ਅਸਲਾ ਲਾਇਸੰਸ ਅਤੇ ਨਾ ਮਿਲੇ ਮਾਣ ਭੱਤੇ ਖਿਲਾਫ਼ ਸਰਪੰਚ ਯੂਨੀਅਨ ਵਲੋਂ ਡੀ.ਸੀ. ਦਫਤਰ ਦੇ ਬਾਹਰ ਅਣਮਿਥੇ ਸਮੇਂ ਲਈ ਧਰਨਾ
ਅਸਲਾ ਲਾਇਸੰਸ ਫ਼ੀਸਾਂ ਅਤੇ ਮਾਣ ਭੱਤੇ ਦੇ ਮੁੱਦੇ 'ਤੇ ਲਗਾਏ ਧਰਨੇ ਦੌਰਾਨ ਨਾਅਰੇਬਾਜ਼ੀ ਕਰਦੇ ਹੋਏ ਸਰਪੰਚ ਯੂਨੀਅਨ ਅਤੇ ਕਿਸਾਨ ਯੂਨੀਅਨ ਦੇ ਆਗੂ ਅਤੇ ਜਾਣਕਾਰੀ ਦਿੰਦੇ ਹੋਏ ਸਰਪੰਚ ਯੂਨੀਅਨ ਦੇ ਪ੍ਰਧਾਨ ਸਾਰਜ ਸਿੰਘ | ਤਸਵੀਰਾਂ-ਸੁਖਵਿੰਦਰ ਸਿੰਘ
<br/>
10-03-2026