02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਕੋਟਸ਼ਮੀਰ ਜੀਓ ਟਾਵਰ ਤੇ ਓਵਰਏਜ ਜਨਰੇਟਰ ਦੀ ਥਾਂ ਆਇਆ ਨਵਾਂ ਜਨਰੇਟਰ

ਕੋਟਫੱਤਾ, 1 ਨਵੰਬਰ (ਰਣਜੀਤ ਸਿੰਘ ਬੁੱਟਰ)- 10 ਹਜ਼ਾਰ ਦੀ ਆਬਾਦੀ ਵਾਲੇ ਨਗਰ ਕੋਟਸ਼ਮੀਰ ਵਿਖੇ ਬਿਜਲੀ ਸਪਲਾਈ ਨਾਂ ਹੋਣ ਅਤੇ ਜਨਰੇਟਰ ਦੀ ਖ਼ਰਾਬੀ ਕਾਰਨ ਜੀਓ ਦੇ ਮੋਬਾਈਲ ਟਾਵਰ ਤੋਂ ਪਿਛਲੇ ਲੰਮੇ ਸਮੇਂ ਤੋਂ ਆ ਰਹੀ ਸਮੱਸਿਆ ਕਾਰਨ ਖਪਤਕਾਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਸਮੱਸਿਆ ਕਾਰਨ ਟਾਵਰ ਦੀ ਰੇਂਜ ਪ੍ਰਭਾਵਿਤ ਹੋ ਰਹੀ ਸੀ ਜਿਸ ਨੂੰ ਅਜੀਤ ਅਖ਼ਬਾਰ ਵਿਚ ਪ੍ਰਮੁੱਖਤਾ ਨਾਲ ਉਠਾਉਣ ਤੋਂ ਬਾਅਦ ਜੀਓ ਕੰਪਨੀ ਦੇ ਅਧਿਕਾਰੀਆਂ ਨੇ ਇਸ ਦਾ ਗੰਭੀਰ ਨੋਟਿਸ ਲੈਂਦਿਆਂ 4 ਕੁ ਦਿਨਾਂ ਵਿਚ ਉਵਰਏਜ ਜਨਰੇਟਰ ਦੀ ਥਾਂ ਨਵਾਂ ਜਨਰੇਟਰ ਰਖਵਾ ਦਿੱਤਾ ਜਿਸ ਨਾਲ ਨੈੱਟਵਰਕ ਦੀ ਆ ਰਹੀ ਸਮੱਸਿਆ ਦਾ ਹੱਲ ਹੋ ਗਿਆ ਤੇ ਜੀਓ ਖਪਤਕਾਰਾਂ ਸੁੱਖ ਦਾ ਸਾਹ ਲਿਆ।

Ad Position 21
No active advertisement
ਅਜੀਤ ਡੈਸਕ 02-11-2026
ਕੋਟਫੱਤਾ, 1 ਨਵੰਬਰ (ਰਣਜੀਤ ਸਿੰਘ ਬੁੱਟਰ)- 10 ਹਜ਼ਾਰ ਦੀ ਆਬਾਦੀ ਵਾਲੇ ਨਗਰ ਕੋਟਸ਼ਮੀਰ ਵਿਖੇ ਬਿਜਲੀ ਸਪਲਾਈ ਨਾਂ ਹੋਣ ਅਤੇ ਜਨਰੇਟਰ ਦੀ ਖ਼ਰਾਬੀ ਕਾਰਨ ਜੀਓ ਦੇ ਮੋਬਾਈਲ ਟਾਵਰ ਤੋਂ ਪਿਛਲੇ ਲੰਮੇ ਸਮੇਂ ਤੋਂ ਆ ਰਹੀ ਸਮੱਸਿਆ ਕਾਰਨ ਖਪਤਕਾਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਸਮੱਸਿਆ ਕਾਰਨ ਟਾਵਰ ਦੀ ਰੇਂਜ ਪ੍ਰਭਾਵਿਤ ਹੋ ਰਹੀ ਸੀ ਜਿਸ ਨੂੰ ਅਜੀਤ ਅਖ਼ਬਾਰ ਵਿਚ ਪ੍ਰਮੁੱਖਤਾ ਨਾਲ ਉਠਾਉਣ ਤੋਂ ਬਾਅਦ ਜੀਓ ਕੰਪਨੀ ਦੇ ਅਧਿਕਾਰੀਆਂ ਨੇ ਇਸ ਦਾ ਗੰਭੀਰ ਨੋਟਿਸ ਲੈਂਦਿਆਂ 4 ਕੁ ਦਿਨਾਂ ਵਿਚ ਉਵਰਏਜ ਜਨਰੇਟਰ ਦੀ ਥਾਂ ਨਵਾਂ ਜਨਰੇਟਰ ਰਖਵਾ ਦਿੱਤਾ ਜਿਸ ਨਾਲ ਨੈੱਟਵਰਕ ਦੀ ਆ ਰਹੀ ਸਮੱਸਿਆ ਦਾ ਹੱਲ ਹੋ ਗਿਆ ਤੇ ਜੀਓ ਖਪਤਕਾਰਾਂ ਸੁੱਖ ਦਾ ਸਾਹ ਲਿਆ। ਕੰਪਨੀ ਦੇ ਅਧਿਕਾਰੀਆਂ ਨੇ ਖਪਤਕਾਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਨਵਾਂ ਜਨਰੇਟਰ ਲੱਗਣ ਨਾਲ ਹੁਣ ਨਗਰ-ਨਿਵਾਸੀਆਂ ਨੂੰ ਨੈੱਟਵਰਕ ਸੰਬੰਧੀ ਦਿੱਕਤਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅਤੇ ਅੱਗੇ ਤੋਂ ਕੰਪਨੀ ਆਪਣੇ ਗਾਹਕਾਂ ਦਾ ਪੂਰਾ ਖਿਆਲ ਰੱਖੇਗੀ।
Ad Position 22
No active advertisement
ਪਿਛਲੀ ਖ਼ਬਰ ਰਾਜਪਾਲ ਕੌਰ ਰੋਮਾਣਾ ਬਣੇ ਆਲ ਇੰਡੀਆ ਹਿਊਮਨ ਰਾਈਟਸ ਐਂਡ ਸੋਸ਼ਲ ਇੰਪਾਵਰਮੈਂਟ ਫ਼ਰੰਟ ਦੇ ਜ਼ਿਲ੍ਹਾ ਪ੍ਰਧਾਨ ਅਗਲੀ ਖ਼ਬਰ ਹਰਤਾਬਲ ਸਿੰਘ ਸੁੱਖੀ ਪ੍ਰਚਾਰ ਸਕੱਤਰ ਅਤੇ ਬਲਰਾਜ ਸਿੰਘ ਸਿੱਧੂ ਸੀਨੀਅਰ ਮੀਤ ਪ੍ਰਧਾਨ ਨਿਯੁਕਤ
Ad Position 24