12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਹਰਪਾਲ ਸਿੰਘ ਪਾਲੀ ਭਾਕਿਯੂ (ਉਗਰਾਹਾਂ) ਸਰਦਲੂਗੜ੍ਹ ਬਲਾਕ ਦੇ ਪ੍ਰਧਾਨ ਬਣੇ

ਸਰਦੂਲਗੜ੍ਹ, 12 ਨਵੰਬਰ (ਅਰੋੜਾ)- ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦਾ ਬਲਾਕ ਪੱਧਰੀ ਇਜਲਾਸ ਨੇੜਲੇ ਪਿੰਡ ਸਰਦੂਲੇਵਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਹੋਇਆ। ਇਸ ਦੌਰਾਨ ਡੈਲੀਗੇਟਾਂ ਵਲੋਂ ਸਰਬਸੰਮਤੀ ਨਾਲ ਬਲਾਕ ਕਮੇਟੀ ਦੀ ਚੋਣ ਕਰ ਕੇ ਹਰਪਾਲ ਸਿੰਘ ਪਾਲੀ ਮੀਰਪੁਰ ਕਲਾਂ ਨੂੰ ਪ੍ਰਧਾਨ ਬਣਾਇਆ ਗਿਆ।

Ad Position 21
No active advertisement
ਅਜੀਤ ਡੈਸਕ 13-11-2026
ਸਰਦੂਲਗੜ੍ਹ, 12 ਨਵੰਬਰ (ਅਰੋੜਾ)- ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦਾ ਬਲਾਕ ਪੱਧਰੀ ਇਜਲਾਸ ਨੇੜਲੇ ਪਿੰਡ ਸਰਦੂਲੇਵਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਹੋਇਆ। ਇਸ ਦੌਰਾਨ ਡੈਲੀਗੇਟਾਂ ਵਲੋਂ ਸਰਬਸੰਮਤੀ ਨਾਲ ਬਲਾਕ ਕਮੇਟੀ ਦੀ ਚੋਣ ਕਰ ਕੇ ਹਰਪਾਲ ਸਿੰਘ ਪਾਲੀ ਮੀਰਪੁਰ ਕਲਾਂ ਨੂੰ ਪ੍ਰਧਾਨ ਬਣਾਇਆ ਗਿਆ। ਇਸੇ ਤਰ੍ਹਾਂ ਗੁਰਤੇਜ ਸਿੰਘ ਟਿੱਬੀ ਨੂੰ ਜਰਨਲ ਸਕੱਤਰ, ਜੀਤਾ ਸਿੰਘ ਮੀਤ ਪ੍ਰਧਾਨ, ਲੀਲਾ ਸਿੰਘ ਖਜਾਨਚੀ, ਸੁਖਦੇਵ ਸਿੰਘ ਸੰਗਠਨ ਸੱਕਤਰ, ਨਰਦਿਰ ਕੌਰ ਸੀਨੀਅਰ ਮੀਤ ਪ੍ਰਧਾਨ, ਨਿੱਕਾ ਸਿੰਘ ਪ੍ਰੈੱਸ ਸਕੱਤਰ, ਤਰਲੋਚਨ ਸਿੰਘ ਨੂੰ ਸਟੇਜ ਸਕੱਤਰ ਤੋਂ ਇਲਾਵਾ ਨਰਭੇ ਸਿੰਘ, ਬਿੰਦਰ ਸਿੰਘ ਨੂੰ ਕਮੇਟੀ ਮੈਂਬਰ ਬਣਾਇਆ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਤੇ ਖਜਾਨਚੀ ਭੋਲਾ ਸਿੰਘ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ 1 ਜਨਵਰੀ 2027 ਦੀ ਯੋਗਤਾ ਮਿਤੀ ਦੇ ਆਧਾਰ ’ਤੇ ਵੋਟਰ ਸੂਚੀ ਦੀ ਸਰਸਰੀ ਸੁਧਾਈ ਸ਼ੁਰੂ ਅਗਲੀ ਖ਼ਬਰ 20 ਕਿੱਲੋ ਭੁੱਕੀ ਸਣੇ ਨਸ਼ਾ ਤਸਕਰ ਔਰਤ ਕਾਬੂ
Ad Position 24