11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਪਹਿਲਾਂ ਵਿਰੋਧੀ ਧਿਰ ਨੇ ਚਰਚਾ ਲਈ ਇੰਨਾ ਹੰਗਾਮਾ ਕੀਤਾ, ਹੁਣ, ਉਹ ਅਮਿਤ ਸ਼ਾਹ ਜੀ ਨੂੰ ਨਹੀਂ ਸੁਣਨਾ ਚਾਹੁੰਦੇ - ਕੰਗਨਾ ਰਣੌਤ

ਨਵੀਂ ਦਿੱਲੀ, 11 ਅਗਸਤ - ਐਨਡੀਏ ਦੇ ਸੰਸਦ ਮੈਂਬਰਾਂ ਨੇ ਵਿਰੋਧੀ ਧਿਰ ਵਿਰੁੱਧ ਤਖ਼ਤੀਆਂ ਲੈ ਕੇ ਸੰਸਦ ਦੇ ਮਕਰ ਦੁਆਰ ਵੱਲ ਰੋਸ ਮਾਰਚ ਕੱਢਿਆ। ਇਸ ਮੌਕੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੇ ਕਿਹਾ, "ਪਹਿਲਾਂ, ਉਨ੍ਹਾਂ (ਵਿਰੋਧੀ ਧਿਰ) ਨੇ ਚਰਚਾ ਲਈ ਇੰਨਾ ਹੰਗਾਮਾ...

Ad Position 21
No active advertisement
ਅਜੀਤ ਡੈਸਕ 11-08-2026

ਨਵੀਂ ਦਿੱਲੀ, 11 ਅਗਸਤ - ਐਨਡੀਏ ਦੇ ਸੰਸਦ ਮੈਂਬਰਾਂ ਨੇ ਵਿਰੋਧੀ ਧਿਰ ਵਿਰੁੱਧ ਤਖ਼ਤੀਆਂ ਲੈ ਕੇ ਸੰਸਦ ਦੇ ਮਕਰ ਦੁਆਰ ਵੱਲ ਰੋਸ ਮਾਰਚ ਕੱਢਿਆ। ਇਸ ਮੌਕੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੇ ਕਿਹਾ, "ਪਹਿਲਾਂ, ਉਨ੍ਹਾਂ (ਵਿਰੋਧੀ ਧਿਰ) ਨੇ ਚਰਚਾ ਲਈ ਇੰਨਾ ਹੰਗਾਮਾ ਕੀਤਾ। ਹੁਣ, ਜਦੋਂ ਚਰਚਾ ਹੋਣ ਜਾ ਰਹੀ ਹੈ, ਤਾਂ ਉਹ ਇਸ ਤੋਂ ਭੱਜ ਰਹੇ ਹਨ। ਉਹ ਅਮਿਤ ਸ਼ਾਹ ਜੀ ਨੂੰ ਨਹੀਂ ਸੁਣਨਾ ਚਾਹੁੰਦੇ। ਇਸ ਤਰ੍ਹਾਂ ਸਦਨ ਕਿਵੇਂ ਚੱਲੇਗਾ? ਦੇਸ਼ ਦੇਖ ਰਿਹਾ ਹੈ ਕਿ ਉਹ ਕਿਵੇਂ ਦੇਸ਼ ਵਿਰੋਧੀ ਤਾਕਤਾਂ ਦੇ ਹੱਥਾਂ ਵਿਚ ਆ ਗਏ ਹਨ। ਇਹ ਸ਼ਰਮ ਦੀ ਗੱਲ ਹੈ ਕਿ ਉਨ੍ਹਾਂ ਨੇ ਇਸ ਵਿਚ ਇਕ ਦਿਨ ਵੀ ਸਦਨ ਨੂੰ ਨਹੀਂ ਚੱਲਣ ਦਿੱਤਾ।"

Ad Position 22
No active advertisement
ਪਿਛਲੀ ਖ਼ਬਰ ਪੂਰਾ ਦੇਸ਼ ਜਾਣਦਾ ਹੈ, ਰਾਹੁਲ ਗਾਂਧੀ ਕਿਸੇ ਦਾ ਵੀ ਸਾਹਮਣਾ ਕਰਨ ਲਈ ਤਿਆਰ ਹਨ - ਰਾਜਾ ਵੜਿੰਗ ਅਗਲੀ ਖ਼ਬਰ ਜਦੋਂ ਸਿੱਖਿਆ 'ਤੇ ਦੋ ਦਿਨਾਂ ਚਰਚਾ ਹੋਈ, ਅਮਿਤ ਸ਼ਾਹ ਕਿੱਥੇ ਸਨ?- ਗੌਰਵ ਗੋਗੋਈ
Ad Position 24