30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਪਿੰਡ ਦਹੇੜੂ ਵਿਖੇ ਗੁੱਗਾ ਜਾਹਰ ਪੀਰ ਦੇ ਮੇਲੇ ਸਬੰਧੀ ਹੋਈ ਮੀਟਿੰਗ, ਮੇਲਾ 4 ਤੇ 5 ਨੂੰ

ਬੀਜਾ, 29 ਅਗਸਤ (ਬਗਲੀ) ਇਲਾਕੇ ਦੀ ਪ੍ਰਸਿੱਧ ਮਾੜੀ ਜਿੱਥੇ ਉਹ ਅਸਥਾਨ ਭਗਤਾਂ ਦੀ ਆਸਥਾ ਜੁੜੀ ਹੋਈ ਹੈ। ਉਹ ਅਸਥਾਨ ਨੇੜਲੇ ਪਿੰਡ ਦਹਿੜੂ ਵਿਖੇ ਸਥਾਪਿਤ ਹੈ।

Ad Position 21
No active advertisement
ਭਗਤ ਧਰਮਪਾਲ ਸਿੰਘ 30-08-2026
ਬੀਜਾ, 29 ਅਗਸਤ (ਬਗਲੀ) ਇਲਾਕੇ ਦੀ ਪ੍ਰਸਿੱਧ ਮਾੜੀ ਜਿੱਥੇ ਉਹ ਅਸਥਾਨ ਭਗਤਾਂ ਦੀ ਆਸਥਾ ਜੁੜੀ ਹੋਈ ਹੈ। ਉਹ ਅਸਥਾਨ ਨੇੜਲੇ ਪਿੰਡ ਦਹਿੜੂ ਵਿਖੇ ਸਥਾਪਿਤ ਹੈ। ਇਸ ਅਸਥਾਨ ’ਤੇ ਹਰ ਸਾਲ ਦੀ ਤਰ੍ਹਾਂ ਭਗਤ ਧਰਮਪਾਲ ਸਿੰਘ ਦੀ ਅਗਵਾਈ ’ਚ ਸਮੂਹ ਨਗਰ ਨਿਵਾਸੀ ਅਤੇ ਸੰਗਤ ਦੇ ਸਹਿਯੋਗ ਨਾਲ ਗੁੱਗਾ ਜਾਹਰ ਪੀਰ ਦਾ ਸਲਾਨਾ ਮੇਲਾ 4-5 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਬਾਬਾ ਧਰਮਪਾਲ ਸਿੰਘ ਦੀ ਅਗਵਾਈ ਹੇਠ ਮੇਲੇ ਦੀਆਂ ਤਿਆਰੀਆਂ ਸਬੰਧੀ ਸੰਗਤਾਂ ਦੀ ਮੀਟਿੰਗ ਹੋਈ। ਪ੍ਰਬੰਧਕਾਂ ਨੇ ਦਸਿਆ ਕਿ ਚਾਂਦਰ ਦੀ ਰਸਮ ਮਿਤੀ 4 ਸਤੰਬਰ ਨੂੰ ਹੋਵੇਗੀ ਅਤੇ ਰਾਤ ਨੂੰ ਚੌਕੀਆਂ ਲੱਗਣਗੀਆਂ। ਅਤੇ 5 ਸਤੰਬਰ ਨੂੰ ਜੋੜ ਮੇਲਾ ਕਰਵਾਇਆ ਜਾ ਰਿਹਾ ਹੈ । ਇਸ ਮੌਕੇ ਪੰਜਾਬ ਦੇ ਪ੍ਰਸਿੱਧ ਗਵਾਈਏ ਅਤੇ ਕਲਾਕਾਰ ਪਹੁੰਚ ਕੇ ਗੁਰੂ ਦੇ ਗੁਣਗਾਣ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੀ ਬਰਸੀ ਤੇ ਮਲੌਦ ਤੋਂ ਆਗੂ ਅਤੇ ਵਰਕਰ ਜਾਣਗੇ ਅਗਲੀ ਖ਼ਬਰ ਸੰਯੁਕਤ ਕਿਸਾਨ ਮੋਰਚਾ ਵੱਲੋਂ 1 ਸਤੰਬਰ ਤੋਂ ਚੰਡੀਗੜ੍ਹ ਵਿਖੇ ਇੱਕ ਹਫ਼ਤੇ ਲਈ ਮੋਰਚਾ ਲਾਉਣ ਦਾ ਐਲਾਨ- ਪੂਰਬਾ
Ad Position 24