26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਹੋਲੀ ਦੇ ਤਿਉਹਾਰ ਮੌਕੇ ਮੰਦਿਰ ਬਾਬਾ ਖੇਤਰਪਾਲ ਵਿਖੇ ਸੰਗਤਾਂ ਵਲੋਂ ਮੱਥਾ ਟੇਕ ਕੇ ਲਿਆ ਅਸ਼ੀਰਵਾਦ

Ad Position 21
No active advertisement
ਅਜੀਤ ਡੈਸਕ 06-03-2026
ਗੁਰੂਹਰਸਹਾਏ, 5 ਮਾਰਚ (ਕਪਿਲ ਕੰਧਾਰੀ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹੋਲੀ ਦੇ ਪਵਿੱਤਰ ਤਿਉਹਾਰ ਨੂੰ ਲੈ ਕੇ ਸ਼ਹਿਰ ਦੇ ਸ਼੍ਰੀ ਮੁਕਤਸਰ ਸਾਹਿਬ ਰੋਡ 'ਤੇ ਸਥਿਤ ਮੰਦਿਰ ਬਾਬਾ ਖੇਤਰਪਾਲ ਵਿਖੇ ਸੰਗਤਾਂ ਵਲੋਂ ਭਾਰੀ ਗਿਣਤੀ ਵਿਚ ਪਹੁੰਚ ਕੇ ਬਾਬਾ ਜੀ ਦੇ ਦਰਸ਼ਨ ਕਰਦੇ ਹੋਏ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ ਗਿਆ | ਇਸ ਮੌਕੇ ਸਵੇਰ ਤੋਂ ਹੀ ਮੰਦਿਰ ਵਿਚ ਧਾਰਮਿਕ ਮਾਹੌਲ ਬਣਿਆ ਰਿਹਾ ਅਤੇ ਸੰਗਤਾਂ ਦਾ ਆਉਣਾ ਜਾਣਾ ਲਗਾਤਾਰ ਜਾਰੀ ਰਿਹਾ | ਇਸ ਮੌਕੇ ਸੰਗਤਾਂ ਵਲੋਂ ਸ਼ਰਧਾ ਭਾਵਨਾ ਨਾਲ ਬਾਬਾ ਖੇਤਰਪਾਲ ਜੀ ਦੇ ਦਰਬਾਰ ਵਿਚ ਘਰ ਤੋਂ ਬਣਾ ਕੇ ਲਿਆਂਦੇ ਹਲਵੇ ਦੀ ਦੇਗ ਚੜ੍ਹਾਈ ਗਈ ਅਤੇ ਪਰਿਵਾਰ ਦੀ ਸੁੱਖ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਅਰਦਾਸਾ ਕੀਤੀਆਂ ਗਈਆਂ | ਇਸ ਮੌਕੇ ਮੰਦਿਰ ਦੇ ਸੇਵਾਦਾਰਾ ਵਲੋਂ ਜਿੱਥੇ ਮੰਦਿਰ ਨੂੰ ਸੁੰਦਰ ਸੁੰਦਰ ਲੜੀਆਂ ਅਤੇ ਫੁੱਲਾਂ ਦੇ ਨਾਲ ਸਜਾਇਆ ਗਿਆ ਉੱਥੇ ਹੀ ਮੰਦਿਰ ਵਿਚ ਮੱਥਾ ਟੇਕਣ ਆਈ ਸੰਗਤ ਦੀ ਸੁਰੱਖਿਆ ਦੇ ਵੀ ਸੁਰੱਖਿਆ ਦੇ ਵੀ ਪ੍ਰਬੰਧ ਕੀਤੇ ਗਏ ਸਨ | ਇਸ ਮੌਕੇ ਸੰਗਤਾਂ ਵਲੋਂ ਲਾਈਨਾਂ ਵਿਚ ਲੱਗਦੇ ਬੜੇ ਆਗਮ ਦੇ ਨਾਲ ਬਾਬਾ ਜੀ ਦੇ ਦਰਸ਼ਨ ਕੀਤੇ | ਇਸ ਮੌਕੇ ਬਾਬਾ ਜੀ ਦੇ ਦਰਸ਼ਨ ਕਰਨ ਆਈਆਂ ਸੰਗਤਾਂ ਨੇ ਕਿਹਾ ਕਿ ਹੋਲੀ ਦਾ ਤਿਉਹਾਰ ਪਿਆਰ ਭਾਈਚਾਰੇ ਅਤੇ ਖ਼ੁਸ਼ੀ ਦਾ ਪ੍ਰਤੀਕ ਹੈ ਅਤੇ ਅਜਿਹੇ ਪਵਿੱਤਰ ਦਿਨਾਂ ਧਾਰਮਿਕ ਸਥਾਨਾਂ 'ਤੇ ਮੱਥਾ ਟੇਕ ਕੇ ਮਨ ਨੂੰ ਸ਼ਾਂਤੀ ਮਿਲ ਦੀ ਹੈ | ਇਸ ਮੌਕੇ ਮੰਦਿਰ ਵਿਖੇ ਪਹੁੰਚੀਆਂ ਸੰਗਤਾਂ ਵਲੋਂ ਬਾਬਾ ਖੇਤਰਪਾਲ ਜੀ ਅੱਗੇ ਸਰਬੱਤ ਦੇ ਭਲੇ
Ad Position 22
No active advertisement
ਪਿਛਲੀ ਖ਼ਬਰ ਪ੍ਰੇਮ ਅਤੇ ਪਿਆਰ ਦਾ ਪ੍ਰਤੀਕ ਹੋਲੀ ਦਾ ਤਿਉਹਾਰ ਛੋਟੇ ਬੱਚਿਆ ਅਤੇ ਨੌਜਵਾਨਾਂ ਵਲੋਂ ਉਤਸ਼ਾਹ ਨਾਲ ਮਨਾਇਆ ਅਗਲੀ ਖ਼ਬਰ -ਮਾਮਲਾ ਦੂਸ਼ਿਤ ਪਾਣੀ ਕਾਰਨ ਬੱਚੀ ਦੀ ਮੌਤ ਦਾ- ਨੌਜਵਾਨ ਭਾਜਪਾ ਆਗੂ ਹੀਰਾ ਸੋਢੀ ਨੇ ਹਸਪਤਾਲ ਪਹੁੰਚ ਬਿਮਾਰ ਬੱਚਿਆਂ ਦ...
Ad Position 24