06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਪਿੰਡ ਭਗਤਪੁਰਾ ਤੋਂ ਗੰਗਾ-ਜਲ ਲੈਣ ਲਈ ਕਾਂਵੜੀਏ ਰਵਾਨਾ

ਸ਼ਹਿਣਾ, 5 ਅਗਸਤ (ਸੁਰੇਸ਼ ਗੋਗੀ)-ਪਿੰਡ ਭਗਤਪੁਰਾ ਮੌੜ ਤੋਂ ਵੱਡੀ ਗਿਣਤੀ ਵਿਚ ਕਾਂਵੜੀਆਂ ਦਾ ਜੱਥਾ ਹਰਿਦੁਆਰ ਤੋਂ ਗੰਗਾ ਜਲ ਲੈਣ ਲਈ ਰਵਾਨਾ ਹੋਇਆ। ਜ਼ਿਕਰਯੋਗ ਹੈ ਕਿ ਪਿੰਡ ਭਗਤਪੁਰਾ ਵਿਖੇ ਬਾਜ਼ੀਗਰ ਬਿਰਾਦਰੀ ਵਲੋਂ ਸ਼ਿਵ ਮੰਦਰ ਬਣਾਇਆ ਗਿਆ ਹੈ, ਜਿੱਥੇ ਹਰ ਸਾਲ ਵੱਡੀ ਗਿਣਤੀ ਵਿਚ ਨੌਜਵਾਨ ਗੰਗਾ ਜਲ ਲੈਣ ਲਈ ਜਾਂਦੇ ਹਨ।

Ad Position 21
No active advertisement
ਅਜੀਤ ਡੈਸਕ 06-08-2026
ਸ਼ਹਿਣਾ, 5 ਅਗਸਤ (ਸੁਰੇਸ਼ ਗੋਗੀ)-ਪਿੰਡ ਭਗਤਪੁਰਾ ਮੌੜ ਤੋਂ ਵੱਡੀ ਗਿਣਤੀ ਵਿਚ ਕਾਂਵੜੀਆਂ ਦਾ ਜੱਥਾ ਹਰਿਦੁਆਰ ਤੋਂ ਗੰਗਾ ਜਲ ਲੈਣ ਲਈ ਰਵਾਨਾ ਹੋਇਆ। ਜ਼ਿਕਰਯੋਗ ਹੈ ਕਿ ਪਿੰਡ ਭਗਤਪੁਰਾ ਵਿਖੇ ਬਾਜ਼ੀਗਰ ਬਿਰਾਦਰੀ ਵਲੋਂ ਸ਼ਿਵ ਮੰਦਰ ਬਣਾਇਆ ਗਿਆ ਹੈ, ਜਿੱਥੇ ਹਰ ਸਾਲ ਵੱਡੀ ਗਿਣਤੀ ਵਿਚ ਨੌਜਵਾਨ ਗੰਗਾ ਜਲ ਲੈਣ ਲਈ ਜਾਂਦੇ ਹਨ। ਇਹ ਜਾਣਕਾਰੀ ਸੁਰਜੀਤ ਸਿੰਘ ਭਗਤਪੁਰਾ ਜ਼ਿਲ੍ਹਾ ਚੇਅਰਮੈਨ ਵਿਮੁਕਤ ਜਾਤੀ ਨੇ ਦਿੱਤੀ। ਇਸ ਮੌਕੇ ਗੁੰਮਾ ਰਾਮ, ਮੋਦਾ ਰਾਮ, ਬੀਰੂ ਰਾਮ, ਬੁੱਧ ਰਾਮ, ਸੁਖਵੀਰ ਰਾਮ, ਗੇਜਾ ਰਾਮ, ਅਮਰੀਕ ਰਾਮ, ਕਾਲਾ ਰਾਮ, ਕ੍ਰਿਸ਼ਨ ਰਾਮ, ਗੁਰਪ੍ਰੀਤ ਰਾਮ, ਵਿੱਕੀ ਰਾਮ, ਕੁਲਵੰਤ ਰਾਮ, ਸਿੰਭੀ ਰਾਮ, ਬੀਰਾ ਬਿਜਲੀ ਵਾਲਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਿਸਾਨ ਯੂਨੀਅਨ ਨੇ ਸ਼ੇਰਪੁਰ ਥਾਣੇ ਅੱਗੇ ਲਗਾਇਆ ਧਰਨਾ ਅਗਲੀ ਖ਼ਬਰ ਬੀ.ਵੀ.ਐਮ ਇੰਟਰਨੈਸ਼ਨਲ ਸਕੂਲ ਵਿਖੇ ਗਤੀਵਿਧੀਆਂ ਕਰਵਾਈਆਂ
Ad Position 24
No active advertisement