ਹੰਡਿਆਇਆ, 10 ਮਾਰਚ (ਗੁਰਜੀਤ ਸਿੰਘ ਖੁੱਡੀ)-ਨਗਰ ਪੰਚਾਇਤ ਹੰਡਿਆਇਆ ਵਿਖੇ ਕਾਰਜ ਸਾਧਕ ਅਫ਼ਸਰ ਸ੍ਰੀ ਹਰਪ੍ਰੀਤ ਸਿੰਘ ਨੇ ਚਾਰਜ ਸੰਭਾਲ ਲਿਆ | ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਦਫ਼ਤਰ ਸਮੇਂ ਕੰਮਕਾਜ ਲਈ ਮਿਲ ਸਕਦਾ ਹੈ | ਉਨ੍ਹਾਂ ਦੇ ਇੱਥੇ ਪੱੁਜਣ 'ਤੇ ਪ੍ਰਧਾਨ ਤੇ ਸਮੂਹ ਮੈਂਬਰ ਕੌਂਸਲਰ ਤੇ ਸਮੱੁਚਾ ਸਟਾਫ਼ ਹਾਜ਼ਰ ਸੀ | ਸ੍ਰੀ ਹਰਪ੍ਰੀਤ ਕੋਲ ਤਪਾ ਮੰਡੀ ਦੇ ਨਾਲ-ਨਾਲ ਹੰਡਿਆਇਆ ਸਮੇਤ ਭਦੌੜ ਤੇ ਧਨੌਲਾ ਦਾ ਵਾਧੂ ਚਾਰਜ ਵੀ ਹੈ |