ਪ੍ਰਾਈਵੇਟ ਹਸਪਤਾਲ ਦੇ ਬਾਹਰ ਹੋਇਆ ਹੰਗਾਮਾ <br/>
ਅਜੀਤ ਡੈਸਕ
06-05-2026
ਆਖ਼ਰ ਕੀ ਕਿਹਾ ਹਸਪਤਾਲ ਪ੍ਰਬੰਧਕਾਂ
ਇਸ ਮਾਮਲੇ ਬਾਰੇ ਜਦੋਂ ਉਕਤ ਹਸਪਤਾਲ ਦੇ ਪ੍ਰਬੰਧਕ ਨਾਲ ਗੱਲਬਾਤ ਕੀਤੀ ਗਈ ਤਾਂ ਪਹਿਲਾਂ ਉਨ੍ਹਾਂ ਪ੍ਰਤੀਕਿ੍ਆ ਦੇਣ ਤੋਂ ਹੀ ਮਨਾ ਕਰ ਦਿੱਤਾ ਤੇ ਜਦੋਂ ਜ਼ੋਰ ਪਾਉਣ 'ਤੇ ਮਾਮਲੇ ਦਾ ਸੱਚ ਰੱਖਣ ਲਈ ਕਿਹਾ ਗਿਆ ਤਾਂ ਉਨ੍ਹਾਂ ਪੁਲਿਸ ਦੀ ਕਾਰਜਕਾਰੀ 'ਤੇ ਸਵਾਲ ਚੁੱਕਦੇ ਕਿਹਾ ਕਿ ਦੋ ਘੰਟੇ ਤੋਂ ਉਕਤ ਸ਼ੋਰ ਸ਼ਰਾਬਾ ਕਰਨ ਵਾਲੇ ਵਿਅਕਤੀ ਵਿਰੁੱਧ ਪੁਲਿਸ ਨੂੰ ਇਤਲਾਹ ਦਿੱਤੀ ਗਈ ਹੈ ਪਰ ਅਜੇ ਤੱਕ ਕੋਈ ਮੁਲਾਜ਼ਮ ਨਹੀਂ ਆਇਆ ਤੇ ਉਨ੍ਹਾਂ ਦੀ ਪਤਨੀ ਡਾਕਟਰ ਨੇ ਆਪਣੇ ਮੁਲਾਜ਼ਮ ਤੋਂ ਚਰਨਜੀਤ ਨੂੰ ਮੁਆਫ਼ੀ ਮੰਗਾਉਣ ਦੀ ਗੱਲ ਵੀ ਕਹੀ |