ਭਾਰਤ ਵਿਕਾਸ ਪ੍ਰੀਸ਼ਦ ਵਲੋਂ ਦਿਵਿਆਂਗ ਸਹਾਇਤਾ ਕੈਂਪ
ਅਜੀਤ ਡੈਸਕ
08-04-2026
ਕੈਂਪ ਪ੍ਰੋਜੈਕਟ ਮੁਖੀ ਸੁਬੋਧ ਮਿੱਤਲ ਨੇ ਦੱਸਿਆ ਕਿ ਇਸ ਕੈਂਪ ਤੋਂ 50 ਤੋਂ ਵੱਧ ਮਰੀਜ਼ਾਂ ਨੇ ਲਾਭ ਉਠਾਇਆ; ਇਨ੍ਹਾਂ ਵਿਚੋਂ 29 ਮਰੀਜ਼ਾਂ ਨੂੰ 19 ਅਪ੍ਰੈਲ ਨੂੰ ਨਕਲੀ ਉੱਪਰਲੇ ਅੰਗ, ਹੇਠਲੇ ਅੰਗ, ਕੈਲੀਪਰ ਅਤੇ ਸੁਣਨ ਵਾਲੇ ਯੰਤਰ ਪ੍ਰਾਪਤ ਕਰਨੇ ਹਨ | ਇਸ ਕੈਂਪ ਵਿੱਚ ਸੂਬਾ ਕਾਰਜਕਾਰਨੀ ਮਨਜੀਤ ਸਿੰਘ ਕਲਸੀ, ਸੂਬਾ ਕਾਰਜਕਾਰਨੀ ਜਸਪਾਲ ਸਿੰਘ ਲੋਟੇ, ਮੀਤ ਪ੍ਰਧਾਨ ਕਮਲ ਕਿ੍ਸ਼ਨ ਗੌੜ, ਖ਼ਜ਼ਾਨਚੀ ਕੁਲਦੀਪ ਸੂਦ, ਮਨੀਸ਼ ਧੀਰ, ਮੰਗਤ ਰਾਏ ਅਰੋੜਾ, ਹੇਮੰਤ ਸੂਦ, ਦੀਪਕ ਭਾਂਬਰੀ, ਸੋਹਣ ਲਾਲ ਗੋਇਲ, ਹਰੀਸ਼ ਕੁਮਾਰ, ਅਸ਼ਵਨੀ ਗੁਪਤਾ, ਨਰੇਂਦਰ, ਰਾਹੁਲ, ਸ਼ੁਗਲਾ ਅਰਗਲਾ, ਡਾ: ਅਸ਼ਵਨੀ ਗੁਪਤਾ, ਡਾ. ਸਿੰਗਲਾ, ਆਰ.ਸੀ. ਢੀਂਗਰਾ, ਨਰਿੰਦਰ ਧਮੀਜਾ, ਪ੍ਰੈੱਸ ਸਕੱਤਰ ਮਨੋਜ ਘਈ ਸ਼ਾਮਿਲ ਸਨ |