ਮਾਨਸਾ, 4 ਅਪ੍ਰੈਲ (ਸ.ਰਿ.)- ਸਥਾਨਕ ਕਚਹਿਰੀ ਰੋਡ 'ਤੇ ਦਲਵੀਰ ਸਿੰਘ ਐਮ. ਸੀ. ਵਾਲੀ ਸਟਰੀਟ ਦੇ ਵਾਸੀਆਂ ਨੇ ਗਲੀ ਦਾ ਪੱਧਰ ਠੀਕ ਕਰਨ ਦੀ ਮੰਗ ਕੀਤੀ ਹੈ | ਮਿਸਤਰੀ ਬਲਵੀਰ ਸਿੰਘ ਨੇ ਦੱਸਿਆ ਕਿ ਗਲੀ ਦੋਵੇਂ ਪਾਸਿਉਂ ਉੱਚੀ ਹੈ ਜਦਕਿ ਵਿਚਕਾਰ ਤੋਂ ਨੀਵੀਂ ਹੈ | ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਤੋਂ ਇਲਾਵਾ ਡਿਪਟੀ ਕਮਿਸ਼ਨਰ ਸਮੇਤ ਹੋਰ ਅਧਿਕਾਰੀਆਂ ਨੂੰ ਲਿਖਤੀ ਬੇਨਤੀਆਂ ਕੀਤੀਆਂ ਗਈਆਂ ਸਨ ਪਰ ਪਰਨਾਲਾ ਉੱਥੇ ਦਾ ਉੱਥੇ ਹੈ | ਉਨ੍ਹਾਂ ਮੰਗ ਕੀਤੀ ਕਿ ਇਹ ਗਲੀ ਠੀਕ ਕਰ ਕੇ ਬਣਾਈ |