10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਹਲਕਾ ਪਾਇਲ 'ਚ ਅਕਾਲੀ ਦਲ ਪੁਨਰ ਸੁਰਜੀਤ ਨੂੰ ਝਟਕਾ, ਦੋ ਸਰਕਲ ਜਥੇਦਾਰ ਅਕਾਲੀ ਦਲ 'ਚ ਹੋਏ ਸ਼ਾਮਿਲ

Ad Position 21
repet_subhas-goyals [Copy P29]
ਅਜੀਤ ਡੈਸਕ 12-04-2026
ਦੋਰਾਹਾ, 11 ਅਪ੍ਰੈਲ (ਮਨਜੀਤ ਸਿੰਘ ਗਿੱਲ)-ਹਲਕਾ ਪਾਇਲ ਵਿੱਚ ਅਕਾਲੀ ਦਲ ਪੁਨਰ ਸੁਰਜੀਤ ਪਾਰਟੀ ਨੂੰ ਉਸ ਸਮੇਂ ਝਟਕਾ ਲੱਗਾ, ਜਦੋਂ ਅੱਜ ਦੋਰਾਹਾ ਵਿਖੇ ਸਰਬਜੀਤ ਸਿੰਘ ਝਿੰਜਰ ਸ਼ੋ੍ਰਮਣੀ ਅਕਾਲੀ ਦਲ ਯੂਥ ਪ੍ਰਧਾਨ, ਮੀਤ ਪ੍ਰਧਾਨ ਇੰਜ ਜਗਦੇਵ ਸਿੰਘ ਬੋਪਾਰਾਏ ਜਥੇਦਾਰ ਮਨਜੀਤ ਸਿੰਘ ਮਦਨੀਪੁਰ (ਹਲਕਾ ਇੰਚਾਰਜ ਪਾਇਲ) ਅਤੇ ਕਮਲ ਚੇਤਲੀ (ਮੈਂਬਰ ਕੋਰ ਕਮੇਟੀ) ਦੀ ਅਗਵਾਈ ਵਿੱਚ ਜਥੇਦਾਰ ਪਲਵਿੰਦਰ ਸਿੰਘ ਮਲਕਪੁਰ (ਸਰਕਲ ਜਥੇਦਾਰ ਪੁਨਰ ਸੁਰਜੀਤ) ਅਤੇ ਜਥੇਦਾਰ ਜਤਿੰਦਰ ਸਿੰਘ ਨੀਟਾ ਰਾਮਪੁਰ (ਸਰਕਲ ਜਥੇਦਾਰ ਪੁਨਰ ਸੁਰਜੀਤ) ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ | ਸ਼ਾਮਿਲ ਹੋਣ ਵਾਲਿਆਂ ਨੂੰ ਅਕਾਲੀ ਆਗੂਆਂ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੀ ਘਰ ਵਾਪਸੀ ਦਾ ਸਵਾਗਤ ਕੀਤਾ | ਇਸ ਤੋਂ ਇਲਾਵਾ ਕਈ ਪਰਿਵਾਰਾਂ ਨੇ ਭਾਜਪਾ ਅਤੇ ਹੋਰ ਪਾਰਟੀਆਂ ਨੂੰ ਅਲਵਿਦਾ ਆਖ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕੀਤੀ | ਇਸ ਮੌਕੇ ਰਘਬੀਰ ਸਿੰਘ ਸਹਾਰਨ ਮਾਜਰਾ ਮੈਂਬਰ (ਐਸ. ਜੀ. ਪੀ. ਸੀ), ਕੰਵਰਦੀਪ ਸਿੰਘ ਜੱਗੀ ਦੋਰਾਹਾ (ਯੂਥ ਕੋਰ ਕਮੇਟੀ ਮੈਂਬਰ), ਨੀਤੂ ਸਿੰਘ, ਚੇਅਰਮੈਨ ਗੁਰਜੀਤ ਸਿੰਘ ਪੰਧੇਰ ਖੇੜੀ, ਬੀਬੀ ਜਸਪ੍ਰੀਤ ਕੌਰ ਅੜੈਚਾ, ਬੀਬੀ ਕਰਮਜੀਤ ਕੌਰ ਕੱਦੋਂ, ਬੀਬੀ ਜਗਜੀਤ ਕੌਰ, ਜਥੇਦਾਰ ਅਵਤਾਰ ਸਿੰਘ ਧਮੋਟ, ਰਵੀ ਗਿੱਦੜੀ, ਬੰਟੀ ਦੋਰਾਹਾ, ਭਰਪੂਰ ਸਿੰਘ ਭੂਰਾ, ਜਥੇਦਾਰ ਨਿਰਮਲ ਸਿੰਘ, ਮਨਜੀਤ ਸਿੰਘ ਸਰਪੰਚ, ਜਸਵਿੰਦਰ ਕੌਰ ਕੱਦੋਂ, ਸਤਵਿੰਦਰ ਸਿੰਘ ਬਰਵਾਲਾ, ਦਲਜੀਤ ਸਿੰਘ ਕੱਦੋਂ, ਤਸਵਿੰਦਰ ਕੌਰ, ਲਖਵਿੰਦਰ ਸਿੰਘ, ਦੀਪ ਦੋਰਾਹਾ, ਇੰਦਰ ਮਾਂਗਟ, ਜਾਪ ਦੋਰਾਹਾ, ਹਿਮਾਂਸ਼ੂ, ਦਕਸ਼ ਗਰੇਵਾਲ, ਹਰਮੀਤ ਬੋਪਾਰਾਏ, ਸਹਿਜ ਬੋਪਾਰਾਏ, ਪ੍ਰੀਤ ਬਿਲਾਸਪੁਰ, ਸਾਹਿਲ, ਸੁਖਵਿੰਦਰ ਸਿੰਘ, ਸਤਿੰਦਰਪਾਲ ਸਿੰਘ, ਗੁਰਿੰਦਰ ਸਿੰਘ, ਗੁਰਕੀਰਤ ਸਿੰਘ, ਹਰਵਿੰਦਰ ਸਿੰਘ, ਤੇਜਵਿੰਦਰ ਸਿੰਘ, ਪੰਡਿਤ ਮਨੋਜ, ਸੁਖਜੀਤ ਸਿੰਘ,ਧਰਮਿੰਦਰ ਸਿੰਘ, ਸੂਰਜ ਮੁੰਡੀ, ਸੁਰਿੰਦਰ ਕੌਰ ਬੀਜਾ, ਜਗਮੋਹਣ ਸਿੰਘ, ਜਸਵਿੰਦਰ ਸਿੰਘ, ਹਰਪ੍ਰੀਤ ਸਿੰਘ, ਜਗਜੀਵਨ ਸਿੰਘ, ਹਰਮਨਦੀਪ ਸਿੰਘ, ਹਨੀ ਸਿੰਘ,ਜਸ਼ਨ ਸਿੰਘ, ਗੁਰਮੁਖ ਸਿੰਘ, ਗੁਰਪ੍ਰੀਤ ਸਿੰਘ, ਸੰਦੀਪ ਸਿੰਘ, ਕਾਲਾ ਸਿੰਘ, ਸੁਖਪ੍ਰੀਤ ਸਿੰਘ, ਵਿੱਕੀ, ਕੁਲਦੀਪ ਸਿੰਘ,ਖੁਸ਼ਕਰਣ ਸਿੰਘ, ਚਰਨ ਸਿੰਘ, ਹਰਜੋਤ ਸਿੰਘ, ਕਾਕਾ ਸਿੰਘ, ਹਰਮਨਪ੍ਰੀਤ ਸਿੰਘ, ਭਿੰਦਰ ਦੀਪ ਨਗਰ, ਬੱਬੂ ਸਿੰਘ, ਨਿਰਮਲ ਸਿੰਘ, ਜੀਤਾ, ਜੋਤ, ਬਿੰਦਰ, ਰਣਜੀਤ ਗੀਦਰੀ, ਹਰਜਿੰਦਰ, ਜੱਗਾ, ਕਾਲਾ ਜਰਖੜ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਚੇਅਰਮੈਨ ਨਿਰਮਲ ਸਿੰਘ ਗੋਗਾ ਨੇ ਅਹੁਦਾ ਸੰਭਾਲਿਆ ਅਗਲੀ ਖ਼ਬਰ ਏ. ਐਸ. ਕਾਲਜ, ਖੰਨਾ ਦੀ ਮਨਲੀਨ ਵਲੋਂ ਪੰਜਾਬ ਯੂਨੀਵਰਸਿਟੀ ਵਿਚ ਐਮ. ਏ. ਅਰਥ-ਸ਼ਾਸਤਰ (ਤੀਜਾ ਸਮੈਸਟਰ) 'ਚ ਤੀਜਾ ਸਥਾਨ ਪ...
Ad Position 24