, ਤੱਕ ਸਪੀਡ ਅਤੇ ਇਨਲਾਈਨ ਹਾਕੀ ਦੇ ਪੁਲਿਸ ਲਾਇਨ ਸਕੇਟਿੰਗ ਸਟੇਡੀਅਮ ਸੰਗਰੂਰ ਵਿਖੇ ਅਤੇ ਰੋਲਰ ਹਾਕੀ (ਕੁਐਡ) ਦੇ ਮੁਕਾਬਲੇ ਵਾਰ ਹੀਰੋ ਸਟੇਡੀਅਮ ਦੇ ਰੋਲਰ ਹਾਕੀ ਦੇ ਗਰਾਊਂਡ ਵਿਖੇ ਕਰਵਾਏ ਜਾਣਗੇ। ਸਪੀਡ ਦੇ ਸਾਰੇ ਮੁਕਾਬਲੇ 21 ਅਕਤੂਬਰ ਨੂੰ ਪੁਲਿਸ ਲਾਇਨ ਵਿਖੇ ਬਾਅਦ ਦੁਪਹਿਰ 3 ਵਜੇ ਸ਼ੁਰੂ ਕਰਵਾਏ ਜਾਣਗੇ। ਇਹ ਜਾਣਕਾਰੀ ਓ.ਪੀ.ਅਰੋੜਾ ਜਨਰਲ ਸਕੱਤਰ ਰੋਲਰ ਕਸੇਟਿੰਗ ਐਸੋਸੀਏਸ਼ਨ ਸੰਗਰੂਰ ਨੇ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਧਾਰਮਿਕ ਸਮਾਗਮ ਦੌਰਾਨ ਡੇਅਰੀ ਵਾਲਾ ਦਾ ਸਨਮਾਨ ਅਗਲੀ ਖ਼ਬਰ ‘ਆਪ’ ਸਰਕਾਰ ਦੀ ਨਸ਼ਾ ਵਿਰੁੱਧ ਯੁੱਧ ਦੀ ਪੋਲ ਖੁੱਲ੍ਹੀ- ਜੱਸਲ/ਸੋਹਲ
Ad Position 24