19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਗੁਰਚਰਨ ਸਿੰਘ ਧਾਲੀਵਾਲ ਤਖਤੂਵਾਲਾ ਨੂੰ ਸ਼ਰਧਾ ਦੇ ਫ਼ੱੁਲ ਭੇਟ <br/>

Ad Position 21
No active advertisement
ਅਜੀਤ ਡੈਸਕ 12-03-2026
ਕੁੱਲਗੜ੍ਹੀ, 11 ਮਾਰਚ (ਸੁਖਜਿੰਦਰ ਸਿੰਘ ਸੰਧੂ)-ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਤਖਤੂਵਾਲਾ ਦੇ ਸਰਦਾਰ ਪਰਿਵਾਰ ਦੇ ਗੁਰਚਰਨ ਸਿੰਘ ਧਾਲੀਵਾਲ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਦੀ ਅੰਤਿਮ ਅਰਦਾਸ 'ਤੇ ਗੁਰਸੀਜ਼ ਧਾਲੀਵਾਲ, ਗੁਰਨਿਰਵਾਨ ਧਾਲੀਵਾਲ, ਵਿਜੇ ਕੇਸਵਾਨੀ, ਰਾਜਸ਼ੇਰ ਸਿੰਘ ਛੀਨਾ ਮਾਰਕਫੈੱਡ ਜੀ.ਐਮ, ਜਸਨਾਮ ਸਿੰਘ ਸਿੱਧੂ, ਅਮਨਪਾਲ ਸਿੰਘ ਸਿੱਧੂ, ਜਸਨੀਤ ਸਿੱਧੂ, ਰਾਜਦੀਪ ਸਿੱਧੂ, ਸੁਖਦੇਵ ਸਿੰਘ ਛੀਨਾ ਆਈ.ਪੀ.ਐਸ, ਜਤਿੰਦਰ ਪਾਲ ਸਿੰਘ ਅÏਲਖ ਆਈ.ਪੀ.ਐਸ, ਬਿਕਰਮ ਬਰਾੜ ਐਸ.ਪੀ, ਅਰੁਣ ਕੁਮਾਰ ਸ਼ਰਮਾ ਸੰਯੁਕਤ ਡਾਇਰੈਕਟਰ ਪੰਚਾਇਤ, ਗੁਰਪ੍ਰੀਤ ਸਿੰਘ ਮਲੂਕਾ ਭਾਜਪਾ ਆਗੂ, ਪਿ੍ਤਪਾਲ ਸਿੰਘ ਬਿਸ਼ਨਪੁਰਾ, ਸੁਰਿੰਦਰ ਸਿੰਘ ਮਹੰਤਾ, ਸੁਰਿੰਦਰਪਾਲ ਸਿੰਘ ਪੋਪਾ, ਬਲਜੀਤ ਪਾਲ ਸਿੰਘ ਰੰਧਾਵਾ, ਪ੍ਰੀਤਪਾਲ ਸਿੰਘ ਬਲੂਰੀਆ ਸਰਪੰਚ ਬਰਗੜ੍ਹੀ, ਐਡਵੋਕੇਟ ਗੁਰਜੀਤ ਸਿੰਘ ਕÏੜਾ, ਹਰਜੀਤ ਸਿੰਘ ਗਰੇਵਾਲ, ਗੁਰਵਿੰਦਰ ਸਿੰਘ ਪੀ.ਪੀ.ਐਸ, ਕੁਲਵਿੰਦਰ ਸਿੰਘ ਸੰਧੂ ਪੀ.ਪੀ.ਐਲ, ਇੰਦਰਜੀਤ ਸਿੰਘ ਟਾਂਡੀ ਸਾਬਕਾ ਜੀ.ਐਮ ਇੰਡਸਟਰੀ, ਹਰਪਾਲ ਸਿੰਘ ਗਰੇਵਾਲ, ਗੁਰਪ੍ਰਤਾਪ ਸਿੰਘ ਪਡਿਆਲਾ, ਮਲਕੀਤ ਸਿੰਘ ਲੋਹਗੜ੍ਹ ਅਕਾਲੀ ਆਗੂ, ਐਡਵੋਕੇਟ ਸੁਰਿੰਦਰਪਾਲ ਸਿੰਘ ਸਿੱਧੂ ਭਾਜਪਾ, ਸਾਹਿਬ ਸਿੰਘ ਮੁਦਕਾ, ਸਰਦੂਲ ਸਿੰਘ ਸੰਧੂ ਸਿਟੀ ਰਿਜ਼ੋਰਟ, ਬਿੰਨੀ ਮਾਨ ਤਪਾ ਖੇੜਾ, ਹਰਪਾਲ ਸਿੰਘ ਸੇਖੋਂ ਸੇਵਾ ਮੁਕਤ ਡੀ.ਏ, ਗੁਰਚਰਨ ਸਿੰਘ ਸੰਧੂ ਸੇਵਾ ਮੁਕਤ ਡੀ.ਏ, ਗੁਰਦੀਪ ਸਿੰਘ ਦੀਪਾ ਗਿੱਲ ਤਲਵੰਡੀ ਭਾਈ, ਅਮਰਿੰਦਰ ਸਿੰਘ ਟਿੱਕਾ ਬਸਤੀ ਭਾਗ ਸਿੰਘ ਸਮੇਤ ਧਾਲੀਵਾਲ ਪਰਿਵਾਰ ਨਾਲ ਸਨੇਹ ਰੱਖਣ ਵਾਲੇ ਲੋਕਾਂ ਨੇ ਸ਼ਰਧਾ ਦੇ ਫ਼ੁਲ ਭੇਟ ਕੀਤੇ | ਇਸ ਸਮੇਂ ਦੁੱਖ ਦੀ ਘੜੀ ਰਵੀਲ ਕਮਲ ਸਿੰਘ ਰਿੰਪੀ ਧਾਲੀਵਾਲ, ਪੁਨੀਤ ਕਮਲ ਸਿੰਘ ਧਾਲੀਵਾਲ, ਸੋਹਰਾਬ ਧਾਲੀਵਾਲ ਅਤੇ ਰੋਹਾਬ ਧਾਲੀਵਾਲ ਨੇ ਦੁੱਖ ਸਾਂਝਾ ਕਰਨ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਕੁੱਟਮਾਰ ਕਰਕੇ ਸੱਟਾਂ ਮਾਰਨ ਦੇ ਦੋਸ਼ 'ਚ 4 ਲੋਕ ਨਾਮਜ਼ਦ ਅਗਲੀ ਖ਼ਬਰ ਦੂਜੇ ਜ਼ਿਲੇ੍ਹ 'ਚੋਂ ਪਨੀਰ ਅਤੇ ਮਠਿਆਈ ਸਪਲਾਈ ਕਰਨ ਲਈ ਆਉਂਦੀ ਗੱਡੀ ਕਾਬੂ ਕਰਕੇ ਕਿਸਾਨ ਯੂਨੀਅਨ ਨੇ ਨਮੂਨੇ ਭਰਵਾਏ
Ad Position 24