ਅਨੂਪ ਸ਼ਰਮਾ ਜਿਲ੍ਹਾ ਭਾਜਪਾ ਦੇ ਨਵੇਂ ਪ੍ਰਧਾਨ ਬਣੇ ਸਿੰਗਲਾ, ਚੰਨੀ, ਧਮੀਜਾ ਨੇ ਕੀਤਾ ਸਵਾਗਤ
ਖੰਨਾ, 2 ਅਗਸਤ (ਹਰਜਿੰਦਰ ਸਿੰਘ ਲਾਲ)-ਅਨੂਪ ਸ਼ਰਮਾ ਭਾਜਪਾ ਜਿਲ੍ਹਾ ਖੰਨਾ ਦੇ ਨਵੇਂ ਪ੍ਰਧਾਨ ਬਣਾਏ ਗਏ ਹਨ। ਉਹ ਪਹਿਲਾਂ ਖੰਨਾ ਮੰਡਲ ਭਾਜਪਾ ਦੇ ਪ੍ਰਧਾਨ ਅਤੇ ਕਈ ਹੋਰ ਅਹੁਦਿਆਂ ’ਤੇ ਵੀ ਰਹੇ ਹਨ।
ਨਵੇਂ ਭਾਜਪਾ ਜਿਲ੍ਹਾ ਪ੍ਰਧਾਨ ਅਨੂਪ ਸ਼ਰਮਾ ਦਾ ਸਵਾਗਤ ਕਰਦੇ ਹੋਏ ਖੰਨਾ ਭਾਜਪਾ ਦੇ ਨੇਤਾ। ਤਸਵੀਰ : ਸੋਨੀ ਗਿੱਲ
03-08-2026