08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਸੰਸਥਾ ਵਲੋਂ ਹਸਪਤਾਲ ਦਾਖ਼ਲ ਕਰਾਏ ਅਣਪਛਾਤੇ ਵਿਅਕਤੀ ਦੀ ਮੌਤ

ਬਠਿੰਡਾ , 8 ਅਕਤੂਬਰ ( ਅਵਤਾਰ ਸਿੰਘ ਕੈਂਥ )- ਸਥਾਨਕ ਸ਼ਹਿਰ ਦੀ ਸਹਾਰਾ ਜਨ ਸੇਵਾ ਸੰਸਥਾ ਵਲੋਂ ਪਿਛਲੇ ਚਾਰ ਕੁ ਦਿਨਾਂ ਪਹਿਲੇ ਸਥਾਨਕ ਬੱਸ ਸਟੈਂਡ ਗੇਟ ਦੇ ਪਿੱਛੇ ਇਕ ਅਣਜਾਣ ਵਿਅਕਤੀ ਗੰਭੀਰ ਹਾਲਤ ਵਿਚ ਮਿਲਿਆ ਸੀ । ਜਿਸ ਨੂੰ ਸਹਾਰਾ ਦੇ ਮੈਂਬਰ ਗੌਤਮ ਗੋਇਲ ਨੇ ਵਿੱਕੀ ਕੁਮਾਰ ਨਾਲ ਮਿਲਕੇ ਉਸ ਬੇਸਹਾਰਾ ਵਿਅਕਤੀ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਦਾਖ਼ਲ ਕਰਵਾਇਆ ਸੀ ।

Ad Position 21
No active advertisement
ਅਜੀਤ ਡੈਸਕ 09-10-2026
ਬਠਿੰਡਾ , 8 ਅਕਤੂਬਰ ( ਅਵਤਾਰ ਸਿੰਘ ਕੈਂਥ )- ਸਥਾਨਕ ਸ਼ਹਿਰ ਦੀ ਸਹਾਰਾ ਜਨ ਸੇਵਾ ਸੰਸਥਾ ਵਲੋਂ ਪਿਛਲੇ ਚਾਰ ਕੁ ਦਿਨਾਂ ਪਹਿਲੇ ਸਥਾਨਕ ਬੱਸ ਸਟੈਂਡ ਗੇਟ ਦੇ ਪਿੱਛੇ ਇਕ ਅਣਜਾਣ ਵਿਅਕਤੀ ਗੰਭੀਰ ਹਾਲਤ ਵਿਚ ਮਿਲਿਆ ਸੀ । ਜਿਸ ਨੂੰ ਸਹਾਰਾ ਦੇ ਮੈਂਬਰ ਗੌਤਮ ਗੋਇਲ ਨੇ ਵਿੱਕੀ ਕੁਮਾਰ ਨਾਲ ਮਿਲਕੇ ਉਸ ਬੇਸਹਾਰਾ ਵਿਅਕਤੀ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਦਾਖ਼ਲ ਕਰਵਾਇਆ ਸੀ । ਡਾਕਟਰ ਅਨੁਸਾਰ ਬਿਮਾਰ ਵਿਅਕਤੀ ਦਾ ਬੁਖ਼ਾਰ ਉਸ ਦੇ ਦਿਮਾਗ ਤੱਕ ਪਹੁੰਚ ਗਿਆ ਸੀ ਅਤੇ ਉਸਦਾ ਬੁਖਾਰ ਘੱਟ ਨਹੀਂ ਹੋ ਰਿਹਾ ਸੀ । ਸਹਾਰਾ ਟੀਮ ਲਗਾਤਾਰ ਉਸ ਦੀ ਦੇਖਭਾਲ ਕਰ ਰਹੀ ਸੀ ਅਤੇ ਅੱਜ ਸਵੇਰੇ ਅਚਾਨਕ ਉਸ ਦੀ ਮੌਤ ਹੋ ਗਈ । ਸੂਤਰਾਂ ਅਨੁਸਾਰ ਮ੍ਰਿਤਕ ਮਾਨਸਿਕ ਤੌਰ ’ ਤੇ ਬਿਮਾਰ ਵਿਅਕਤੀ ਸੀ । ਸਹਾਰਾ ਟੀਮ ਮੈਂਬਰ ਗੌਤਮ ਗੋਇਲ ਦੇ ਕਹਿਣ ਮੁਤਾਬਕ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ 100 ਘੰਟਿਆਂ ਬਾਅਦ ਕੀਤਾ ਜਾਵੇਗਾ ।
Ad Position 22
No active advertisement
ਪਿਛਲੀ ਖ਼ਬਰ ਝੋਨੇ ਦੀ ਪਰਾਲੀ ਦੀਆਂ ਦਿਉਣ ਦਾ ਕਿਸਾਨ ਬਣਾ ਰਿਹਾ ਗੱਠਾਂ ਪ੍ਰਦੂਸ਼ਣ ਘਟਾਉਣ ਵਿਚ ਸਹਾਈ ਹੋਣਗੀਆਂ ਗੱਠਾਂ ਅਗਲੀ ਖ਼ਬਰ ਕੂਲਰ ਫ਼ੈਕਟਰੀ ’ਚ ਚੌਥੀ ਵਾਰ ਚੋਰੀ ਕਰਨ ਆਇਆ ਚੋਰ ਕਾਬੂ
Ad Position 24