01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਜੰਡ ਵਾਲੀ ਧਰਮਸ਼ਾਲਾ ਦਾ ਲੈਂਟਰ ਪਾਇਆ

Ad Position 21
No active advertisement
ਅਜੀਤ ਡੈਸਕ 01-08-2026
ਸ਼ਹਿਣਾ, 31 ਜੁਲਾਈ (ਸੁਰੇਸ਼ ਗੋਗੀ)-ਮੌੜ ਨਾਭਾ ਅਤੇ ਮੌੜ ਪਟਿਆਲਾ ਦੀ ਪੰਚਾਇਤ ਵਲੋਂ ਜੰਡ ਵਾਲੀ ਧਰਮਸ਼ਾਲਾ ਦਾ ਲੈਂਟਰ ਪਾਇਆ ਗਿਆ। ਇਸ ਸਮੇਂ ਮਲਕੀਤ ਸਿੰਘ ਸਰਪੰਚ ਮੌੜ ਨਾਭਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਦੇ ਸਰਵਪੱਖੀ ਵਿਕਾਸ ਕਾਰਜਾਂ ਲਈ ਆਈਆਂ ਗ੍ਰਾਂਟਾਂ ਤਹਿਤ ਧਰਮਸ਼ਾਲਾ ਦਾ ਕੰਮ ਆਰੰਭ ਕੀਤਾ ਗਿਆ ਸੀ। ਜਿਸ ਦਾ ਅੱਜ ਲੈਂਟਰ ਪਾਇਆ ਜਾ ਚੁੱਕਿਆ ਹੈ। ਇਸ ਮੌਕੇ ਜੱਗਾ ਗੁੰਮਟੀ ਮੈਂਬਰ, ਜਗਰਾਜ ਸਿੰਘ ਗਾਜਾ ਮੈਂਬਰ, ਅਜਮੇਰ ਕੌਰ ਸਰਪੰਚ ਮੌੜ ਪਟਿਆਲਾ, ਜਿੰਦਰ ਸਿੰਘ, ਸੇਵਕ ਸਿੰਘ ਮੈਂਬਰ, ਮੱਘਰ ਸਿੰਘ, ਡਾ: ਰਾਜ ਕੁਮਾਰ ਅਤੇ ਸੀਰਾ ਮੌੜ ਪ੍ਰਧਾਨ ਲੋਕ ਭਲਾਈ ਕਲੱਬ ਰਜਿ ਮੌੜਾਂ, ਨੈਬ ਸਿੰਘ ਮੈਂਬਰ ਗੁਰਵਿੰਦਰ ਸਿੰਘ ਕਲੱਬ ਪ੍ਰਧਾਨ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਚੂੰਘਾ ਦੇ ਕਿਸਾਨਾਂ ਨੂੰ ਤਿੰਨ ਦਹਾਕੇ ਬਾਅਦ ਮਿਲਿਆ ਨਹਿਰੀ ਪਾਣੀ ਅਗਲੀ ਖ਼ਬਰ ਮਹਾਂਦੇਵ ਕਾਂਵੜ ਸੰਘ ਵਲੋਂ ਰਾਸ਼ਨ ਸਮਗਰੀ ਦਾ ਟਰੱਕ ਰਵਾਨਾ
Ad Position 24
No active advertisement