ਮਨਰੇਗਾ ਮਜ਼ਦੂਰਾਂ 'ਤੇ ਕੇਂਦਰ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ -ਬੀਬੀ ਬਲਜੀਤ ਕੌਰ ਬੰਗੜ
ਅਜੀਤ ਡੈਸਕ
04-03-2026
ਸਾਹਿਤ ਸਭਾ ਦੇ ਪ੍ਰੋਗਰਾਮ ਦੀ ਰਿਪੋਰਟ ਦੂਰਦਰਸ਼ਨ 'ਤੇ ਅੱਜ
ਜ਼ੀਰਾ, 3 ਮਾਰਚ (ਹੀਰਾ)-ਪਿਛਲੇ ਦਿਨੀਂ ਸਾਹਿੱਤ ਸਭਾ ਜ਼ੀਰਾ ਵਲੋਂ ਕਰਵਾਏ ਗਏ ਸਾਲਾਨਾ ਸਾਹਿੱਤ ਕਲਾ ਅਤੇ ਪੁਸਤਕ ਮੇਲੇ ਸਬੰਧੀ ਪ੍ਰੋਗਰਾਮ ਦੀ ਰਿਪੋਰਟ ਅੱਜ 4 ਮਾਰਚ ਦਿਨ ਬੁੱਧਵਾਰ ਨੂੰ ਸ਼ਾਮ 7 ਵਜੇ ਦੂਰਦਰਸ਼ਨ ਕੇਂਦਰ ਜਲੰਧਰ 'ਤੇ ਦਿਖਾਈ ਜਾਵੇਗੀ | ਇਹ ਜਾਣਕਾਰੀ ਪ੍ਰੋਗਰਾਮ ਦੇ ਪ੍ਰੋਡਿਊਸਰ ਪੰਕਜ ਅਤੇ ਅਮਰਜੀਤ ਸਿੰਘ ਕੁੱਕੂ ਵਲੋਂ ਦਿੱਤੀ ਗਈ |