17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਰੋਜਵੈਲੀ ਇੰਟਰਨੈਸ਼ਨਲ ਸਕੂਲ ਚੀਮਾ-ਜੋਧਪੁਰ ਵਿਖੇ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ <br/>

Ad Position 21
No active advertisement
ਅਜੀਤ ਡੈਸਕ 07-05-2026
ਟੱਲੇਵਾਲ, 6 ਮਈ (ਸੋਨੀ ਚੀਮਾ)-ਰੋਜਵੈਲੀ ਇੰਟਰਨੈਸ਼ਨਲ ਪਬਲਿਕ ਸਕੂਲ ਚੀਮਾ-ਜੋਧਪੁਰ ਵਿਖੇ ਵਿਦਿਆਰਥੀਆਂ ਦੇ ਵੈਸਟ ਮਟੀਰੀਅਲ ਤੋਂ ਚੀਮਾ ਬਣਾਉਣ ਦੇ ਮੁਕਾਬਲੇ ਕਰਵਾਏ ਗਏ | ਇਸ ਮੌਕੇ ਸਕੂਲ ਦੇ ਅਧਿਆਪਕਾਂ ਨੇ ਕਿਹਾ ਕਿ ਫ਼ਾਲਤੂ ਵਸਤਾਂ ਤੋਂ ਨਵੀਆਂ ਅਤੇ ਉਪਯੋਗੀ ਚੀਜ਼ਾਂ ਬਣਾਉਣਾ ਇਕ ਬਹੁਤ ਵਧੀਆ ਕਲਾ ਹੈ | ਇਹ ਨਾ ਸਿਰਫ਼ ਪੈਸੇ ਦੀ ਬੱਚਤ ਕਰਦਾ ਹੈ, ਸਗੋਂ ਵਾਤਾਵਰਨ ਨੂੰ ਵੀ ਸਾਫ਼ ਰੱਖਣ ਵਿਚ ਮਦਦ ਕਰਦਾ ਹੈ ਅਤੇ ਹੱਥੀ ਮਿਹਨਤ ਕਰਨ ਨੂੰ ਪ੍ਰੇਰਿਤ ਕਰਦਾ ਹੈ | ਜਿਸ ਨਾਲ ਅਸੀਂ ਨਿਪੁੰਨ ਬਣਦੇ ਹਾਂ | ਇਨ੍ਹਾਂ ਮੁਕਾਬਲਿਆਂ ਦੌਰਾਨ ਵਿਦਿਆਰਥਣ ਗੁਰਪ੍ਰੀਤ ਕੌਰ, ਜਸਨਦੀਪ ਕੌਰ ਮੱਲੀਆਂ, ਸੁਖਦੀਪ ਕੌਰ ਚੀਮਾ ਆਦਿ ਨੇ ਸ਼ਾਨਦਾਰ ਵਸਤਾਂ ਬਣਾ ਕੇ ਸਭ ਦਾ ਦਿਲ ਖਿੱਚਿਆ | ਇਸ ਮੌਕੇ ਮੈਡਮ ਮਨੀਸ਼ਾ, ਮੈਡਮ ਨਿਸ਼ਾ, ਮੈਡਮ ਪ੍ਰੇਰਨਾ, ਮੈਡਮ ਲਵਲੀ, ਮੈਡਮ ਰਮਨਦੀਪ ਆਦਿ ਤੋਂ ਇਲਾਵਾ ਹੋਰ ਸਕੂਲ ਦਾ ਸਟਾਫ਼ ਵੀ

Ad Position 22
No active advertisement
ਪਿਛਲੀ ਖ਼ਬਰ ਪਿੰਡ ਦੀਵਾਨਾ ਵਿਖੇ ਵੱਖ-ਵੱਖ ਪਾਰਟੀਆਂ ਛੱਡ ਕੇ ਕਈ ਵਿਅਕਤੀ ਅਕਾਲੀ ਦਲ ਵਾਰਿਸ ਪੰਜਾਬ ਵਿਚ ਹੋਏ ਸ਼ਾਮਿਲ <br/> ਅਗਲੀ ਖ਼ਬਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ 8 ਮਈ ਨੂੰ ਧਨੌਲਾ ਪੁੱਜਣ ਨੂੰ ਲੈ ਕੇ ਐਮ.ਪੀ. ਮੀਤ ਹੇਅਰ ਨੇ ਪ੍ਰਬੰਧਾਂ ਦਾ ਲਿਆ ਜਾਇ...
Ad Position 24