10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਘਰਾਂ ਦੇ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਲਈ ਲਏ ਅਹਿਮ ਫ਼ੈਸਲੇ

ਕੁਹਾੜਾ , 9 ਅਗਸਤ ( ਸੰਦੀਪ ਸਿੰਘ ਕੁਹਾੜਾ )- ਚੰਡੀਗੜ੍ਹ ਲੁਧਿਆਣਾ ਮੁਖ ਮਾਰਗ ਸਥਿਤ ਬਾਬਾ ਬਲਵੰਤ ਸਿੰਘ ਨਗਰ ਕੁਹਾੜਾ ਵਿਖੇ ਮਹੀਨਾਵਾਰ ਮੀਟਿੰਗ ਪ੍ਰਧਾਨ ਬਲਵਿੰਦਰ ਸਿੰਘ ਅੜੈਚ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ । ਇਸ ਮੌਕੇ ਨਗਰ ਵਾਸੀਆਂ ਨੂੰ ਆ ਰਹੀਆਂ ਵੱਖ - ਵੱਖ ਸਮੱਸਿਆਵਾਂ ਅਤੇ ਉਨ੍ਹਾਂ ਦੇ ਸੰਭਾਵਿਤ ਹੱਲਾਂ ਸਬੰਧੀ ਵਿਸਥਾਰ ਨਾਲ ਵਿਚਾਰ - ਵਟਾਂਦਰਾ ਕੀਤਾ ਗਿਆ ।

Ad Position 21
No active advertisement
ਅਜੀਤ ਡੈਸਕ 10-08-2026
ਕੁਹਾੜਾ , 9 ਅਗਸਤ ( ਸੰਦੀਪ ਸਿੰਘ ਕੁਹਾੜਾ )- ਚੰਡੀਗੜ੍ਹ ਲੁਧਿਆਣਾ ਮੁਖ ਮਾਰਗ ਸਥਿਤ ਬਾਬਾ ਬਲਵੰਤ ਸਿੰਘ ਨਗਰ ਕੁਹਾੜਾ ਵਿਖੇ ਮਹੀਨਾਵਾਰ ਮੀਟਿੰਗ ਪ੍ਰਧਾਨ ਬਲਵਿੰਦਰ ਸਿੰਘ ਅੜੈਚ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ । ਇਸ ਮੌਕੇ ਨਗਰ ਵਾਸੀਆਂ ਨੂੰ ਆ ਰਹੀਆਂ ਵੱਖ - ਵੱਖ ਸਮੱਸਿਆਵਾਂ ਅਤੇ ਉਨ੍ਹਾਂ ਦੇ ਸੰਭਾਵਿਤ ਹੱਲਾਂ ਸਬੰਧੀ ਵਿਸਥਾਰ ਨਾਲ ਵਿਚਾਰ - ਵਟਾਂਦਰਾ ਕੀਤਾ ਗਿਆ । ਮੀਟਿੰਗ ਦੌਰਾਨ ਨਗਰ ਵਾਸੀਆਂ ਵਲੋਂ ਆਪਣੇ - ਆਪਣੇ ਵਿਚਾਰ ਪੇਸ਼ ਕੀਤੇ ਗਏ । ਇਸ ਤੋਂ ਇਲਾਵਾ ਨਗਰ ਵਿੱਚ ਰਹਿੰਦੇ ਘਰਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਕਈ ਅਹਿਮ ਫ਼ੈਸਲੇ ਵੀ ਲਏ ਗਏ , ਜਿਨ੍ਹਾਂ ਨੂੰ ਸਾਰਿਆਂ ਮੈਂਬਰਾਂ ਵਲੋਂ ਸਹਿਮਤੀ ਨਾਲ ਮਨਜ਼ੂਰ ਕੀਤਾ ਗਿਆ । ਇਸ ਮੌਕੇ ਦਰਸ਼ਨ ਸਿੰਘ ਢੰਡੇ , ਬਾਬਾ ਚਰਨਜੀਤ ਸਿੰਘ , ਬਲਰਾਜ ਸਿੰਘ , ਡਾ . ਸੋਨਪ੍ਰੀਤ ਗਰੇਵਾਲ , ਗੁਰਪ੍ਰੀਤ ਸਿੰਘ ਬਰ੍ਹਾਹ , ਮਾਸਟਰ ਗੁਰਦੀਪ ਸਿੰਘ , ਅੰਮ੍ਰਿਤਪਾਲ ਸਿੰਘ , ਰੁਪਿੰਦਰ ਸਿੰਘ ਰਿੰਕੂ , ਨਿਰਮਲ ਸਿੰਘ , ਦਲਜੀਤ ਸਿੰਘ , ਰਵਿੰਦਰ ਸਿੰਘ , ਸੋਨੂੰ ਸਿੰਘ , ਵਰੁਣ ਪਾਠਕ , ਸੁਰਿੰਦਰ ਬਡਿਆਲ , ਭਰਪੂਰ ਸਿੰਘ , ਮੁਕੇਸ਼ ਕੁਮਾਰ , ਰਾਜਵਿੰਦਰ ਸਿੰਘ ਸਮੇਤ ਹੋਰ ਕਾਲੋਨੀ ਵਾਸੀ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਜੋੜ ਮੇਲੇ ਦੀਆਂ ਤਿਆਰੀਆਂ ਜੰਗੀ ਪੱਧਰ ’ਤੇ, ਸਮਾਗਮ 12 ਤੋਂ - ਖੱਟੜਾ, ਜੱਲ੍ਹਾ, ਝਬਾਲ ਅਗਲੀ ਖ਼ਬਰ ਕਾਂਗਰਸ ਦੀ ਈਸੜੂ ਰੈਲੀ ਦਾ ਭਾਰੀ ਇਕੱਠ ਆਪ ਦੇ ਸਾਰੇ ਭਰਮ ਭੁਲੇਖੇ ਦੂਰ ਕਰ ਦੇਵੇਗਾ-ਗਿੱਲ ਬੇਰ ਕਲਾਂ
Ad Position 24