11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਨਵੇਂ ਬਣੇ ਸੂਏ 'ਚ ਪਿਆ ਪਾੜ

Ad Position 21
No active advertisement
ਅਜੀਤ ਡੈਸਕ 14-06-2026
ਹਰੇ ਚਾਰੇ ਦੀ ਫ਼ਸਲ ਦਾ ਹੋਇਆ ਨੁਕਸਾਨ
ਈਸੜੂ (ਖੰਨਾ), 13 ਜੂਨ (ਬਲਵਿੰਦਰ ਸਿੰਘ)- ਪੰਜਾਬ ਸਰਕਾਰ ਵਲੋਂ ਸੂਏ ਅਤੇ ਟੇਲਾਂ ਰਾਹੀਂ ਕਿਸਾਨਾਂ ਦੇ ਖੇਤਾਂ ਤੱਕ ਪਾਣੀ ਪਹੁੰਚਾਉਣ ਦੀ ਕੀਤੀ ਕੋਸ਼ਿਸ਼ ਤਹਿਤ ਪਿੰਡ ਬੀੜ ਕਿਸ਼ਨ ਸਿੰਘ ਤੋਂ ਸ਼ੁਰੂ ਕੀਤੇ ਸੂਆ ਜੋ ਕਿ ਲਗਭਗ ਪਿਛਲੇ ਪੰਜਾਹ ਸਾਲਾਂ ਤੋਂ ਬੰਦ ਪਿਆ ਸੀ, ਜਿਸ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਦੁਆਰਾ ਤਿਆਰ ਕਰਵਾ ਕੇ ਨਵੀਂ ਦਿੱਖ ਪ੍ਰਦਾਨ ਕਰਵਾਈ ਗਈ¢ ਨਵੇਂ ਬਣੇ ਸੂਏ ਵਿਚ ਅੱਜ ਪਾਣੀ ਛੱਡਿਆ ਗਿਆ ਸੀ ਪ੍ਰੰਤੂ ਪਿੰਡ ਅਲੂਣਾ ਮਿਆਨਾ ਵਿਖੇ ਸੂਏ ਵਿਚ ਦਸ ਫੁੱਟ ਦੇ ਕਰੀਬ ਪਾੜ ਪੈਣ ਨਾਲ ਹਰੇ ਚਾਰੇ ਦੀ ਫ਼ਸਲ ਦਾ ਨੁਕਸਾਨ ਹੋ ਗਿਆ¢ ਇੱਥੇ ਵਰਨਣਯੋਗ ਹੈ ਕਿ ਪਿੰਡ ਕਰÏਦੀਆਂ ਵਿਖੇ ਸੂਏ ਦਾ ਪੁਲ ਬਣਾਉਣ ਤੋਂ ਕੁਝ ਦਿਨ ਬਾਅਦ ਹੀ ਧਸ ਗਿਆ ਸੀ ਜੋ ਕਿ ਇਲਾਕੇ ਵਿਚ ਕਾਫੀ ਚਰਚਾ ਦਾ ਬਣਿਆ ਵਿਸ਼ਾ ਰਿਹਾ¢
Ad Position 22
No active advertisement
ਪਿਛਲੀ ਖ਼ਬਰ ਸਹਿਯੋਗੀ ਮੰਤਰੀ ਬਣਾਉਣ ਨੂੰ ਫਿਰਦੇ ਅਤੇ ਬਾਗ਼ੀ ਟਿਕਟ ਬਦਲਾਉਣ ਨੰੂ ਅਗਲੀ ਖ਼ਬਰ ਸ਼ੂਜ਼ ਮਰਚੈਂਟ ਐਸੋਸੀਏਸ਼ਨ ਵਲੋਂ 26 ਤੋਂ 28 ਜੂਨ ਤੱਕ ਦੁਕਾਨਾਂ ਬੰਦ ਰੱਖਣ ਦਾ ਐਲਾਨ
Ad Position 24