20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਗਰੀਨਵਿਊ ਸਕੂਲ ਬੇਗੋਵਾਲ ਦੇ ਵਿਦਿਆਰਥੀਆਂ ਨੇ ਲਗਾਇਆ ਮਨੋਰੰਜਨ ਟੂਰ

ਦੋਰਾਹਾ, 20 ਨਵੰਬਰ (ਮਨਜੀਤ ਸਿੰਘ ਗਿੱਲ)-ਗਰੀਨਵਿਊ ਮਾਡਲ ਹਾਈ ਸਕੂਲ ਬੇਗੋਵਾਲ ਦੇ ਵਿਦਿਆਰਥੀਆਂ ਵਲੋਂ ਪ੍ਰਿੰਸੀਪਲ ਮਝੈਲ ਸਿੰਘ ਦੀ ਅਗਵਾਈ ਹੇਠ ਹਾਰਡੀ ਵਰਲਡ ਲੁਧਿਆਣਾ ਦਾ ਟੂਰ ਲਗਾਇਆ ਗਿਆ, ਜਿਸ ਵਿਚ ਪੰਜਵੀਂ ਤੋ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਆਪਣਾ ਮਨੋਰੰਜਨ ਕੀਤਾ। ਇਸ ਟੂਰ ਦੌਰਾਨ ਵਿਦਿਆਰਥੀਆਂ ਵਲੋਂ ਜਿੱਥੇ ਪੈਂਡੂਲਮ, ਟਰੇਨ ਰਾਈਡ, ਚੇਅਰ ਸਵਿੰਗ, ਫ਼੍ਰੀ ਫਾਲ ਰਾਈਡ, ਵਾਟਰ ਸੂਟ, ਕਾਰ ਰਾਈਡ ਅਤੇ ਹੋਰ ਬਹੁਤ ਸਾਰੇ ਝੂਲਿਆ ਦਾ ਆਨੰਦ ਮਾਣਿਆ ਗਿਆ, ਉੱਥੇ ਭੂਤ ਬੰਗਲਾ ਤੇ ਕਈ ਪ੍ਰਕਾਰ ਦੇ ਮਨੋਰੰਜਨ ਸੋਅ ਦਾ ਆਨੰਦ ਵੀ ਮਾਣਿਆ।

Ad Position 21
No active advertisement
ਅਜੀਤ ਡੈਸਕ 21-11-2026
ਦੋਰਾਹਾ, 20 ਨਵੰਬਰ (ਮਨਜੀਤ ਸਿੰਘ ਗਿੱਲ)-ਗਰੀਨਵਿਊ ਮਾਡਲ ਹਾਈ ਸਕੂਲ ਬੇਗੋਵਾਲ ਦੇ ਵਿਦਿਆਰਥੀਆਂ ਵਲੋਂ ਪ੍ਰਿੰਸੀਪਲ ਮਝੈਲ ਸਿੰਘ ਦੀ ਅਗਵਾਈ ਹੇਠ ਹਾਰਡੀ ਵਰਲਡ ਲੁਧਿਆਣਾ ਦਾ ਟੂਰ ਲਗਾਇਆ ਗਿਆ, ਜਿਸ ਵਿਚ ਪੰਜਵੀਂ ਤੋ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਆਪਣਾ ਮਨੋਰੰਜਨ ਕੀਤਾ। ਇਸ ਟੂਰ ਦੌਰਾਨ ਵਿਦਿਆਰਥੀਆਂ ਵਲੋਂ ਜਿੱਥੇ ਪੈਂਡੂਲਮ, ਟਰੇਨ ਰਾਈਡ, ਚੇਅਰ ਸਵਿੰਗ, ਫ਼੍ਰੀ ਫਾਲ ਰਾਈਡ, ਵਾਟਰ ਸੂਟ, ਕਾਰ ਰਾਈਡ ਅਤੇ ਹੋਰ ਬਹੁਤ ਸਾਰੇ ਝੂਲਿਆ ਦਾ ਆਨੰਦ ਮਾਣਿਆ ਗਿਆ, ਉੱਥੇ ਭੂਤ ਬੰਗਲਾ ਤੇ ਕਈ ਪ੍ਰਕਾਰ ਦੇ ਮਨੋਰੰਜਨ ਸੋਅ ਦਾ ਆਨੰਦ ਵੀ ਮਾਣਿਆ। ਉਪਰੰਤ ਦੁਪਹਿਰ ਦੇ ਖਾਣੇ ਅਤੇ ਸੰਗੀਤ ਡਾਂਸ ਦਾ ਆਨੰਦ ਵੀ ਮਾਣਿਆ। ਇਸ ਸਮੇਂ ਸਕੂਲ ਦੇ ਪ੍ਰਬੰਧਕ ਰਣਬੀਰ ਸਿੰਘ ਮਾਂਗਟ, ਮਨਦੀਪ ਸਿੰਘ ਮਾਂਗਟ ਤੇ ਕੁੱਝ ਸਟਾਫ਼ ਮੈਂਬਰ ਅਤੇ ਵਿਦਿਆਰਥੀ ਵੀ ਹਾਜ਼ਰ ਰਹੇ।
Ad Position 22
No active advertisement
ਪਿਛਲੀ ਖ਼ਬਰ ਮ੍ਰਿਤਕ ਨੌਜਵਾਨ ਦੇ ਮਾਮਲੇ ’ਚ ਪੁਲਿਸ ਨੇ 2 ਖ਼ਿਲਾਫ਼ ਮਾਮਲਾ ਦਰਜ ਕੀਤਾ ਅਗਲੀ ਖ਼ਬਰ ਆਰ. ਵੀ. ਮਾਡਲ ਸਕੂਲ ’ਚ ਪ੍ਰਕਾਸ਼ ਪੁਰਬ ਮਨਾਇਆ
Ad Position 24