10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਸੋਮਵਾਰ, 10 ਅਗਸਤ, 2026 ਆਵਾਜ਼ ਪੰਜਾਬ ਦੀ ਬਣੇ ਮਦਨੀਪੁਰ ਦੇ ਦੀਪ ਗਗਨ

ਮਲੌਦ, 9 ਅਗਸਤ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਪੀ. ਟੀ.

Ad Position 21
No active advertisement
ਅਜੀਤ ਡੈਸਕ 10-08-2026
ਮਲੌਦ, 9 ਅਗਸਤ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਪੀ. ਟੀ. ਸੀ ਚੈਨਲ ਦੁਆਰਾ ਕਰਵਾਏ ਗਏ ਮੁਕਾਬਲੇ ਦੌਰਾਨ ’ਅਵਾਜ ਪੰਜਾਬ-11’ ਬਣੇ ਪਿੰਡ ਮਦਨੀਪੁਰ ਦੇ ਦੀਪ ਗਗਨ। ਜਿਕਰਯੋਗ ਹੈ ਕਿ ਦੀਪ ਗਗਨ ਲੋੜਵੰਦ ਪਰਿਵਾਰ ਦਾ ਨੌਜਵਾਨ ਹੈ, ਜਿਸ ਦੇ ਭਰਵੇਂ ਸਵਾਗਤ ਲਈ ਪਿੰਡ ਵਾਸੀਆਂ ਨੂੰ ਖਾਸ ਪ੍ਰਬੰਧ ਕੀਤੇ ਅਤੇ ਰਸਤੇ ਵਿਚ ਥਾਂ ਥਾਂ ਲੋਕਾਂ ਵਲੋਂ ਸਵਾਗਤ ਕੀਤਾ ਜਾ ਰਿਹਾ ਸੀ। ਇਸੇ ਲੜੀ ਤਹਿਤ ਮਿੰਟੂ ਮੈਡੀਕੋਜ ਸਿਹੌੜਾ ਵਿਖੇ ਭਗਤ ਸਿੰਘ ਮਿੰਟੂ ਵਲੋਂ ਸਾਥੀਆਂ ਸਮੇਤ ਸਨਮਾਨ ਕੀਤਾ ਗਿਆ। ਇਸ ਮੌਕੇ ਸੋਹਣ ਸਿੰਘ ਪ੍ਰਧਾਨ, ਜਸਵਿੰਦਰ ਸਿੰਘ, ਹਰਪਿੰਦਰ ਸਿੰਘ, ਹਰਜੀਤ ਸਿੰਘ, ਹਰਦੀਪ ਸਿੰਘ ਗੱਗੀ ਜੰਡਾਲੀ, ਨਿਰਮਲ ਸਿੰਘ ਕੂਹਲੀ ਚੇਅਰਮੈਨ, ਬਲਾਕ ਸੰਮਤੀ ਵੀ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਸਵਾਮੀ ਰੂਪ ਚੰਦ ਜੈਨ ਸਕੂਲ ਵਿਖੇ ਪੋਕਸੋ ਐਕਟ-2012 ਸੰਬੰਧੀ ਜਾਗਰੂਕਤਾ ਸੈਮੀਨਾਰ ਆਯੋਜਿਤ ਅਗਲੀ ਖ਼ਬਰ ਬੱਬੂ ਬਿਰਦੀ ਤੇ ਪੱਪੂ ਤਲਵਾੜਾ ਨੇ ਤਜਿੰਦਰ ਸਿੰਘ ਮਿੱਠੂ ਨੂੰ ਨੈਸ਼ਨਲ ਕੌਂਸਲ ਦਾ ਮੈਂਬਰ ਬਣਾਏ ਜਾਣ ’ਤੇ ਕੀਤਾ ਸਨਮਾਨਿਤ
Ad Position 24