ਪਿੰਡ ਵਜੀਦਕੇ ਕਲਾਂ 'ਚ ਪ੍ਰਾਇਮਰੀ ਸਕੂਲ ਨੇੜੇ ਗੰਦਾ ਪਾਣੀ ਛੱਪੜ ਦਾ ਰੂਪ ਧਾਰਨ ਕਰ ਕੇ ਵਿਦਿਆਰਥੀਆਂ ਨੂੰ ਕਰਨਾ ਪੈ ਰਿਹੈ ਮੁਸ਼ਕਲ ਦਾ ਸਾਹਮਣਾ <br/>
ਏ.ਡੀ.ਸੀ. ਬਰਨਾਲਾ ਨੂੰ ਮੰਗ-ਪੱਤਰ ਦਿੰਦੇ ਹੋਏ ਪਿੰਡ ਵਜੀਦਕੇ ਕਲਾਂ ਦੇ ਮੁਹਤਬਰ, ਪੀੜਤ ਲੋਕ | (ਸੱਜੇ) ਪਿੰਡ ਵਜੀਦਕੇ ਕਲਾਂ ਪ੍ਰਾਇਮਰੀ ਸਕੂਲ ਨੇੜੇ ਛੱਪੜ ਦਾ ਰੂਪ ਧਾਰਨ ਕਰ ਕੇ ਲੋਕਾਂ ਲਈ ਮੁਸੀਬਤ ਬਣਿਆ ਗੰਦਾ ਪਾਣੀ | ਤਸਵੀਰਾਂ: ਅਵਤਾਰ ਸਿੰਘ ਅਣਖੀ
<br/>
29-01-2026