ਮੋਟਰਸਾਈਕਲ ਪਸ਼ੂ ਨਾਲ ਟਕਰਾਉਣ ਕਾਰਨ ਵਿਅਕਤੀ ਗੰਭੀਰ ਜ਼ਖ਼ਮੀ
ਅਜੀਤ ਡੈਸਕ
03-06-2026
ਝਗੜੇ 'ਚ ਅÏਰਤ ਗੰਭੀਰ ਜ਼ਖਮੀ
ਬਠਿੰਡਾ, 2 ਜੂਨ (ਅਵਤਾਰ ਸਿੰਘ ਕੈਂਥ)-ਸਥਾਨਕ ਪਟਿਆਲਾ ਗੇਟ ਨੇੜੇ ਇਕ ਅÏਰਤ ਦੀ ਆਂਢ-ਗੁਆਂਢ ਨਾਲ ਲੜਾਈ ਹੋ ਗਈ | ਦੂਜੀ ਧਿਰ ਨੇ ਅÏਰਤ ਦੇ ਸਿਰ 'ਤੇ ਇੱਟ ਮਾਰ ਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ | ਸਹਾਰਾ ਮੁੱਖ ਦਫ਼ਤਰ 'ਤੇ ਹਾਦਸੇ ਦੀ ਸੂਚਨਾ ਮਿਲਣ 'ਤੇ ਸਹਾਰਾ ਜਨ ਸੇਵਾ ਦੀ ਲਾਈਫ਼ ਬਿ੍ਗੇਡ ਹੈਲਪਲਾਈਨ ਟੀਮ ਸੰਦੀਪ ਗੋਇਲ ਪਟਿਆਲਾ ਗੇਟ ਮੁਲਤਾਨੀਆ ਪੁਲ ਨੇੜੇ ਹਾਦਸੇ ਵਾਲੀ ਥਾਂ 'ਤੇ ਪਹੁੰਚੀ ਅਤੇ ਜ਼ਖਮੀ ਅÏਰਤ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਲੈ ਗਈ ਅਤੇ ਉਸ ਦਾ ਇਲਾਜ ਕਰਵਾਇਆ | ਜ਼ਖ਼ਮੀ ਅÏਰਤ ਕਮਲੇਸ਼ ਵਾਸੀ ਸੰਜੇ ਨਗਰ ਦੀ ਰਹਿਣ ਵਾਲੀ ਹੈ |