08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਚਾਠਲੀਆਂ ਦੇ ਜਠੇਰਿਆਂ ਦਾ ਮੇਲਾ ਕੱਲ੍ਹ ਮਨਾਇਆ ਜਾਵੇਗਾ

ਸਾਹਨੇਵਾਲ, 8 ਸਤੰਬਰ (ਹਨੀ ਚਾਠਲੀ)-ਹਰ ਸਾਲ ਦੀ ਤਰਾਂ ਇਸ ਸਾਲ ਵੀ ਚਾਠਲੀਆਂ ਦੇ ਜਠੇਰੇਆਂ ਦਾ ਮੇਲਾ ਮਨਾਉਣ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਹਨ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਚਾਠਲੀ ਗੋਤਰ ਦੇ ਸੀਨੀਅਰ ਸੇਵਾਦਾਰ ਚਮਨ ਲਾਲ ਚਾਠਲੀ, ਸ਼ਸ਼ੀਕਾਂਤ ਚਾਠਲੀ ਅਤੇ ਸੰਜੀਵ ਕੁਮਾਰ ਚਾਠਲੀ ਨੇ ਗੱਲਬਾਤ ਕਰਦਿਆਂ ਪ੍ਰਗਟ ਕੀਤਾ ਇਸ ਸੰਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਚਮਨ ਲਾਲ ਚਾਠਲੀ, ਸ਼ਸ਼ੀਕਾਂਤ ਚਾਠਲੀ ਅਤੇ ਸੰਜੀਵ ਕੁਮਾਰ ਚਾਠਲੀ ਨੇ ਦੱਸਿਆ ਕਿ ਇਸ ਵਾਰ ਚਾਠਲੀਆਂ ਦੇ ਜਠੇਰੇਆ ਦਾ ਮੇਲਾਂ 10 ਸਤੰਬਰ ਦਿਨ ਵੀਰਵਾਰ ਨੂੰ ਨੇੜੇ ਪੁਲਿਸ ਸਟੇਸ਼ਨ ਸਾਹਨੇਵਾਲ ਵਿਖੇ ਮਨਾਇਆਂ ਜਾ ਰਿਹਾ ਹੈ। ਉਨਾਂ ਅੱਗੇ ਦੱਸਿਆਂ ਕਿ ਸਵੇਰੇ ਸਭ ਤੋ ਪਹਿਲਾਂ ਜਠੇਰੇਆਂ ਦੀ ਪੂਜਾਂ ਕਰਨ ਉਪਰੰਤ ਅਤੁੱਟ ਲੰਗਰ ਵਰਤਾਇਆ ਜਾਵੇਗਾ।

Ad Position 21
repet_subhas-goyals [Copy P29]
ਅਜੀਤ ਡੈਸਕ 09-09-2026
ਸਾਹਨੇਵਾਲ, 8 ਸਤੰਬਰ (ਹਨੀ ਚਾਠਲੀ)-ਹਰ ਸਾਲ ਦੀ ਤਰਾਂ ਇਸ ਸਾਲ ਵੀ ਚਾਠਲੀਆਂ ਦੇ ਜਠੇਰੇਆਂ ਦਾ ਮੇਲਾ ਮਨਾਉਣ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਹਨ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਚਾਠਲੀ ਗੋਤਰ ਦੇ ਸੀਨੀਅਰ ਸੇਵਾਦਾਰ ਚਮਨ ਲਾਲ ਚਾਠਲੀ, ਸ਼ਸ਼ੀਕਾਂਤ ਚਾਠਲੀ ਅਤੇ ਸੰਜੀਵ ਕੁਮਾਰ ਚਾਠਲੀ ਨੇ ਗੱਲਬਾਤ ਕਰਦਿਆਂ ਪ੍ਰਗਟ ਕੀਤਾ ਇਸ ਸੰਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਚਮਨ ਲਾਲ ਚਾਠਲੀ, ਸ਼ਸ਼ੀਕਾਂਤ ਚਾਠਲੀ ਅਤੇ ਸੰਜੀਵ ਕੁਮਾਰ ਚਾਠਲੀ ਨੇ ਦੱਸਿਆ ਕਿ ਇਸ ਵਾਰ ਚਾਠਲੀਆਂ ਦੇ ਜਠੇਰੇਆ ਦਾ ਮੇਲਾਂ 10 ਸਤੰਬਰ ਦਿਨ ਵੀਰਵਾਰ ਨੂੰ ਨੇੜੇ ਪੁਲਿਸ ਸਟੇਸ਼ਨ ਸਾਹਨੇਵਾਲ ਵਿਖੇ ਮਨਾਇਆਂ ਜਾ ਰਿਹਾ ਹੈ। ਉਨਾਂ ਅੱਗੇ ਦੱਸਿਆਂ ਕਿ ਸਵੇਰੇ ਸਭ ਤੋ ਪਹਿਲਾਂ ਜਠੇਰੇਆਂ ਦੀ ਪੂਜਾਂ ਕਰਨ ਉਪਰੰਤ ਅਤੁੱਟ ਲੰਗਰ ਵਰਤਾਇਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਪਿੰਡ ਤੱਖਰਾਂ ਵਿਖੇ ਛਿੰਝ ਮੇਲੇ ’ਚ ਮਨਪ੍ਰੀਤ ਸਿੰਘ ਇਯਾਲੀ ਨੇ ਲਗਵਾਈ ਹਾਜ਼ਰੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖ... ਅਗਲੀ ਖ਼ਬਰ ਦਿ ਕਾਨਵੈਂਟ ਸਕੂਲ ਪੋਹੀੜ ਵਿਖੇ ਉਤਸ਼ਾਹ ਨਾਲ ਮਨਾਇਆ ਦਾਦਾ ਦਾਦੀ ਦਿਵਸ
Ad Position 24