ਮਦਰ ਟੀਚਰ ਸਕੂਲ ਵਿਖੇ ਦੋਸਤੀ ਦਿਵਸ ਮਨਾਇਆ
ਬਰਨਾਲਾ, 5 ਅਗਸਤ (ਅਸ਼ੋਕ ਭਾਰਤੀ)-ਮਦਰ ਟੀਚਰ ਸਕੂਲ ਬਰਨਾਲਾ ਵਿਖੇ ਦੋਸਤੀ ਦਿਵਸ ਮਨਾਇਆ ਗਿਆ। ਇਸ ਮੌਕੇ ਪਲੇ-ਵੇ ਤੋਂ ਦੂਜੀ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਗੀਤ, ਸੰਗੀਤ, ਕੋਰੀਓਗ੍ਰਾਫ਼ੀ ਪੇਸ਼ ਕੀਤੀ ਅਤੇ ਕਾਰਡ ਤਿਆਰ ਕੀਤੇ।
ਅਜੀਤ ਡੈਸਕ
06-08-2026