22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

11ਵਾਂ 'ਸ਼ਨੀ ਜਨਮ ਉਤਸਵ' 16 ਨੂੰ <br/>

Ad Position 21
No active advertisement
ਅਜੀਤ ਡੈਸਕ 08-05-2026
ਬਠਿੰਡਾ, 7 ਮਈ (ਕੈਂਥ): ਸਥਾਨਕ ਸ਼ਹਿਰ 'ਚ 16 ਮਈ ਨੂੰ ਸ਼ਨੀ ਜਨਮ-ਉਤਸਵ ਦੇ ਪਵਿੱਤਰ ਦਿਹਾੜੇ ਮੌਕੇ ਬਠਿੰਡਾ ਸ਼ਹਿਰ ਵਿਚ ਭਗਤੀ, ਆਸਥਾ ਅਤੇ ਸ਼ਰਧਾ ਦਾ ਅਦਭੁਤ ਮਿਲਾਪ ਸੰਬੰਧੀ ਗਊਸ਼ਾਲਾ, ਸਿਰਕੀ ਬਾਜ਼ਾਰ ਵਿਖੇ ਅਗਰਵਾਲ ਮਾਰਵਾੜੀ ਪਰਿਵਾਰ ਸਭਾ ਵਲੋਂ 11ਵੇਂ ਸਾਲਾਨਾ ਸ਼ਨੀ ਮਹੋਤਸਵ ਵਿਚ ਲਗਭਗ 5100 ਲੀਟਰ ਸਰੋਂ੍ਹ ਦੇ ਤੇਲ ਨਾਲ ਸ਼ਨੀ ਦੇਵ ਦਾ ਅਭਿਸ਼ੇਕ ਕੀਤਾ ਜਾਵੇਗਾ | ਜੋ ਆਪਣੇ ਆਪ ਵਿਚ ਇੱਕ ਵਿਲੱਖਣ ਅਤੇ ਵਿਸ਼ਾਲ ਧਾਰਮਿਕ ਸਮਾਗਮ ਹੋਵੇਗਾ, ਜਿਸ ਸੰਬੰਧੀ ਅੱਜ ਪੋਸਟਰ ਰਿਲੀਜ਼ ਕੀਤਾ ਗਿਆ ਹੈ | ਅਗਰਵਾਲ ਮਾਰਵਾੜੀ ਪਰਿਵਾਰ ਸਭਾ ਦੇ ਅਹੁਦੇਦਾਰ ਗੌਰਵ ਮਿੱਤਲ ਅਤੇ ਕੇ.ਕੇ ਮਿੱਤਲ ਨੇ ਦੱਸਿਆ ਕਿ ਇਸ ਵਾਰ ਸ਼ਨੀ ਜਨਮੋਤਸਵ 'ਤੇ ਕਈ ਵਿਲੱਖਣ ਜੋਤਿਸ਼ੀ ਸੰਯੋਗ ਬਣ ਰਹੇ ਹਨ, ਜਿਸ ਨਾਲ ਇਸ ਦਿਨ ਦੀ ਮਹੱਤਤਾ ਹੋਰ ਵੱਧ ਗਈ ਹੈ | ਨਗਰ ਨਿਗਮ ਬਠਿੰਡਾ ਦੇ ਮੇਅਰ ਪਦਮਜੀਤ ਮਹਿਤਾ ਨੇ ਵੀ ਸ਼ਹਿਰ ਵਾਸੀਆਂ ਨੂੰ ਇਸ ਆਯੋਜਨ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਹੈ | ਉਨ੍ਹਾਂ ਨੇ ਕਿਹਾ ਕਿ ਅਜਿਹੇ ਧਾਰਮਿਕ ਪ੍ਰੋਗਰਾਮ ਸਮਾਜ ਨੂੰ ਇੱਕਜੁੱਟ ਕਰਦੇ ਹਨ ਅਤੇ ਅਧਿਆਤਮਿਕ ਊਰਜਾ ਦਾ ਸੰਚਾਰ ਕਰਦੇ ਹਨ |

Ad Position 22
No active advertisement
ਪਿਛਲੀ ਖ਼ਬਰ ਗ੍ਰਾਮ ਪੰਚਾਇਤ ਬੱਲ੍ਹੋ ਦੀ ਪਹਿਲ ਕਦਮੀ : ਹੁਣ ਮਜ਼ਦੂਰਾਂ ਨੂੰ ਮਿਲੇਗਾ ਕਿਰਤੀ ਮਾਣ ਪੁਰਸਕਾਰ ਤੇ ਨਕਦ ਇਨਾਮ ਅਗਲੀ ਖ਼ਬਰ ਗੁਰੂ ਕਾਸ਼ੀ ਕੈਂਪਸ 'ਚ ਟੈਲੀ ਪ੍ਰਾਈਮ ਫ਼ਾਰ ਅਕਾਊਾਟਿੰਗ ਵਿਸ਼ੇ 'ਤੇ ਪ੍ਰੋਗਰਾਮ ਕਰਵਾਇਆ <br/>
Ad Position 24