08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਮਾਇਆ ਦੇਵੀ ਗੋਇਲ ਪਬਲਿਕ ਸਕੂਲ ਪੋਹੀੜ ਦੇ ਅਧਿਆਪਕਾਂ ਨੇ ਦੋ ਦਿਨਾ ਸ਼ਿਮਲਾ ਟੂਰ ਲਗਾਇਆ

ਅਹਿਮਦਗੜ, 8 ਸਤੰਬਰ (ਸੁਖਜੀਤ ਸਿੰਘ ਖੇੜਾ) - ਮਾਇਆ ਦੇਵੀ ਗੋਇਲ ਪਬਲਿਕ ਸਕੂਲ ਵੱਲੋਂ ਸਕੂਲ ਪ੍ਰਬੰਧਕਾਂ ਦੀ ਵਿਸ਼ੇਸ਼ ਪਹਿਲਕਦਮੀ ਤਹਿਤ ਅਧਿਆਪਕ ਸਟਾਫ਼ ਲਈ ਸ਼ਿਮਲਾ ਦੀ ਇੱਕ ਮਨੋਰੰਜਕ ਅਤੇ ਯਾਦਗਾਰ ਟੂਰ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਅਧਿਆਪਕਾਂ ਨੇ ਜਾਖੂ ਮੰਦਰ ਅਤੇ ਮਾਲ ਰੋਡ ਦੇ ਦਰਸ਼ਨ ਕੀਤੇ।

Ad Position 21
repet_subhas-goyals [Copy P29]
ਅਜੀਤ ਡੈਸਕ 09-09-2026
ਅਹਿਮਦਗੜ, 8 ਸਤੰਬਰ (ਸੁਖਜੀਤ ਸਿੰਘ ਖੇੜਾ) - ਮਾਇਆ ਦੇਵੀ ਗੋਇਲ ਪਬਲਿਕ ਸਕੂਲ ਵੱਲੋਂ ਸਕੂਲ ਪ੍ਰਬੰਧਕਾਂ ਦੀ ਵਿਸ਼ੇਸ਼ ਪਹਿਲਕਦਮੀ ਤਹਿਤ ਅਧਿਆਪਕ ਸਟਾਫ਼ ਲਈ ਸ਼ਿਮਲਾ ਦੀ ਇੱਕ ਮਨੋਰੰਜਕ ਅਤੇ ਯਾਦਗਾਰ ਟੂਰ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਅਧਿਆਪਕਾਂ ਨੇ ਜਾਖੂ ਮੰਦਰ ਅਤੇ ਮਾਲ ਰੋਡ ਦੇ ਦਰਸ਼ਨ ਕੀਤੇ। ਰਾਤ ਦੇ ਠਹਿਰਾਅ ਦੌਰਾਨ ਸਟਾਫ਼ ਨੇ ਖੇਡਾਂ, ਸੰਗੀਤ ਅਤੇ ਨਾਚ-ਗਾਣੇ ਨਾਲ ਖੂਬ ਆਨੰਦ ਮਾਣਿਆ। ਪ੍ਰਿੰਸੀਪਲ ਮੈਡਮ ਸ੍ਰੀਮਤੀ ਨਵਦੀਪ ਵਰਮਾ ਦੀ ਮੌਜੂਦਗੀ ਨੇ ਇਸ ਟੂਰ ਵਿੱਚ ਹੋਰ ਵੀ ਉਤਸ਼ਾਹ ਅਤੇ ਖੁਸ਼ੀ ਭਰ ਦਿੱਤੀ। ਵਾਪਸੀ ਦੌਰਾਨ ਟੀਮ ਨੇ ਸੋਲਨ ਵਿਖੇ ਇੱਕ ਸ਼ਿਵ ਮੰਦਰ ਦੇ ਦਰਸ਼ਨ ਵੀ ਕੀਤੇ। ਸਮੂਹ ਸਟਾਫ਼ ਨੇ ਇਸ ਤਾਜ਼ਗੀ ਭਰੇ ਅਤੇ ਯਾਦਗਾਰ ਟੂਰ ਦੇ ਆਯੋਜਨ ਲਈ ਸਕੂਲ ਪ੍ਰਬੰਧਕਾਂ, ਸੀਈਓ ਲਖਬੀਰ ਸਿੰਘ ਅਤੇ ਪ੍ਰਿੰਸੀਪਲ ਸ੍ਰੀਮਤੀ ਨਵਦੀਪ ਵਰਮਾ ਦਾ ਤਹਿ ਦਿਲੋਂ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਪੰਥਕ ਅਕਾਲੀ ਲਹਿਰ ਵਲੋਂ ਕਿਸਾਨ ਸੰਘਰਸ਼ ’ਚ ਜੇਲ ਕੱਟ ਕੇ ਆਏ ਕਿਸਾਨ ਆਗੂਆਂ ਦਾ ਸਨਮਾਨ ਸੰਘਰਸ਼ ਅਤੇ ਜਜ਼ਬਾ ਪੰਜਾਬ ਦੀ ਧਰਤੀ... ਅਗਲੀ ਖ਼ਬਰ ਸੀ. ਐੱਚ. ਟੀ. ਹਰਜੀਤ ਸਿੰਘ ਦੇ ਅਕਾਲ ਚਲਾਣੇ ’ਤੇ ਵੱਖ-ਵੱਖ ਜਥੇਬੰਦੀਆਂ ਵਲੋਂ ਦੁੱਖ ਦਾ ਪ੍ਰਗਟਾਵਾ
Ad Position 24