ਗੁਰਤੇਜ ਸਿੰਘ ਸਾਬਕਾ ਸਰਪੰਚ ਵਲਟੋਹਾ ਨੂੰ ਸਦਮਾ, ਮਾਤਾ ਦਾ ਦਿਹਾਂਤ
ਮੱਲਾਂਵਾਲਾ, 24 ਅਗਸਤ (ਗੁਰਦੇਵ ਸਿੰਘ)-ਗੁਰਤੇਜ ਸਿੰਘ ਸਾਬਕਾ ਸਰਪੰਚ ਵਲਟੋਹਾ ਨੂੰ ਉਸ ਸਮੇਂ ਡੂੰਘਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਪੂਜਨੀਕ ਮਾਤਾ ਹਰਬੰਸ ਕੌਰ ਅਕਾਲ ਚਲਾਣਾ ਕਰ ਗੁਰ ਚਰਨਾਂ ਵਿਚ ਜਾ ਬਿਰਾਜੇ। ਉਨ੍ਹਾਂ ਦੇ ਦਿਹਾਂਤ ’ਤੇ ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ, ਭਾਜਪਾ ਆਗੂ ਅਵਤਾਰ ਸਿੰਘ ਮਿੰਨਾ, ਜਸਬੀਰ ਸਿੰਘ ਭੁੱਲਰ, ਅਸ਼ਵਨੀ ਕੁਮਾਰ ਡੀ.
ਮ
ਮਾਤਾ ਹਰਬੰਸ ਕੌਰ
25-08-2026
ਮੱਲਾਂਵਾਲਾ, 24 ਅਗਸਤ (ਗੁਰਦੇਵ ਸਿੰਘ)-ਗੁਰਤੇਜ ਸਿੰਘ ਸਾਬਕਾ ਸਰਪੰਚ ਵਲਟੋਹਾ ਨੂੰ ਉਸ ਸਮੇਂ ਡੂੰਘਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਪੂਜਨੀਕ ਮਾਤਾ ਹਰਬੰਸ ਕੌਰ ਅਕਾਲ ਚਲਾਣਾ ਕਰ ਗੁਰ ਚਰਨਾਂ ਵਿਚ ਜਾ ਬਿਰਾਜੇ। ਉਨ੍ਹਾਂ ਦੇ ਦਿਹਾਂਤ ’ਤੇ ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ, ਭਾਜਪਾ ਆਗੂ ਅਵਤਾਰ ਸਿੰਘ ਮਿੰਨਾ, ਜਸਬੀਰ ਸਿੰਘ ਭੁੱਲਰ, ਅਸ਼ਵਨੀ ਕੁਮਾਰ ਡੀ.ਐੱਸ.ਪੀ. ਵਿਜੀਲੈਂਸ, ਗੁਰਪ੍ਰੀਤ ਸਿੰਘ ਸਰਪੰਚ ਵਲਟੋਹਾ, ਸੰਦੀਪ ਸਿੰਘ ਮੈਂਬਰ, ਜਗਸੀਰ ਸਿੰਘ ਮੈਂਬਰ, ਹਰਬੰਸ ਕੌਰ ਮੈਂਬਰ, ਮਨਪ੍ਰੀਤ ਕੌਰ ਮੈਂਬਰ, ਗੁਲਜ਼ਾਰ ਸਿੰਘ ਕਿਸਾਨ ਆਗੂ, ਦਰਸ਼ਨ ਸਿੰਘ ਕਿਸਾਨ ਆਗੂ, ਮਾਸਟਰ ਰਛਪਾਲ ਸਿੰਘ, ਸੁੱਚਾ ਸਿੰਘ, ਨਿਰਮਲ ਸਿੰਘ ਮਰਖਾਈ , ਪੁਸ਼ਪਿੰਦਰ ਸਿੰਘ ਲੌਂਗੋਦੇਵਾ, ਬਲਰਾਜ ਸਿੰਘ ਸਰਪੰਚ, ਹਰਜੀਤ ਸਿੰਘ ਸਰਪੰਚ, ਸਤੀਸ਼ ਕੁਮਾਰ ਪ੍ਰਿੰਸੀਪਲ, ਰੇਸ਼ਮ ਸਿੰਘ ਪੀ.ਡੀ.ਐਫ., ਪਰਮਪਾਲ ਸਿੰਘ ਗਿੱਲ ‘ਆਪ’ ਆਗੂ, ਮੌੜਾ ਸਿੰਘ ਅਨਜਾਣ ਹਲਕਾ ਇੰਚਾਰਜ ਦਿਹਾਤੀ, ਰਣਜੀਤ ਸਿੰਘ ਖ਼ਜ਼ਾਨਚੀ, ਗੁਰਮੇਲ ਸਿੰਘ, ਸਾਧੂ ਸਿੰਘ ਸੰਧੂ, ਜਸਵੀਰ ਸਿੰਘ ਲੌਂਗੋਦੇਵਾ, ਮਨਪ੍ਰੀਤ ਸਿੰਘ ਸਰਪੰਚ, ਰਾਮ ਸਿੰਘ ਸਰਪੰਚ, ਊਧਮ ਸਿੰਘ ਸਰਪੰਚ, ਗੁਰਮੀਤ ਸਿੰਘ ਸਰਪੰਚ, ਜਗਜੀਤ ਸਿੰਘ ਡੀ.ਈ.ਓ., ਸੁਖਦੇਵ ਸਿੰਘ ਲੌਹਕਾ ਸਾਬਕਾ ਚੇਅਰਮੈਨ, ਜਸਵਿੰਦਰ ਸਿੰਘ ਠੇਕੇਦਾਰ, ਗੁਰਪ੍ਰੀਤ ਸਿੰਘ ਸਰਪੰਚ, ਮਨਜੀਤ ਸਿੰਘ ਕੈਨੇਡਾ, ਦਰਸ਼ਨ ਸਿੰਘ ਸਰਪੰਚ, ਮਲਕੀਤ ਸਿੰਘ ਸਰਪੰਚ, ਨਗਿੰਦਰ ਸਿੰਘ ਸਰਪੰਚ ਆਦਿ ਨੇ ਗੁਰਤੇਜ ਸਿੰਘ ਸਰਪੰਚ ਵਲਟੋਹਾ ਨਾਲ ਦੁੱਖ ਸਾਂਝਾ ਕੀਤਾ।