12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਕ੍ਰਿਸ਼ਨ ਸਿੰਘ ਭਾਗੀਵਾਂਦਰ ਵਲੋਂ ਪੱਤਰਕਾਰ ਤਰਸੇਮ ਸਿੰਗਲਾ ਨਾਲ ਦੁੱਖ ਪ੍ਰਗਟ

ਰਾਮਾ ਮੰਡੀ, 12 ਸਤੰਬਰ (ਗੁਰਪ੍ਰੀਤ ਸਿੰਘ ਅਰੋੜਾ)-ਹਲਕਾ ਤਲਵੰਡੀ ਸਾਬੋ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਕ੍ਰਿਸ਼ਨ ਸਿੰਘ ਭਾਗੀਵਾਂਦਰ ਅੱਜ ਰਾਮਾਂ ਮੰਡੀ ਵਿਖੇ ਪੱਤਰਕਾਰ ਤਰਸੇਮ ਸਿੰਗਲਾ ਨਾਲ ਦੁੱਖ ਪ੍ਰਗਟ ਕਰਨ ਲਈ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚੇ। ਇਸ ਮੌਕੇ ਬੇਅੰਤ ਸਿੰਘ ਬੰਗੀ ਸਾਬਕਾ ਬਲਾਕ ਪ੍ਰਧਾਨ, ਦਿਲਪ੍ਰੀਤ ਸਿੰਘ ਜਗਾਰਾਮ ਤੀਰਥ, ਜਗਤਾਰ ਸਿੰਘ ਮੈਨੂੰਆਣਾ ਚੇਅਰਮੈਨ ਲੈਂਡ ਮਾਰਕ ਬੈਂਕ ਤਲਵੰਡੀ ਸਾਬੋ, ਰਾਜਾ ਸਿੰਘ ਕਮਾਲੂ, ਰਾਮ ਸਿੰਘ ਲੇਲੇ ਵਾਲਾ, ਰਣਵੀਰ ਸਿੰਘ ਸੇਖਪੁਰਾ, ਬਲਵਿੰਦਰ ਸਿੰਘ, ਮਾਸ਼ਾ ਸਿੰਘ ਸੀਂਗੋ, ਮੇਜਰ ਸਿੰਘ ਜਗਰਾਮ ਤੀਰਥ, ਗੁਰਪ੍ਰੀਤ ਲਹਿਰੀ ਆਦਿ ਮੌਜੂਦ ਸਨ।

Ad Position 21
repet_subhas-goyals [Copy P29]
ਅਜੀਤ ਡੈਸਕ 13-09-2026
ਰਾਮਾ ਮੰਡੀ, 12 ਸਤੰਬਰ (ਗੁਰਪ੍ਰੀਤ ਸਿੰਘ ਅਰੋੜਾ)-ਹਲਕਾ ਤਲਵੰਡੀ ਸਾਬੋ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਕ੍ਰਿਸ਼ਨ ਸਿੰਘ ਭਾਗੀਵਾਂਦਰ ਅੱਜ ਰਾਮਾਂ ਮੰਡੀ ਵਿਖੇ ਪੱਤਰਕਾਰ ਤਰਸੇਮ ਸਿੰਗਲਾ ਨਾਲ ਦੁੱਖ ਪ੍ਰਗਟ ਕਰਨ ਲਈ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚੇ। ਇਸ ਮੌਕੇ ਬੇਅੰਤ ਸਿੰਘ ਬੰਗੀ ਸਾਬਕਾ ਬਲਾਕ ਪ੍ਰਧਾਨ, ਦਿਲਪ੍ਰੀਤ ਸਿੰਘ ਜਗਾਰਾਮ ਤੀਰਥ, ਜਗਤਾਰ ਸਿੰਘ ਮੈਨੂੰਆਣਾ ਚੇਅਰਮੈਨ ਲੈਂਡ ਮਾਰਕ ਬੈਂਕ ਤਲਵੰਡੀ ਸਾਬੋ, ਰਾਜਾ ਸਿੰਘ ਕਮਾਲੂ, ਰਾਮ ਸਿੰਘ ਲੇਲੇ ਵਾਲਾ, ਰਣਵੀਰ ਸਿੰਘ ਸੇਖਪੁਰਾ, ਬਲਵਿੰਦਰ ਸਿੰਘ, ਮਾਸ਼ਾ ਸਿੰਘ ਸੀਂਗੋ, ਮੇਜਰ ਸਿੰਘ ਜਗਰਾਮ ਤੀਰਥ, ਗੁਰਪ੍ਰੀਤ ਲਹਿਰੀ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਗ੍ਰੇਟ ਡਿਸਕਵਰੀਅਨਜ਼ ਨੇ ਐਚ. ਆਈ. ਵੀ/ਏਡਜ਼ ਤੋਂ ਬਚਾਅ ਦਾ ਮਹੱਤਵ ਜਾਣਿਆ ਅਗਲੀ ਖ਼ਬਰ ਬਠਿੰਡਾ ਵਿਖੇ ਚੱਕਾ ਜਾਮ ਸੰਬੰਧੀ ਐਲਾਨ ਕਰਨ ਸਮੇਂ ਪੀ.ਆਰ.ਟੀ.ਸੀ. ਕੱਚੇ ਕਾਮੇ। ਪੀ.ਆਰ.ਟੀ.ਸੀ. ਕੱਚੇ ਕਾਮਿਆਂ ਵਲੋ 22 ਸ...
Ad Position 24