ਰਾੜਾ ਸਾਹਿਬ ਵਿਖੇ ਨਵੇਂ ਬਣੇ ਨਹਿਰੀ ਪੁਲ 'ਤੇ ਉੱਡ ਰਹੀ ਧੂੜ ਨੇ ਕੀਤਾ ਜਨਤਾ ਨੂੰ ਪ੍ਰੇਸ਼ਾਨ
ਅਜੀਤ ਡੈਸਕ
28-04-2026
ਇਸ ਸਬੰਧੀ ਜਤਿਨ ਸਿੰਗਲਾ ਐਕਸੀਅਨ ਪੰਜਾਬ ਮੰਡੀ ਬੋਰਡ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਅੱਜ ਕੱਲ੍ਹ ਲੁੱਕ ਸਪਲਾਈ ਦੀ ਘਾਟ ਹੈ ਜਿਸ ਕਾਰਨ ਪ੍ਰੀਮਿਕਸ ਪਾਉਣ ਦਾ ਕੰਮ ਪਛੜ ਗਿਆ ਹੈ | ਇਸ ਕਾਰਜ ਨੂੰ ਪਹਿਲ ਦੇ ਆਧਾਰ ਤੇ ਆਉਣ ਵਾਲੇ ਦਿਨਾਂ ਵਿੱਚ ਮੁਕੰਮਲ ਕਰ ਦਿੱਤਾ ਜਾਵੇਗਾ |