ਸੰਤ ਅਮਰਜੀਤ ਸਿੰਘ ਸਪੋਰਟਸ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਸੁਖਮੰਦਰ ਸਿੰਘ ਬਰਾੜ ਨੂੰ ਸਦਮਾ- ਤਾਏ ਦਾ ਦਿਹਾਂਤ
ਮੁੱਦਕੀ, 31 ਅਗਸਤ (ਭਾਰਤ ਭੂਸ਼ਨ ਅਗਰਵਾਲ)- ਸੰਤ ਅਮਰਜੀਤ ਸਿੰਘ ਸਪੋਰਟਸ ਕਲੱਬ ਮੁੱਦਕੀ ਦੇ ਸੀਨੀਅਰ ਮੀਤ ਪ੍ਰਧਾਨ ਸੁਖਮੰਦਰ ਸਿੰਘ ਬਰਾੜ ਨੂੰ ਉਸ ਸਮੇਂ ਡੂੰਘਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਸਤਿਕਾਰਯੋਗ ਤਾਇਆ ਸ. ਬਲਵੀਰ ਸਿੰਘ ਬਰਾੜ ਅਚਾਨਕ ਅਕਾਲ ਚਲਾਣਾ ਕਰ ਗੁਰੂ ਚਰਨਾਂ ਵਿਚ ਜਾ ਬਿਰਾਜੇ।
ਮੁੱਦਕੀ, 31 ਅਗਸਤ (ਭਾਰਤ ਭੂਸ਼ਨ ਅਗਰਵਾਲ)- ਸੰਤ ਅਮਰਜੀਤ ਸਿੰਘ ਸਪੋਰਟਸ ਕਲੱਬ ਮੁੱਦਕੀ ਦੇ ਸੀਨੀਅਰ ਮੀਤ ਪ੍ਰਧਾਨ ਸੁਖਮੰਦਰ ਸਿੰਘ ਬਰਾੜ ਨੂੰ ਉਸ ਸਮੇਂ ਡੂੰਘਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਸਤਿਕਾਰਯੋਗ ਤਾਇਆ ਸ. ਬਲਵੀਰ ਸਿੰਘ ਬਰਾੜ ਅਚਾਨਕ ਅਕਾਲ ਚਲਾਣਾ ਕਰ ਗੁਰੂ ਚਰਨਾਂ ਵਿਚ ਜਾ ਬਿਰਾਜੇ। ਇਸ ਦੁੱਖ ਦੀ ਘੜੀ ’ਚ ਪ੍ਰਧਾਨ ਪਵਿੱਤਰ ਸਿੰਘ ਭੈਲ ਸੇਖੋਂ, ਸਾਬਕਾ ਪ੍ਰਧਾਨ ਗੁਰਜੰਟ ਸਿੰਘ ਬਰਾੜ, ਜੋਗਿੰਦਰ ਸਿੰਘ ਸੰਧੂ ਛਿੰਦਾ ਸਾਬਕਾ ਪ੍ਰਧਾਨ, ਸ਼ੀਤਲ ਕੁਮਾਰ ਅਗਰਵਾਲ ਸਾਬਕਾ ਪ੍ਰਧਾਨ, ਭਾਰਤ ਭੂਸ਼ਨ ਅਗਰਵਾਲ ਪੈ੍ਰੱਸ ਸਕੱਤਰ, ਰੰਮੀ ਗਿੱਲ ਪੈ੍ਰੱਸ ਸਕੱਤਰ, ਗੁਰਵੀਰ ਸਿੰਘ, ਸਰਬਜੋਤ ਸਿੰਘ, ਪ੍ਰਦੀਪ ਸਿੰਘ, ਗੁਰਜੰਟ ਸਿੰਘ, ਮਾਸਟਰ ਛਿੰਦਰ ਸਿੰਘ, ਸੁਖਮੰਦਰ ਸਿੰਘ, ਗੁਰਮੇਲ ਸਿੰਘ, ਜੋਗਿੰਦਰ ਸਿੰਘ ਸਰਹੰਦ ਵਾਲੇ, ਗੁਰਤੇਜ ਸਿੰਘ ਘਾਲੀ, ਸਤਨਾਮ ਸਿੰਘ ਬਾਸੀ, ਜੀਤ ਬਾਬਾ, ਬਾਬਾ ਮਨਜੀਤ ਸਿੰਘ, ਜੋਗਿੰਦਰ ਸਿੰਘ ਡੇਅਰੀ ਵਾਲੇ, ਸਰਬਜੀਤ ਸਿੰਘ ਸਰਬਾ, ਪਰਮਜੀਤ ਸਿੰਘ ਸਰਾਂ, ਮੰਦਰ ਸਿੰਘ ਬਰਾੜ, ਦਰਸ਼ਨ ਸਿੰਘ ਫੌਜੀ, ਗਿੰਦਾ ਭੈਲ, ਗੁਰਚਰਨ ਸਿੰਘ, ਗੁਰਭਿੰਦਰ ਸਿੰਘ ਭਿੰਦਾ, ਹੈਪੀ ਭੈਲ, ਸਤਵੀਰ ਸਿੰਘ, ਸੁਖਪ੍ਰੀਤ ਸਿੰਘ, ਗੁਰਜੀਤ ਸਿੰਘ, ਲੱਖਾ ਭੈਲ, ਜੋਬਨ ਬਰਾੜ, ਸਰਬਜੀਤ ਸਿੰਘ ਭੈਲ, ਜੋਧ ਸਿੰਘ, ਜਸਵੰਤ ਸਿੰਘ ਥਿੰਦ, ਸੁਰਜੀਤ ਸਿੰਘ ਬਰਾੜ, ਪ੍ਰਤਾਪ ਸਿੰਘ, ਰਜਿੰਦਰ ਵੜਿੰਗ, ਜੀਤੀ ਭੈਲ ਆਦਿ ਵਲੋਂ ਬਲਵੀਰ ਸਿੰਘ ਬਰਾੜ ਦੀ ਮੌਤ ’ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਗਿਆ।