16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਨਗਰ ਕੌਂਸਲ ਤਪਾ ਦੇ 15 ਵਾਰਡਾਂ 'ਚ ਕੁੱਲ 16269 ਵੋਟਾਂ <br/>

Ad Position 21
No active advertisement
ਅਜੀਤ ਡੈਸਕ 13-05-2026
ਤਪਾ ਮੰਡੀ, 12 ਮਈ (ਵਿਜੇ ਸ਼ਰਮਾ)-ਪੰਜਾਬ ਰਾਜ ਚੋਣ ਕਮਿਸ਼ਨ ਵਲੋਂ ਸੂਬੇ ਅੰਦਰ ਨਗਰ ਕੌਂਸਲ ਦੀਆਂ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ | ਜਿਸ ਤਹਿਤ ਨਗਰ ਕੌਂਸਲ ਤਪਾ ਦੀਆਂ 26 ਮਈ ਨੂੰ ਵੋਟਾਂ ਪੈਣਗੀਆਂ ਜਿਸ ਦੇ ਨਤੀਜੇ 29 ਮਈ ਨੂੰ ਘੋਸ਼ਿਤ ਕੀਤੇ ਜਾਣਗੇ | ਇਸ ਲੜੀ ਤਹਿਤ ਨਗਰ ਕੌਂਸਲ ਤਪਾ ਅੰਦਰ ਕੁੱਲ 15 ਵਾਰਡ ਹਨ | ਜਿਸ ਤਹਿਤ ਵੋਟਰਾਂ ਦੀ ਕੁੱਲ ਗਿਣਤੀ 16269 ਹੈ | ਜਿਸ ਵਿਚ ਸਭ ਤੋਂ ਵੱਡਾ ਵਾਰਡ ਤਿੰਨ ਨੰਬਰ ਹੈ ਜਿਸ ਵਿਚ 1337 ਵੋਟਾਂ ਹਨ ਅਤੇ ਸਭ ਤੋਂ ਛੋਟਾ ਵਾਰਡ ਇਕ ਨੰਬਰ ਹੈ ਜਿਸ ਵਿਚ 831 ਵੋਟਾਂ ਹਨ | ਇਸੇ ਤਰ੍ਹਾਂ ਹੀ ਇਕ ਨੰਬਰ ਵਾਰਡ ਵਿਚ 448 ਪੁਰਸ਼, 383 ਅÏਰਤਾਂ ਹਨ ਕੁੱਲ 831 ਵੋਟਾਂ, 2 ਨੰਬਰ ਵਾਰਡ ਵਿਚ 574 ਪੁਰਸ਼ ਵੋਟਾਂ, 519 ਔਰਤ ਵੋਟਾਂ ਤੇ 3 ਤੀਜਾ ਿਲੰਗ ਵੋਟਾਂ ਕੁੱਲ 1096 ਵੋਟਾਂ, ਵਾਰਡ ਨੰਬਰ ਤਿੰਨ ਵਿਚ 708 ਵੋਟਾਂ ਪੁਰਸ਼ ਅਤੇ 629 ਵੋਟਾਂ ਅÏਰਤਾਂ ਕੁੱਲ 1337 ਵੋਟਾਂ, ਚਾਰ ਨੰਬਰ ਵਾਰਡ ਵਿਚ 682 ਪੁਰਸ਼ ਅਤੇ 595 ਅÏਰਤਾਂ ਕੁੱਲ ਵੋਟਾਂ 1277 ਹਨ, ਪੰਜ ਨੰਬਰ ਵਾਰਡ ਵਿਚ 601 ਪੁਰਸ਼ ਅਤੇ 537 ਅÏਰਤਾਂ ਕੁੱਲ ਵੋਟਾਂ 1138, ਛੇ ਨੰਬਰ ਵਾਰਡ ਵਿਚ 645 ਪੁਰਸ਼ ਅਤੇ 572 ਅÏਰਤਾਂ ਕੁੱਲ ਵੋਟਾਂ 1217, ਨੰਬਰ ਵਾਰਡ 7 ਵਿਚ 519 ਪੁਰਸ਼ ਅਤੇ 484 ਅÏਰਤਾਂ ਕੁੱਲ ਵੋਟਾਂ 1003, ਵਾਰਡ ਨੰਬਰ ਅੱਠ ਵਿਚ 550 ਪੁਰਸ਼ ਅਤੇ 485 ਅÏਰਤਾਂ ਕੁੱਲ ਵੋਟਾਂ 1035, ਵਾਰਡ 9 ਨੰਬਰ ਵਿਚ ਚਾਰ 640 ਪੁਰਸ਼ ਅਤੇ 545 ਅÏਰਤਾਂ ਕੁੱਲ ਵੋਟਾਂ 1185, 10 ਨੰਬਰ ਵਾਰਡ ਵਿਚ 538 ਪੁਰਸ਼ ਅਤੇ 486 ਅÏਰਤਾਂ ਕੁੱਲ ਵੋਟਾਂ 1024, 11 ਨੰਬਰ ਵਾਰਡ ਵਿਚ 623 ਪੁਰਸ਼ ਅਤੇ 555 ਅÏਰਤਾਂ ਕੁੱਲ ਵੋਟਾਂ 1178, 12 ਨੰਬਰ ਵਾਰਡ ਵਿਚ 508 ਵੋਟਾਂ ਪੁਰਸ਼ ਅਤੇ 411 ਅÏਰਤਾਂ ਕੁੱਲ ਵੋਟਾਂ 919 ਹਨ | ਵਾਰਡ ਨੰਬਰ 13 ਵਿਚ 544 ਪੁਰਸ਼ ਅਤੇ 504 ਅÏਰਤਾਂ ਕੁੱਲ ਵੋਟਾਂ 1048, ਵਾਰਡ ਨੰਬਰ 14 'ਚ 436 ਪੁਰਸ਼ ਅਤੇ 390 ਅÏਰਤਾਂ ਕੁੱਲ ਵੋਟਾਂ 826, ਇਸੇ ਤਰ੍ਹਾਂ 15 ਵਾਰਡ ਵਿਚ 601 ਪੁਰਸ਼ ਅਤੇ 554 ਅÏਰਤਾਂ ਕੁੱਲ ਵੋਟਾਂ 1155 ਹਨ | ਇਸ ਅਨੁਸਾਰ ਪੁਰਸ਼ਾਂ ਦੀਆਂ ਵੋਟਾਂ 8617, ਅÏਰਤਾਂ ਦੀਆਂ ਵੋਟਾਂ 7649 ਤੇ ਤੀਜਾ ਿਲੰਗ 3 ਵੋਟਾਂ ਅਤੇ ਕੁੱਲ ਵੋਟਾਂ 16269 ਹਨ |

Ad Position 22
No active advertisement
ਪਿਛਲੀ ਖ਼ਬਰ ਗੈਰ-ਕਾਨੂੰਨੀ ਅਤੇ ਅਣਫਿੱਟ ਵਾਹਨਾਂ ਦੀ ਆਵਾਜਾਈ 'ਤੇ ਪਾਬੰਦੀ ਦੇ ਹੁਕਮ ਅਗਲੀ ਖ਼ਬਰ ਨਗਰ ਨਿਗਮ/ਨਗਰ ਕੌਂਸਲ ਚੋਣਾਂ ਜਿੱਤਣਾ ਸਾਰੀਆਂ ਸਿਆਸੀ ਪਾਰਟੀਆਂ ਲਈ ਵੱਡੀ ਚੁਣੌਤੀ <br/>
Ad Position 24