22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਬਲਾਕ ਪ੍ਰਧਾਨ ਮੋਨੂੰ ਸ਼ਰਮਾ ਤੇ ਗੁਰਸੇਵਕ ਸਿੰਘ ਛੰਨਾ ਆਮ ਆਦਮੀ ਪਾਰਟੀ ਵਲੋਂ ਮੋਨੂੰ ਸ਼ਰਮਾ ਤੇ ਗੁਰਸੇਵਕ ਸਿੰਘ ਛੰਨਾ ਨੂੰ ਕੀਤਾ ਬਲਾਕ ਪ੍ਰਧਾਨ ਨਿਯੁਕਤ

ਭਦੌੜ, 22 ਅਗਸਤ (ਰਜਿੰਦਰ ਬੱਤਾ, ਵਿਨੋਦ ਕਲਸੀ)-ਆਮ ਆਦਮੀ ਪਾਰਟੀ ਵਲੋਂ ਕੀਤੀਆਂ ਗਈਆਂ ਨਿਯੁਕਤੀਆਂ ਵਿਚ ਪਾਰਟੀ ਦੇ ਟਕਸਾਲੀ ਆਗੂ ਸਾਬਕਾ ਪ੍ਰਧਾਨ ਬਲਾਕ ਪ੍ਰਧਾਨ ਮੋਨੂੰ ਸ਼ਰਮਾ ਨੂੰ ਪਾਰਟੀ ਪ੍ਰਤੀ ਕੀਤੀਆਂ ਸਰਗਮੀਆਂ ਨੂੰ ਦੇਖਦੇ ਹੋਏ ਮੁੜ ਬਲਾਕ ਪ੍ਰਧਾਨ ਸ਼ਹਿਰੀ ਨਿਯੁਕਤ ਕੀਤਾ ਹੈ। ਉਥੇ ਗੁਰਸੇਵਕ ਸਿੰਘ ਛੰਨਾ ਗੁਲਾਬ ਸਿੰਘ ਵਾਲਾ ਨੂੰ ਬਲਾਕ ਪ੍ਰਧਾਨਗੀ ਦੀ ਜਿੰਮੇਵਾਰੀ ਦਿੱਤੀ ਗਈ ਹੈ।

Ad Position 21
No active advertisement
ਅਜੀਤ ਡੈਸਕ 23-08-2026
ਭਦੌੜ, 22 ਅਗਸਤ (ਰਜਿੰਦਰ ਬੱਤਾ, ਵਿਨੋਦ ਕਲਸੀ)-ਆਮ ਆਦਮੀ ਪਾਰਟੀ ਵਲੋਂ ਕੀਤੀਆਂ ਗਈਆਂ ਨਿਯੁਕਤੀਆਂ ਵਿਚ ਪਾਰਟੀ ਦੇ ਟਕਸਾਲੀ ਆਗੂ ਸਾਬਕਾ ਪ੍ਰਧਾਨ ਬਲਾਕ ਪ੍ਰਧਾਨ ਮੋਨੂੰ ਸ਼ਰਮਾ ਨੂੰ ਪਾਰਟੀ ਪ੍ਰਤੀ ਕੀਤੀਆਂ ਸਰਗਮੀਆਂ ਨੂੰ ਦੇਖਦੇ ਹੋਏ ਮੁੜ ਬਲਾਕ ਪ੍ਰਧਾਨ ਸ਼ਹਿਰੀ ਨਿਯੁਕਤ ਕੀਤਾ ਹੈ। ਉਥੇ ਗੁਰਸੇਵਕ ਸਿੰਘ ਛੰਨਾ ਗੁਲਾਬ ਸਿੰਘ ਵਾਲਾ ਨੂੰ ਬਲਾਕ ਪ੍ਰਧਾਨਗੀ ਦੀ ਜਿੰਮੇਵਾਰੀ ਦਿੱਤੀ ਗਈ ਹੈ। ਪ੍ਰਧਾਨ ਮੋਨੂੰ ਸ਼ਰਮਾ ਨੇ ਦੱਸਿਆ ਕਿ ਇਸ ਵਾਰ ਪਾਰਟੀ ਨੇ ਉਕਤ ਦੋਨੋਂ ਪ੍ਰਧਾਨਾਂ ਨੂੰ ਲਾਗਲੇ ਪਿੰਡਾਂ ਸਮੇਤ ਭਦੌੜ ਦੇ 13 ਵਾਰਡਾਂ ਦੀ ਜਿੰਮੇਵਾਰੀ ਦਿੱਤੀ ਗਈ ਹੈ ਜਿਸ ਉਪਰ ਆਉਣ ਵਾਲੀਆਂ 2027 ਦੀ ਚੋਣਾਂ ਨੂੰ ਲੈ ਕੇ ਪੂਰੀ ਦਿੜ੍ਹਤਾ ਨਾਲ ਮਿਹਨਤ ਕੀਤੀ ਜਾਵੇਗੀ। ਇਸ ਨਿਯੁਕਤੀ ਉਪਰ ਇਸਤਰੀ ਵਿੰਗ ਦੀ ਸੂਬਾ ਆਗੂ ਮੈਡਮ ਜਸਵੰਤ ਕੌਰ, ਨਗਰ ਕੌਂਸਲ ਦੇ ਪ੍ਰਧਾਨ ਜਗਦੀਪ ਸਿੰਘ ਜੱਗੀ, ਗੁਰਪ੍ਰੀਤ ਸਿੰਘ ਗਿੱਤਾ, ਮੀਤ ਪ੍ਰਧਾਨ ਤਰਲੋਚਣ ਸਿੰਘ ਜੱਗਾ, ਕੌਂਲਸਰ ਕੁਲਵਿੰਦਰ ਸਿੰਘ ਕਿੰਦਾ, ਗੁਰਪ੍ਰੀਤ ਸਿੰਘ ਗਿੱਲ, ਅਵਤਾਰ ਸਿੰਘ ਤਾਰੀ ਵਾਲੀਆ, ਬੂਟਾ ਸਿੰਘ, ਗੁਰਦੀਪ ਸਿੰਘ, ਸੁਖਪਾਲ ਸਿੰਘ, ਭੋਲਾ ਸਿੰਘ, ਕੌਂਸਲਰ ਰੀਤੂ ਸ਼ਰਮਾ, ਹਰਮਨਜੀਤ ਕੌਰ, ਰਮਨਦੀਪ ਕੌਰ, ਜੋਗਿੰਦਰ ਸਿੰਘ ਮਠਾੜੂ, ਹੇਮ ਰਾਜ ਸ਼ਰਮਾ, ਗਗਨਦੀਪ ਪੰਜੂ, ਮੰਕੂ ਅਨੰਦ, ਕੁਲਦੀਪ ਸਿੰਘ ਤਲਵੰਡੀ, ਮੱਖਣ ਸਿੰਘ ਨੈਣੇਵਾਲ, ਤੀਰਥ ਸਿੰਘ ਤਲਵੰਡੀ, ਗੁਰਸੇਵਕ ਸਿੰਘ ਬਲਾਕ ਪ੍ਰਧਾਨ, ਗੁਰਦੀਪ ਸਿੰਘ ਨੈਣੇਵਾਲ, ਜੋਗਾ ਸਿੰਘ ਅਲਕੜਾ, ਸਿਮਰਜੀਤ ਸਿੰਘ ਸਿੱਧੂ ਰਾਮਗੜ੍ਹ, ਸ਼ਕਤੀ ਸਿੰਘ ਰਾਮਗੜ੍ਹ ਨੇ ਨਵ ਨਿਯੁਕਤ ਪ੍ਰਧਾਨ ਵਧਾਈ ਦਿੱਤੀ ਤੇ ਪਾਰਟੀ ਹਾਈ ਕਮਾਨ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਮਦਰ ਟੀਚਰ ਇੰਟਰਨੈਸ਼ਨਲ ਸਕੂਲ ਦੇ ਖਿਡਾਰੀਆਂ ਦੀ ਜ਼ਿਲ੍ਹਾ ਪੱਧਰੀ ਬੈਡਮਿੰਟਨ ਮੁਕਾਬਲਿਆਂ ਲਈ ਹੋਈ ਚੋਣ ਅਗਲੀ ਖ਼ਬਰ ਪਿੰਡ ਰਾਏਸਰ ਵਿਖੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੀ ਭਰਵੀਂ ਇਕੱਤਰਤਾ
Ad Position 24