04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਡਾ. ਦੇਵ ਰਾਜ ਡੀ.ਏ.ਵੀ. ਸੀਨੀ. ਸੈਕੰ. ਪਬਲਿਕ ਸਕੂਲ ਖਾਈ ਦੇ ਐਨ ਨੇੜੇ ਕੱਚੀ ਜਗ੍ਹਾ ਵਿੱਚ ਕਿਸਾਨਾਂ ਵਲੋਂ ਆਪਣੀ ਜਿਣਸ ਵੇਚਣ ਲਈ ਡੇਗੀ ਫਸਲ ਦਾ ਦ੍ਰਿਸ਼। ਹਰ ਸੜਕ, ਹਰ ਮੁਹੱਲੇ, ਹਰ ਪਲਾਟ ਨੇ ਧਾਰਿਆ ਅਨਾਜ ਮੰਡੀ ਦਾ ਰੂਪ ਲਹਿਰਾਗਾਗਾ ਦੇ ਪਿੰਡ ਖੰਡੇਬਾਦ ਵਿੱਚ ਨਵੀਂ ਦਾਣਾ-ਮੰਡੀ ਬਣਾਉਣ ਦਾ ਫੈਸਲਾ - ਗੋਇਲ

ਲਹਿਰਾਗਾਗਾ, 3 ਨਵੰਬਰ (ਪ੍ਰਵੀਨ ਖੋਖਰ) – ਇਨ੍ਹਾਂ ਦਿਨਾਂ ਵਿੱਚ ਪੈਡੀ ਦਾ ਸੀਜ਼ਨ ਪੂਰੇ ਜੋਬਨ ’ਤੇ ਹੋਣ ਕਰਕੇ ਅਤੇ ਲਹਿਰਾਗਾਗਾ ਵਿੱਚ ਅਨਾਜ ਮੰਡੀ ਨਾ ਹੋਣ ਕਰਕੇ ਕਿਸਾਨਾਂ-ਮਜ਼ਦੂਰਾਂ ਅਤੇ ਆੜ੍ਹਤੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਅਨਾਜ ਮੰਡੀ ਤੰਗ ਹੋਣ ਕਰਕੇ ਅਤੇ ਪੈਦਾਵਰ ਜ਼ਿਆਦਾ ਹੋਣ ਕਾਰਨ ਸ਼ਹਿਰ ਦੀ ਹਰ ਸੜ੍ਹਕ ਹਰ ਪਲਾਟ ਨੇ ਦਾਣਾ-ਮੰਡੀ ਦਾ ਰੂਪ ਧਾਰਿਆ ਹੋਇਆ ਹੈ ।

Ad Position 21
No active advertisement
ਅਜੀਤ ਡੈਸਕ 04-11-2026
ਲਹਿਰਾਗਾਗਾ, 3 ਨਵੰਬਰ (ਪ੍ਰਵੀਨ ਖੋਖਰ) – ਇਨ੍ਹਾਂ ਦਿਨਾਂ ਵਿੱਚ ਪੈਡੀ ਦਾ ਸੀਜ਼ਨ ਪੂਰੇ ਜੋਬਨ ’ਤੇ ਹੋਣ ਕਰਕੇ ਅਤੇ ਲਹਿਰਾਗਾਗਾ ਵਿੱਚ ਅਨਾਜ ਮੰਡੀ ਨਾ ਹੋਣ ਕਰਕੇ ਕਿਸਾਨਾਂ-ਮਜ਼ਦੂਰਾਂ ਅਤੇ ਆੜ੍ਹਤੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਅਨਾਜ ਮੰਡੀ ਤੰਗ ਹੋਣ ਕਰਕੇ ਅਤੇ ਪੈਦਾਵਰ ਜ਼ਿਆਦਾ ਹੋਣ ਕਾਰਨ ਸ਼ਹਿਰ ਦੀ ਹਰ ਸੜ੍ਹਕ ਹਰ ਪਲਾਟ ਨੇ ਦਾਣਾ-ਮੰਡੀ ਦਾ ਰੂਪ ਧਾਰਿਆ ਹੋਇਆ ਹੈ । ਜਿਸ ਕਰਕੇ ਜਿੱਥੇ ਕਿਸਾਨਾਂ ਦੀ ਜਿਣਸ ਦਾ ਨੁਕਸਾਨ ਹੋ ਰਿਹਾ ਹੈ ਉੱਥੇ ਆਵਾਜ਼ਾਈ ਦੇ ਸਾਧਨਾਂ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ । ਸ਼ਹਿਰ ਵਿਚਲੀ ਮੰਡੀ ਦੀ ਗਰਦ ਆਲੇ-ਦੁਆਲੇ ਅਬਾਦੀ ਨੂੰ ਬੂੂਰੀ ਤਰ੍ਹਾਂ ਪ੍ਰਭਾਵਿਤ ਕਰਦੀ ਹੈ । ਖੁੱਲੇ ਆਸਮਾਨ ਅਤੇ ਖੁੱਲੀ ਜਗਾ ਤੇ ਅਨਾਜ਼ ਪਿਆ ਹੋਣ ਕਾਰਨ ਅਵਾਰਾ ਪਸ਼ੂ ਵੀ ਫਸਲ ਦਾ ਨੁਕਸਾਨ ਕਰ ਰਹੇ ਹਨ, ਹੋਰ ਤਾਂ ਹੋਰ ਖਰਾਬ ਮੌਸਮ ਦੇ ਵਿੱਚ ਵੀ ਕੱਚਾ ਥਾਂ ਹੋਣ ਕਰਕੇ ਕਿਸਾਨ ਦੀ ਜਿਣਸ ਬੇਹੱਦ ਖਰਾਬ ਹੋ ਜਾਂਦੀ ਹੈ । ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਲਹਿਰਾਗਾਗਾ ਵਿੱਚ ਦਾਣਾ-ਮੰਡੀ ਬਣਾਉਣ ਦੇ ਵਾਅਦੇ ਤਾਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਕਰਦੀਆਂ ਆਈਆਂ ਹਨ ਪ੍ਰੰਤੂ ਅਮਲੀ ਜਾਮਾ ਅਜੇ ਤੱਕ ਪਹਿਨਾਇਆ ਗਿਆ।
Ad Position 22
No active advertisement
ਪਿਛਲੀ ਖ਼ਬਰ ਥਾਣੇਦਾਰ ਨਰਿੰਦਰ ਸਿੰਘ ਡੀ.ਜੀ.ਪੀ. ਕਮਾਂਡੇਸ਼ਨ ਡਿਸਕ ਨਾਲ ਸਨਮਾਨਿਤ ਅਗਲੀ ਖ਼ਬਰ ਮਨਦੀਪ ਸਿੰਘ ਜੋਸ਼ਨ ਕੰਬੋਜ ਭਲਾਈ ਬੋਰਡ ਸੰਗਰੂਰ ਦੇ ਚੇਅਰਮੈਨ ਨਿਯੁਕਤ
Ad Position 24