ਸ੍ਰੋ. ਅ. ਦਲ (ਬਾਦਲ) ਵਲੋਂ ਜਗਮੋਹਣ ਗਰਗ ਜਨਰਲ ਕੌਂਸਲ ਦੇ ਮੈਂਬਰ ਨਿਯੁਕਤ
ਭਗਤਾ ਭਾਈਕਾ , 1 ਸਤੰਬਰ ( ਸੁਖਪਾਲ ਸਿੰਘ ਸੋਨੀ )- ਸ਼੍ਰੋਮਣੀ ਅਕਾਲੀ ਦਲ ( ਬਾਦਲ ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਵਿਚ ਵਾਧਾ ਕਰਦਿਆਂ ਅੱਜ 8 ਜ਼ਿਲਿ੍ਹਆਂ ਦੇ ਪਾਰਟੀ ਦੀ ਜਨਰਲ ਕੌਂਸਲ ਦੇ ਮੈਂਬਰਾਂ ਦਾ ਐਲਾਨ ਕਰ ਦਿੱਤਾ । ਅੱਜ ਜਾਰੀ ਹੋਈ ਪਹਿਲੀ ਸੂਚੀ ਵਿਚ ਜ਼ਮੀਨ ਨਾਲ ਜੁੜੇ , ਪਾਰਟੀ ਦੇ ਮਿਹਨਤੀ ਅਤੇ ਅਗਾਂਹ ਵਧੂ ਆਗੁਆਂ ਨਵੀਂਆਂ ਜ਼ਿੰਮੇਵਾਰੀਆਂ ਨਾਲ ਨਿਵਾਜਿਆ ਗਿਆਹੈ ।
ਭਗਤਾ ਭਾਈਕਾ , 1 ਸਤੰਬਰ ( ਸੁਖਪਾਲ ਸਿੰਘ ਸੋਨੀ )- ਸ਼੍ਰੋਮਣੀ ਅਕਾਲੀ ਦਲ ( ਬਾਦਲ ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਵਿਚ ਵਾਧਾ ਕਰਦਿਆਂ ਅੱਜ 8 ਜ਼ਿਲਿ੍ਹਆਂ ਦੇ ਪਾਰਟੀ ਦੀ ਜਨਰਲ ਕੌਂਸਲ ਦੇ ਮੈਂਬਰਾਂ ਦਾ ਐਲਾਨ ਕਰ ਦਿੱਤਾ । ਅੱਜ ਜਾਰੀ ਹੋਈ ਪਹਿਲੀ ਸੂਚੀ ਵਿਚ ਜ਼ਮੀਨ ਨਾਲ ਜੁੜੇ , ਪਾਰਟੀ ਦੇ ਮਿਹਨਤੀ ਅਤੇ ਅਗਾਂਹ ਵਧੂ ਆਗੁਆਂ ਨਵੀਂਆਂ ਜ਼ਿੰਮੇਵਾਰੀਆਂ ਨਾਲ ਨਿਵਾਜਿਆ ਗਿਆਹੈ । ਇਸੇ ਹੀ ਲੜੀ ਤਹਿਤ ਸਰਕਲ ਭਗਤਾ ਭਾਈਕਾ ਦੇ ਪ੍ਰਧਾਨ , ਸਾਬਕਾ ਕੌਂਸਲਰ ਜਗਮੋਹਣ ਲਾਲ ਗਰਗ ਨੂੰ ਮੈਂਬਰ ਜਨਰਲ ਕੌਂਸਲ ਨਿਯੁੱਕਤ ਕੀਤਾ ਗਿਆ ਹੈ । ਜਗਮੋਹਣ ਲਾਲ ਗਰਗ ਦੀ ਨਿਯੁਕਤੀ ਨੂੰ ਲੈ ਕੇ ਹਲਕੇ ਦੇ ਸਮੱਰਥਕਾਂ ਵਿਚ ਖੁਸ਼ੀ ਪਾਈ ਜਾ ਰਹੀ ਹੈ । ਇਸ ਨਿਯੁਕਤੀ ਨੂੰ ਲੈ ਕੇ ਹਰਿੰਦਰ ਸਿੰਘ ਮਹਿਰਾਜ , ਗਗਨਦੀਪ ਸਿੰਘ ਗਰੇਵਾਲ , ਜਿਊਣ ਸਿੰਘ ਸੇਲਬਰਾਹ , ਰਾਕੇਸ ਕੁਮਾਰ ਗੋਇਲ , ਜਥੇਦਾਰ ਫੁੰਮਣ ਸਿੰਘ ਮੈਂਬਰ ਐਸਜੀਪੀਸੀ , ਸ਼ਵਿੰਦਰ ਸਿੰਘ ਸਲਾਬਤਪੁਰਾ , ਪਰਮਾਤਮਾ ਸਿੰਘ ਹਮੀਰਗੜ੍ਹ , ਗੁਰਲਾਲ ਸਿੰਘ ਸਲਾਬਤਪੁਰਾ , ਰਮਨਦੀਪ ਕੈਨੇਡਾ , ਦਰਸ਼ਨ ਸਿੰਘ ਭਾਈਕੇ , ਕੁੱਕੀ ਅਰੋੜਾ , ਕਰਮਜੀਤ ਕਾਂਗੜ , ਡਾ : ਬਲਜੀਤ ਸਿੰਘ ਦਿਉਲ , ਸਤਵਿੰਦਰਪਾਲ ਸਿੱਧੂ , ਸੁਖਜਿੰਦਰ ਖਹਿਰਾ , ਜਸਪਾਲ ਵੜਿੰਗ , ਗੁਰਪਾਲ ਢਿੱਲਵਾਂ , ਸੁਖਜਿੰਦਰ ਖਾਨਦਾਨ , ਪਿੰਟੂ ਜਲਾਲ , ਗੋਗੀ ਬਰਾੜ , ਅਮਨ ਬੁਰਜ ਲੱਧਾ , ਭੀਮ ਸੈਨ ਜਲਾਲ , ਦਵਿੰਦਰ ਸਿੰਘ ਮਠਾੜੂ , ਬੱਬੂ ਭਾਈਕੇ , ਮਿ . ਨਿਰਮਲ ਸਿੰਘ ਹੀਰੋ , ਬੱਬੀ ਰਾਮੂੰਵਾਲਾ , ਹਰਜੀਤ ਸਿੰਘ ਦਰੋਗਾ , ਰਘਵੀਰ ਖਾਨਾਪੱਤੀ , ਗੁਰਤੇਜ ਸਿੰਘ ਚਾਨੀ , ਸਿੱਪੀ ਸਿਰੀਏਵਾਲਾ ਮੈਂਬਰ ਜਿਲ੍ਹਾ ਪ੍ਰੀਸ਼ਦ , ਗੁਰਪਾਲ ਭੱਟੀ , ਨਾਇਬ ਸਿੰਘ ਹਮੀਰਗੜ੍ਹ , ਹਰਜੀਤ ਮਲੂਕਾ , ਨਿਰਮਲ ਮਲੂਕਾ , ਹਰਪਾਲ ਫੌਜੀ ਮਲੂਕਾ , ਜਗਦੀਸ ਸਿੰਘ ਪੱਪੂ , ਗੁਰਵਿੰਦਰ ਕੌਰ ਭਗਤਾ , ਗੁਰਬਚਨ ਕਲੇਰ , ਲਖਵੀਰ ਮੌੜ , ਹਰਦੀਪ ਹਮੀਰਗੜ੍ਹ , ਗੁਲਾਬ ਚੰਦ ਸਿੰਗਲਾ , ਡਾ ਸੁਰਜੀਤ ਭੋਡੀਪੁਰਾ , ਗੁਰਚਰਨ ਪੁਰੀ ਕੌਂਸਲਰ , ਹਰਦੇਵ ਕਿੰਗਰਾ , ਅਮਰਜੀਤ ਸਿੰਘ ਦਿਆਲਪੁਰਾਭਾਈਕਾ , ਪਰਮਿੰਦਰ ਟੀਨਾ , ਬਿੱਟੂ ਭਗਤਾ ਕੌਂਸਲਰ , ਕਰਨ ਦੂਆ , ਅਮਰਪਾਲ ਬਰਾੜ ਘਣੀਆ , ਹੰਸ ਸੋਹੀ , ਨੋਨੀ ਅਰੋੜਾ , ਪੁਨੀਤਪਾਲ ਗੋਲੂ , ਹਰਜਿੰਦਰ ਸਿੰਘ ਸਾਬਕਾ ਕੌਂਸਲਰ , ਬਲੌਰ ਕਾਂਗੜ , ਬ੍ਰਿਛਪਾਲ ਮਲੂਕਾ , ਸੇਮੀ ਭਾਈਰੂਪਾ , ਜੀਤ ਸਿੰਘ ਸਲਾਬਤਪੁਰਾ ਅਦਿ ਵਲੋਂ ਸੁਖਬੀਰ ਸਿੰਘ ਬਾਦਲ ਅਤੇ ਸਿਕੰਦਰ ਸਿੰਘ ਮਲੂਕਾ ਦਾ ਧੰਨਵਾਦ ਕਰਦੇ ਹੋਏ ਗਰਗ ਨੂੰ ਵਧਾਈ ਦਿੱਤੀ ।