15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਮਾਛੀਵਾੜਾ ਵਿਚ 11 ਬੀ. ਐੱਲ. ਓਜ਼. ਰਹੇ ਤਾਇਨਾਤ ਵੋਟਰਾਂ ਦੀ ਸਹੂਲਤ ਲਈ ਇੱਕ ਦਿਨਾਂ ਕੈਂਪ ਸੰਪੰਨ

ਮਾਛੀਵਾੜਾ ਸਾਹਿਬ, 16 ਅਗਸਤ (ਮਨੋਜ ਕੁਮਾਰ)-ਕੇਂਦਰ ਸਰਕਾਰ ਵਲੋਂ ਚਲਾਈ ਗਈ ਅੱਸ. ਆਈ.

Ad Position 21
No active advertisement
ਨਨਕਾਣਾ ਸਾਹਿਬ ਪਬਲਿਕ ਸਕੂਲ ਬੁੱਢੇਵਾਲ ਵਿਖੇ ਪ੍ਰਿੰਸੀਪਲ ਅਮਰਦੀਪ ਕੌਰ ਗਿੱਲ ਦੀ ਅਗਵਾਈ ਹੇਠ ਆਜ਼ਾਦੀ ਦਿਵਸ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਸਕੂਲ ਦੇ ਮੁੰਨੇ ਬੱਚੇ ਮਨਮੋਹਕ ਪੇਸ਼ਕਾਰੀ ਦਿਖਾਉਂਦੇ ਹੋਏ। ਤਸਵੀਰ : ਸੰਦੀਪ ਸਿੰਘ ਕੁਹਾੜਾ 17-08-2026
ਮਾਛੀਵਾੜਾ ਸਾਹਿਬ, 16 ਅਗਸਤ (ਮਨੋਜ ਕੁਮਾਰ)-ਕੇਂਦਰ ਸਰਕਾਰ ਵਲੋਂ ਚਲਾਈ ਗਈ ਅੱਸ. ਆਈ. ਆਰ. ਦੀ ਅੰਤਿਮ ਮਿਤੀ ਤੋਂ ਬਾਅਦ ਫਾਈਨਲ ਤਿਆਰ ਹੋਈਆਂ ਲਿਸਟਾਂ ਵਿਚ ਆਪਣੀ ਵੋਟ ਦੇਖਣ ਲਈ ਵੋਟਰਾਂ ਦੀ ਸਹੂਲਤ ਲਈ ਲਗਾਏ ਗਏ ਇੱਕ ਦਿਨਾਂ ਕੈਂਪ ਵਿਚ 11 ਬੀ. ਐੱਲ. ਓਜ਼. ਮਾਛੀਵਾੜਾ ਦੇ ਵੱਖ-ਵੱਖ ਥਾਵਾਂ ‘ਤੇ ਤਾਇਨਾਤ ਰਹੇ ਅਤੇ ਇਹ ਕੈਂਪ ਦੁਪਹਿਰ 1 ਵਜੇ ਤੱਕ ਚੱਲਿਆ। ਇਸ ਸਬੰਧੀ ਰੋਹਿਤ ਜੈਨ ਨੇ ਦੱਸਿਆ ਕਿ ਇਹ ਕੈਂਪ ਫਿਲਹਾਲ ਇੱਕ ਦਿਨ ਦਾ ਸੀ ਤੇ ਇਸ ਦੌਰਾਨ ਵੋਟਰ ਆਪਣੀ ਵੋਟ ਦੀ ਛਾਣਬੀਣ ਕਰ ਕੇ ਇਹ ਯਕੀਨੀ ਬਣਾ ਸਕਦੇ ਹਨ ਕਿ ਉਨ੍ਹਾਂ ਦਾ ਨਵੀਂ ਲਿਸਟ ਵਿਚ ਨਾਮ ਹੈ ਜਾਂ ਨਹੀਂ। ਜੇਕਰ ਕਿਸੇ ਵੋਟਰ ਦਾ ਇਸ ਲਿਸਟ ਵਿਚ ਨਾਮ ਨਹੀਂ ਵੀ ਦਰਜ ਤਾਂ ਹੋ ਸਕਦਾ ਹੈ ਕਿ ਕਿਸੇ ਤਕਨੀਕੀ ਕਾਰਨ ਕਰ ਕੇ 2003 ਦਾ ਡਾਟਾ ਅੱਪਲੋਡ ਨਾ ਹੋਇਆ ਹੋਵੇ ਤਾਂ ਅਜਿਹੇ ਵੋਟਰ ਨੂੰ ਘਬਰਾਉਣ ਦੀ ਲੋੜ ਨਹੀਂ ਆਉਣ ਵਾਲੇ ਦਿਨਾਂ ਵਿਚ ਬਕਾਇਦਾ ਉਸ ਵੋਟਰ ਨੂੰ ਨੋਟਿਸ ਰਾਹੀਂ ਸੂਚਿਤ ਵੀ ਕੀਤਾ ਜਾਵੇਗਾ ਤੇ ਸਹੀ ਜਾਂਚ ਤੇ ਉਸ ਦੀ ਵੋਟ ਵੀ ਬਣੇਗੀ।
Ad Position 22
No active advertisement
ਪਿਛਲੀ ਖ਼ਬਰ ਖੰਨਾ ’ਚ ਸੁਤੰਤਰਤਾ ਦਿਵਸ ਸਮਾਗਮ ’ਚ ਐਸ. ਡੀ. ਐਮ. ਸਵਾਤੀ ਟਿਵਾਣਾ ਨੇ ਲਹਿਰਾਇਆ ਕੌਮੀ ਤਿਰੰਗਾ ਦੇਸ਼ ਦੀ ਆਜ਼ਾਦੀ ਅਤੇ ਸ਼ਹੀਦ... ਅਗਲੀ ਖ਼ਬਰ ਇੰਜ. ਲਾਲਕਾ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਸੰਯੁਕਤ ਸਕੱਤਰ ਬਣਾਉਣ ’ਤੇ ਵਰਕਰਾਂ ’ਚ ਖ਼ੁਸ਼ੀ ਦੀ ਲਹਿਰ-ਵਿਜੇ ਸੈਣੀ
Ad Position 24