21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਮੰਦਰ ਸਿੰਘ ਦੁੱਲਟ ਦੀ ਮੌਤ ’ਤੇ ਵੱਖ ਵੱਖ ਸ਼ਖ਼ਸੀਅਤਾਂ ਵੱਲੋਂ ਦੁੱਖ ਪ੍ਰਗਟ

ਲੌਂਗੋਵਾਲ 21 ਨਵੰਬਰ (ਸ, ਸ,ਖੰਨਾ,ਵਿਨੋਦ)-ਕਸਬੇ ਦੇ ਬਹੁਤ ਹੀ ਹੋਣਹਾਰ ਐਨ ਆਰ ਆਈ ਨੌਜਵਾਨ ਬਲਵੰਤ ਸਿੰਘ ਦੁੱਲਟ ਦੇ ਭਰਾਤਾ ਮੰਦਰ ਸਿੰਘ ਦੁੱਲਟ ਦੀ ਇਕ ਕਾਰ ਹਾਦਸੇ ਦੌਰਾਨ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ i ਇਸ ਦੁਖਦਾਈ ਮੌਤ ਤੇ ਇਸ ਦੁੱਖ ਦੀ ਘੜੀ ਵਿੱਚ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਭਾਈ ਗੋਬਿੰਦ ਸਿੰਘ ਲੌਂਗੋਵਾਲ, ਵਿਨਰਜੀਤ ਸਿੰਘ ਗੋਲਡੀ , ਅਮਨਬੀਰ ਸਿੰਘ ਬਾਬੂ ਰਜਿੰਦਰ ਦੀਪਾ,ਐਡਵੋਕੇਟ ਗੁਰਤੇਗ ਸਿੰਘ ਲੌਂਗੋਵਾਲ, ਮਾਸਟਰ ਗੁਰਵਿੰਦਰ ਸਿੰਘ ,ਡਾ,ਹਰਵਿੰਦਰ ਸਿੰਘ ਸਰਾਂਉ , ਗੁਰਮੀਤ ਸਿੰਘ ਲੱਲੀ, ਸਰਕਲ ਪ੍ਰਧਾਨ ਸੁਖਵਿੰਦਰ ਸਿੰਘ ਚਹਿਲ, ਕਾਨੂੰਗੋ ਗੁਰਜੀਤ ਸਿੰਘ ਦੁਲਟ,ਬਲਵਿੰਦਰ ਸਿੰਘ ਢਿੱਲੋ,ਭਾਈ ਮਹਿੰਦਰ ਸਿੰਘ ਦੁੱਲਟ,ਹਰਦੀਪ ਸਿੰਘ ਖਹਿਰਾ ਬਿੰਦਰ ਠੇਕੇਦਾਰ,ਜਸਵੀਰ ਸਿੰਘ ਲੌਂਗੋਵਾਲ, ਅਵਤਾਰ ਸਿੰਘ ਦੁਲਟ ਬਚਿੱਤਰ ਸਿੰਘ ਮੱਟ ਮਾਸਟਰ ਨਿਗਮ ਭਾਸਕਰ ਮਾਸਟਰ ਨਰਿੰਦਰਪਾਲ ਸ਼ਰਮਾ, ਕੁਲਦੀਪ ਸਿੰਘ ਦੂਲੋ ਪ੍ਰਧਾਨ ਗੁਰਜੰਟ ਸਿੰਘ,ਬਲਵਿੰਦਰ ਸਿੰਘ ਕੈਂਬੋਵਾਲ, ਕਲਵੰਤ ਸਿੰਘ ਕਾਂਤੀ, ਸੁਖਵਿੰਦਰ ਸਿੰਘ ਸਿੱਧੂ, ਕਮਲ ਬਰਾੜ,ਅਮਰਜੀਤ ਸਿੰਘ ਗਿੱਲ, ਗੁਰਸੇਵਕ ਸਿੰਘ ਸਿੱਧੂ ਮਹਿਮੇ ਕਾ, ਡਾ. ਮਾਲਵਿੰਦਰ ਸਿੰਘ ਮਾਲੀ ਆਦਿ ਨੇ ਦੁੱਖ ਪ੍ਰਗਟ ਕੀਤਾ।

Ad Position 21
No active advertisement
ਮੰਦਰ ਸਿੰਘ ਦੁੱਲਟ ਦੀ ਪੁਰਾਣੀ ਤਸਵੀਰ। ਮੇਲਾ ਦੇਸ਼ ਭਗਤਾਂ ਦਾ ਦੌਰਾਨ ਸਾਹਿਤਕ ਕਿਤਾਬਾਂ ਲੋਕ ਅਰਪਣ ਕਰਦੇ ਹੋਏ ਕਮੇਟੀ ਆਗੂ। ਤਸਵੀਰ - ਵਿਨੋਦ 22-11-2026
ਲੌਂਗੋਵਾਲ 21 ਨਵੰਬਰ (ਸ, ਸ,ਖੰਨਾ,ਵਿਨੋਦ)-ਕਸਬੇ ਦੇ ਬਹੁਤ ਹੀ ਹੋਣਹਾਰ ਐਨ ਆਰ ਆਈ ਨੌਜਵਾਨ ਬਲਵੰਤ ਸਿੰਘ ਦੁੱਲਟ ਦੇ ਭਰਾਤਾ ਮੰਦਰ ਸਿੰਘ ਦੁੱਲਟ ਦੀ ਇਕ ਕਾਰ ਹਾਦਸੇ ਦੌਰਾਨ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ i ਇਸ ਦੁਖਦਾਈ ਮੌਤ ਤੇ ਇਸ ਦੁੱਖ ਦੀ ਘੜੀ ਵਿੱਚ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਭਾਈ ਗੋਬਿੰਦ ਸਿੰਘ ਲੌਂਗੋਵਾਲ, ਵਿਨਰਜੀਤ ਸਿੰਘ ਗੋਲਡੀ , ਅਮਨਬੀਰ ਸਿੰਘ ਬਾਬੂ ਰਜਿੰਦਰ ਦੀਪਾ,ਐਡਵੋਕੇਟ ਗੁਰਤੇਗ ਸਿੰਘ ਲੌਂਗੋਵਾਲ, ਮਾਸਟਰ ਗੁਰਵਿੰਦਰ ਸਿੰਘ ,ਡਾ,ਹਰਵਿੰਦਰ ਸਿੰਘ ਸਰਾਂਉ , ਗੁਰਮੀਤ ਸਿੰਘ ਲੱਲੀ, ਸਰਕਲ ਪ੍ਰਧਾਨ ਸੁਖਵਿੰਦਰ ਸਿੰਘ ਚਹਿਲ, ਕਾਨੂੰਗੋ ਗੁਰਜੀਤ ਸਿੰਘ ਦੁਲਟ,ਬਲਵਿੰਦਰ ਸਿੰਘ ਢਿੱਲੋ,ਭਾਈ ਮਹਿੰਦਰ ਸਿੰਘ ਦੁੱਲਟ,ਹਰਦੀਪ ਸਿੰਘ ਖਹਿਰਾ ਬਿੰਦਰ ਠੇਕੇਦਾਰ,ਜਸਵੀਰ ਸਿੰਘ ਲੌਂਗੋਵਾਲ, ਅਵਤਾਰ ਸਿੰਘ ਦੁਲਟ ਬਚਿੱਤਰ ਸਿੰਘ ਮੱਟ ਮਾਸਟਰ ਨਿਗਮ ਭਾਸਕਰ ਮਾਸਟਰ ਨਰਿੰਦਰਪਾਲ ਸ਼ਰਮਾ, ਕੁਲਦੀਪ ਸਿੰਘ ਦੂਲੋ ਪ੍ਰਧਾਨ ਗੁਰਜੰਟ ਸਿੰਘ,ਬਲਵਿੰਦਰ ਸਿੰਘ ਕੈਂਬੋਵਾਲ, ਕਲਵੰਤ ਸਿੰਘ ਕਾਂਤੀ, ਸੁਖਵਿੰਦਰ ਸਿੰਘ ਸਿੱਧੂ, ਕਮਲ ਬਰਾੜ,ਅਮਰਜੀਤ ਸਿੰਘ ਗਿੱਲ, ਗੁਰਸੇਵਕ ਸਿੰਘ ਸਿੱਧੂ ਮਹਿਮੇ ਕਾ, ਡਾ. ਮਾਲਵਿੰਦਰ ਸਿੰਘ ਮਾਲੀ ਆਦਿ ਨੇ ਦੁੱਖ ਪ੍ਰਗਟ ਕੀਤਾ।
Ad Position 22
No active advertisement
ਪਿਛਲੀ ਖ਼ਬਰ ਭਾਕਿਯੂ ਰਾਜੇਵਾਲ ਦੀ ਪਿੰਡ ਰੇਤਗੜ੍ਹ ਇਕਾਈ ਦਾ ਗਠਨ, ਸੁਰਿੰਦਰ ਸਿੰਘ ਜੱਗੀ ਮੰਨਵੀ ਪ੍ਰਧਾਨ ਚੁਣੇ ਅਗਲੀ ਖ਼ਬਰ ਪਰਮਿੰਦਰ ਸਿੰਘ ਢੀਂਡਸਾ ਵਲੋਂ ਅਕਾਲੀ ਦਲ (ਵਾਰਿਸ ਪੰਜਾਬ ਦੇ) ਨਾਲ ਗੱਠਜੋੜ ਸਬੰਧੀ ਦਿੱਤੇ ਬਿਆਨ ਦਾ ਕੀਤਾ ਸਵਾਗਤ
Ad Position 24