25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਭਾਜਪਾ ਦੇ ਮੰਡਲ ਮੁੱਦਕੀ ਪ੍ਰਧਾਨ ਬੱਬੂ ਭੈਲ ਨੇ ਜੇਤੂ ਉਮੀਦਵਾਰ ਪੂਨਮ ਰਾਣੀ ਨੂੰ ਦਿੱਤੀਆਂ ਵਧਾਈਆਂ

Ad Position 21
No active advertisement
ਅਜੀਤ ਡੈਸਕ 01-06-2026
ਮੁੱਦਕੀ, 31 ਮਈ (ਅਗਰਵਾਲ)-ਕਸਬਾ ਤਲਵੰਡੀ ਭਾਈ ਅੰਦਰ ਨਗਰ ਕੌਂਸਲ ਦੀਆਂ ਚੋਣਾਂ ਦੌਰਾਨ ਭਾਜਪਾ ਦੇ ਵਾਰਡ ਨੰਬਰ 5 ਤੋਂ ਜੇਤੂ ਰਹੇ ਉਮੀਦਵਾਰ ਪੂਨਮ ਰਾਣੀ ਪਤਨੀ ਵਿਜੇ ਕੁਮਾਰ ਕੈਂਥ ਨੂੰ ਵਧਾਈ ਦੇਣ ਲਈ ਮੰਡਲ ਮੁੱਦਕੀ ਦੇ ਪ੍ਰਧਾਨ ਜਸਵਿੰਦਰ ਸਿੰਘ ਬੱਬੂ ਭੈਲ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚੇ | ਇਸ ਦੌਰਾਨ ਬੱਬੂ ਭੈਲ ਤੇ ਉਨ੍ਹਾਂ ਦੇ ਸਾਥੀਆਂ ਵਲੋਂ ਜੇਤੂ ਉਮੀਦਵਾਰ ਪੂਨਮ ਰਾਣੀ ਅਤੇ ਵਿਜੇ ਕੁਮਾਰ ਕੈਂਥ ਦੇ ਗਲ 'ਚ ਹਾਰ ਪਾ ਕੇ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ | ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਜਿੱਤ ਲੋਕਾਂ ਦੇ ਭਰੋਸੇ, ਸਨੇਹ ਅਤੇ ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ 'ਤੇ ਲੱਗੀ ਮੋਹਰ ਹੈ | ਉਨ੍ਹਾਂ ਆਸ ਜਤਾਈ ਕਿ ਕੌਂਸਲਰ ਇਮਾਨਦਾਰੀ ਅਤੇ ਨਿਸ਼ਠਾ ਨਾਲ ਕੰਮ ਕਰਦੇ ਹੋਏ ਲੋਕਾਂ ਦੀਆਂ ਉਮੀਦਾਂ 'ਤੇ ਖਰੇ ਉੱਤਰਨਗੇ ਅਤੇ ਆਪਣੇ ਵਾਰਡ ਦਾ ਸਰਵਪੱਖੀ ਵਿਕਾਸ ਕਰਨਗੇ | ਇਸ ਮੌਕੇ ਪਵਨ ਕੁਮਾਰ ਗਰਗ ਮੀਤ ਪ੍ਰਧਾਨ ਮੰਡਲ ਤਲਵੰਡੀ ਭਾਈ, ਰਾਜੇਸ਼ ਕੁਮਾਰ ਮਹਿਤਾ ਕੈਸ਼ੀਅਰ, ਰਾਜ ਕੁਮਾਰ ਚਾਵਲਾ ਜਨਰਲ ਸਕੱਤਰ, ਡਾ. ਵਿਨੋਦ ਵਿਨੋਦ ਮੀਤ ਪ੍ਰਧਾਨ, ਰਾਮ ਕੁਮਾਰ ਗਰਗ ਮੀਤ ਪ੍ਰਧਾਨ, ਇੰਦਰਜੀਤ ਕੌਰ ਮੀਤ ਪ੍ਰਧਾਨ ਫ਼ਿਰੋਜ਼ਪੁਰ ਮਹਿਲਾ ਵਿੰਗ, ਲਖਵਿੰਦਰ ਕੌਰ ਪ੍ਰਧਾਨ ਮੰਡਲ ਮਹਿਲਾ ਵਿੰਗ, ਅਸ਼ੋਕ ਕੁਮਾਰ ਪਿੰਕੀ ਮੀਤ ਪ੍ਰਧਾਨ, ਸੁਖਮੰਦਰ ਸਿੰਘ ਮਿਸ਼ਰੀ ਵਾਲਾ ਮੀਤ ਪ੍ਰਧਾਨ ਕਿਸਾਨ ਵਿੰਗ ਫ਼ਿਰੋਜ਼ਪੁਰ, ਲਖਵਿੰਦਰ ਸਿੰਘ ਕਰਮੂਵਾਲਾ, ਗੁਰਵਿੰਦਰਪਾਲ ਸਿੰਘ ਕਾਲੀ, ਸੁਖਵਿੰਦਰ ਸਿੰਘ ਸੁੱਖੀ ਭੁੱਲਰ ਪ੍ਰਧਾਨ ਮੰਡਲ ਯੁਵਾ ਮੋਰਚਾ, ਸ਼ਮਸ਼ੇਰ ਸਿੰਘ ਸ਼ੰਮੀ ਸਟੂਡੀਓ ਸਕੱਤਰ, ਮਨਪ੍ਰੀਤ ਸਿੰਘ ਸ਼ਹਿਜ਼ਾਦੀ ਮੀਤ ਪ੍ਰਧਾਨ, ਗੁਰਭੇਜ ਸਿੰਘ ਭੇਜਾ, ਨਿਰਮਲ ਸਿੰਘ ਨੇਤਾ, ਬਲਜਿੰਦਰ ਸਿੰਘ ਪ੍ਰਧਾਨ ਘੱਟ ਗਿਣਤੀ ਮੋਰਚਾ, ਰੇਸ਼ਮ ਸਿੰਘ ਲੁਹਾਮ, ਗੁਰਲਾਭ ਸਿੰਘ ਲੱਲੇ, ਪੂਰਨ ਸਿੰਘ ਚੰਦੜ ਸਕੱਤਰ ਮੰਡਲ, ਹਰਦੇਵ ਸਿੰਘ ਬਰਾੜ ਸਕੱਤਰ, ਦਮਨ ਸਿੰਘ ਮੈਂਬਰ, ਗੁਰਾ ਸਿੰਘ ਲੁਹਾਮ, ਅਵਤਾਰ ਸਿੰਘ ਮੈਂਬਰ ਆਦਿ ਵਰਕਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਿੱਖ ਚਿਹਰੇ ਨੂੰ ਭਾਜਪਾ ਨੇ ਅਗਵਾਈ ਦੇ ਕੇ ਪੰਜਾਬੀਆਂ ਦਾ ਮਾਣ ਵਧਾਇਆ- ਡਾ : ਫਰਮਾਹ ਅਗਲੀ ਖ਼ਬਰ ਆਪ ਦੇ ਜੇਤੂ ਉਮੀਦਵਾਰਾਂ ਨੇ ਵਿਧਾਇਕ ਭੁੱਲਰ ਤੇ ਵਾਰਡ ਵਾਸੀਆਂ ਦਾ ਧੰਨਵਾਦ ਕੀਤਾ
Ad Position 24