10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਸਵ. ਮਾਤਾ ਕੁਲਵੰਤ ਕੌਰ ਦੇ ਨਮਿਤ ਸ਼ਰਧਾਂਜਲੀ ਸਮਾਗਮ <br/>

Ad Position 21
No active advertisement
ਅਜੀਤ ਡੈਸਕ 25-02-2026
ਜ਼ੀਰਾ, 24 ਫਰਵਰੀ (ਪ੍ਰਤਾਪ ਸਿੰਘ ਹੀਰਾ)-ਸ੍ਰੀ ਹਜ਼ੂਰ ਸਾਹਿਬ ਯਾਤਰਾ ਸੇਵਾ ਸੁਸਾਇਟੀ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਮਾਣਕ ਸਵ. ਅਜੀਤ ਸਿੰਘ ਦੇ ਮਾਤਾ ਕੁਲਵੰਤ ਕੌਰ ਦੇ ਨਮਿਤ ਅੰਤਿਮ ਅਰਦਾਸ ਤੇ ਪਾਠ ਦਾ ਭੋਗ ਪਿੰਡ ਮਹੀਂਆਂ ਵਾਲਾ ਕਲਾਂ ਵਿਖੇ ਗੁਰਦੁਆਰਾ ਭਗਤ ਬਾਬਾ ਦੁਨੀ ਚੰਦ ਵਿਖੇ ਪਾਇਆ | ਇਸ ਮੌਕੇ ਭਾਈ ਕੁਲਦੀਪ ਸਿੰਘ ਜ਼ੀਰੇ ਵਾਲੇ ਦੇ ਕੀਰਤਨੀ ਜਥੇ ਵਲੋਂ ਕੀਰਤਨ ਕੀਤਾ | ਇਸ ਦੌਰਾਨ ਵੱਖ-ਵੱਖ ਸੰਸਥਾਵਾਂ ਵਲੋਂ ਭੇਜੇ ਸ਼ੋਕ ਮਤੇ ਪੜੇ ਗਏ | ਇਸ ਮੌਕੇ ਸੰਗਤਾਂ 'ਚ ਯਾਤਰਾ ਕਮੇਟੀ ਦੇ ਪ੍ਰਧਾਨ ਭਾਈ ਪ੍ਰਦੀਪ ਸਿੰਘ ਰਾਜੂ, ਬਲਸਿੰਦਰ ਸਿੰਘ, ਵਿਸਾਖਾ ਸਿੰਘ, ਦਲਜੀਤ ਸਿੰਘ ਬੰਬੇ ਵਾਲੇ, ਬਾਜ਼ ਸਿੰਘ ਬੱਢਾ, ਹਰਿੰਦਰ ਸਿੰਘ ਰਾਜੂ ਚੇਅਰਮੈਨ, ਜਗਬੀਰ ਸਿੰਘ, ਸੁਰਜੀਤ ਸਿੰਘ ਗੋਰਾ, ਕੁਲਵਿੰਦਰ ਸਿੰਘ ਭਾਊ, ਦਵਿੰਦਰ ਸਿੰਘ ਨਿਵਾਦਾ ਤੋਂ ਇਲਾਵਾ ਐਸ. ਸੀ. ਕਮਿਸ਼ਨ ਮੈਂਬਰ ਪੰਜਾਬ ਗੁਰਪ੍ਰੀਤ ਸਿੰਘ ਇੱਟਾਂਵਾਲੀ, ਅਵਤਾਰ ਸਿੰਘ ਜ਼ੀਰਾ ਹਲਕਾ ਇੰਚਾਰਜ ਭਾਰਤੀ ਜਨਤਾ ਪਾਰਟੀ, ਗੁਰਪ੍ਰੀਤ ਸਿੰਘ ਸੇਖੋਂ ਜ਼ਿਲ੍ਹਾ ਪਰਿਸ਼ਦ ਮੈਂਬਰ ਮੁੱਦਕੀ, ਬਾਬੂਰਾਮ ਭੜਾਣਾ, ਇਕਬਾਲ ਸਿੰਘ ਚੇਅਰਮੈਨ ਮੰਡੀ ਬੋਰਡ, ਐਡਵੋਕੇਟ ਸਤਨਾਮ ਸਿੰਘ, ਬਲਦੇਵ ਸਿੰਘ ਸਾਬਕਾ ਸਰਪੰਚ, ਗੁਰਭਗਤ ਸਿੰਘ ਗੋਰਾ ਨੰਬਰਦਾਰ ਜ਼ੀਰਾ, ਗੁਰਪ੍ਰੀਤ ਸਿੰਘ ਬਰਾੜ ਸਰਪੰਚ ਮਹੀਂਆਂ ਵਾਲਾ ਕਲਾਂ, ਜਸਵੰਤ ਸਿੰਘ ਨਾਮਦੇਵ, ਆਤਮਾ ਸਿੰਘ ਸਾਬਕਾ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਜ਼ੀਰਾ, ਬਾਬਾ ਜਗਸੀਰ ਸਿੰਘ, ਲੈਕਚਰਾਰ ਨਰਿੰਦਰ ਸਿੰਘ ਪ੍ਰਧਾਨ ਐਨ. ਜੀ. ਓ. ਕੋਆਰਡੀਨੇਸ਼ਨ ਕਮੇਟੀ, ਜਸਵਿੰਦਰ ਪਾਲ ਸਿੰਘ ਸੋਨੂੰ, ਗੁਰਬਖ਼ਸ਼ ਸਿੰਘ ਵਿਜ, ਸਲਵਿੰਦਰ ਸਿੰਘ ਕਾਲਾ, ਸਵਰਨਜੀਤ ਸਿੰਘ ਨੰਬਰਦਾਰ ਪ੍ਰਧਾਨ ਲੋਕ ਭਲਾਈ ਆਰਮੀ ਗਰੁੱਪ ਕੋਟ ਕਰੋੜ ਕਲਾਂ, ਜੁਗਰਾਜ ਸਿੰਘ ਜੌਹਲ ਪ੍ਰਧਾਨ ਸਪੇਅਰ ਪਾਰਟ ਯੂਨੀਅਨ, ਅਸ਼ੋਕ ਕੁਮਾਰ ਪਲਤਾ ਪ੍ਰਧਾਨ ਸੀਨੀਅਰ ਸਿਟੀਜ਼ਨ, ਜਰਨੈਲ ਸਿੰਘ ਭੁੱਲਰ ਪ੍ਰਧਾਨ ਪ੍ਰਕਿਰਤੀ ਕਲੱਬ, ਮਾਸਟਰ ਗੁਰਪ੍ਰੀਤ ਸਿੰਘ ਜੱਜ, ਨਿਰਮਲ ਸਿੰਘ ਪ੍ਰਧਾਨ ਸਮਾਧੀ ਕਮੇਟੀ ਭਗਤ ਦੁਨੀ ਚੰਦ, ਕੁਲਦੀਪ ਸਿੰਘ ਤੱਗੜ, ਸੁੱਖਾ ਸਿੰਘ ਪ੍ਰਧਾਨ ਜੱਸਾ ਸਿੰਘ ਰਾਮਗੜ੍ਹੀਆ ਸੁਸਾਇਟੀ ਜ਼ੀਰਾ, ਲੱਖਾ ਸਿੰਘ ਐਮ. ਸੀ., ਮਨਜੀਤ ਸਿੰਘ ਫੇਰੋਕੇ, ਹਰਪ੍ਰੀਤ ਸਿੰਘ ਬੱਬਲੂ ਪ੍ਰਧਾਨ ਹੈਲਪਿੰਗ ਹੈੱਡ ਸੁਸਾਇਟੀ, ਗੁਰਤੇਜ ਸਿੰਘ ਪ੍ਰਧਾਨ ਸਹਾਰਾ ਕਲੱਬ, ਬਲਦੇਵ ਸਿੰਘ ਪ੍ਰਧਾਨ ਸੁਖਮਨੀ ਸ਼ੇਵਾ ਸੋਸਾਇਟੀ, ਹਰਜੀਤ ਸਿੰਘ ਵਧਵਾ, ਸੁਰਿੰਦਰ ਸਿੰਘ ਬੇਦੀ, ਬਚਨ ਡੀਪੂ ਵਾਲਾ, ਬਲਜਿੰਦਰ ਸਿੰਘ ਗਿੱਲ ਪ੍ਰਧਾਨ ਕੋਆਪਰੇਟਿਵ ਸੁਸਾਇਟੀ ਲਹਿਰਾ ਰੋਹੀ, ਬਲਵੀਰ ਸਿੰਘ ਸਟੱਡੀ ਸਰਕਲ ਜ਼ੋਨ ਮੋਗਾ, ਹਰਨੇਕ ਸਿੰਘ ਹਜ਼ੂਰੀ ਰਾਗੀ ਸਿੰਘ ਸਭਾ ਜ਼ੀਰਾ ਆਦਿ ਸੰਗਤਾਂ 'ਚ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਹੜ੍ਹ ਪ੍ਰਭਾਵਿਤ ਕਿਸਾਨਾਂ ਦੀ ਮੁੱਖ ਮੰਗ ਮੰਨਣ 'ਤੇ ਮੁੱਖ ਮੰਤਰੀ ਦਾ ਕੀਤਾ ਧੰਨਵਾਦ <br/> ਅਗਲੀ ਖ਼ਬਰ ਅਧਿਆਪਕਾਂ ਨੇ ਸਰਕਾਰੀ 'ਡਿਜੀਟਲ ਜਸ਼ਨਾਂ' ਵਿਰੁੱਧ ਖੋਲਿ੍ਹਆ ਮੋਰਚਾ <br/>
Ad Position 24