25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਜਥੇਦਾਰ ਬਾਬਾ ਜਗਜੀਤ ਸਿੰਘ ਲਾਡੀ ਜੀ ਦੀ ਅੰਤਿਮ ਅਰਦਾਸ (ਦਸਹਿਰੇ) ਮੌਕੇ ਸੰਗਤਾਂ ਦਾ ਉਮੜਿਆ ਜਨ ਸੈਲਾਬ

ਟੱਲੇਵਾਲ, 25 ਅਗਸਤ (ਸੋਨੀ ਚੀਮਾ)-ਸਿੱਖ ਪੰਥ ਦੀ ਪ੍ਰਮੁੱਖ ਸ਼ਖਸੀਅਤ ਅਤੇ ਕਾਰ ਸੇਵਾ ਦੇ ਮੁੱਖ ਆਗੂ ਅਤੇ ਪੰਥ ਰਤਨ ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲਿਆਂ ਗੜਬਈ ਜਥੇਦਾਰ ਜਗਜੀਤ ਸਿੰਘ ਲਾਡੀ ਬਾਬਾ ਦੇ ਸੱਚਖੰਡ ਬਿਰਾਜ ਜਾਣ ਉਪਰੰਤ ਉਨ੍ਹਾਂ ਨਮਿਤ ਦੁਸਿਹਰਾ ਸਮਾਗਮ ਗੁਰਦੁਆਰਾ ਗੁਰੂਸਰ ਸਾਹਿਬ ਪਾਤਸ਼ਾਹੀ ਛੇਵੀਂ ਟੱਲੇਵਾਲ ਦੇ ਮੁੱਖ ਸੇਵਾਦਾਰ ਬਾਬਾ ਭਗਵਾਨ ਸਿੰਘ ਟੱਲੇਵਾਲ ਵਾਲਿਆਂ ਦੀ ਅਗਵਾਈ ਵਿਚ ਕਰਵਾਇਆ ਗਿਆ। ਇਸ ਮੌਕੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ ਅਤੇ ਸਿੰਘ ਸਾਹਿਬ ਭਾਈ ਗੁਰਮਿੰਦਰ ਹਜੂਰੀ ਰਾਗੀ ਸ੍ਰੀ ਦਰਬਾਰਾ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ, ਭਾਈ ਜਸਵਿੰਦਰ ਸਿੰਘ ਸਹੂਰ, ਰਾਗੀ ਕੁਲਦੀਪ ਸਿੰਘ ਮੁੱਲਾਂਪੁਰ, ਰਾਗੀ ਹਰਪਿੰਦਰ ਸਿੰਘ, ਰਾਗੀ ਤੇਜਿੰਦਰ ਸਿੰਘ, ਜਸਵੰਤ ਸਿੰਘ, ਰਾਗੀ ਲਖਵਿੰਦਰ ਸਿੰਘ ਆਦਿ ਦੇ ਜੱਥਿਆ ਨੇ ਗੁਰਬਾਣੀ ਦਾ ਕੀਰਤਨ ਤੇ ਕਥਾ ਵਿਚਾਰਾਂ ਦੀ ਸਾਂਝ ਪਾਉਂਦਿਆ ਬਾਬਾ ਜਗਜੀਤ ਸਿੰਘ ਲਾਡੀ ਵਲੋਂ ਗੁਰਦੁਆਰਾ ਸਾਹਿਬਾਨ ਦੀ ਸੇਵਾ ਸੰਭਾਲ ਅਤੇ ਕਾਰ ਸੇਵਾ ਦੇ ਖੇਤਰ ਵਿਚ ਕੀਤੇ ਗਏ ਮਹਾਨ ਕਾਰਜਾਂ ਨੂੰ ਯਾਦ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 26-08-2026
ਟੱਲੇਵਾਲ, 25 ਅਗਸਤ (ਸੋਨੀ ਚੀਮਾ)-ਸਿੱਖ ਪੰਥ ਦੀ ਪ੍ਰਮੁੱਖ ਸ਼ਖਸੀਅਤ ਅਤੇ ਕਾਰ ਸੇਵਾ ਦੇ ਮੁੱਖ ਆਗੂ ਅਤੇ ਪੰਥ ਰਤਨ ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲਿਆਂ ਗੜਬਈ ਜਥੇਦਾਰ ਜਗਜੀਤ ਸਿੰਘ ਲਾਡੀ ਬਾਬਾ ਦੇ ਸੱਚਖੰਡ ਬਿਰਾਜ ਜਾਣ ਉਪਰੰਤ ਉਨ੍ਹਾਂ ਨਮਿਤ ਦੁਸਿਹਰਾ ਸਮਾਗਮ ਗੁਰਦੁਆਰਾ ਗੁਰੂਸਰ ਸਾਹਿਬ ਪਾਤਸ਼ਾਹੀ ਛੇਵੀਂ ਟੱਲੇਵਾਲ ਦੇ ਮੁੱਖ ਸੇਵਾਦਾਰ ਬਾਬਾ ਭਗਵਾਨ ਸਿੰਘ ਟੱਲੇਵਾਲ ਵਾਲਿਆਂ ਦੀ ਅਗਵਾਈ ਵਿਚ ਕਰਵਾਇਆ ਗਿਆ। ਇਸ ਮੌਕੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ ਅਤੇ ਸਿੰਘ ਸਾਹਿਬ ਭਾਈ ਗੁਰਮਿੰਦਰ ਹਜੂਰੀ ਰਾਗੀ ਸ੍ਰੀ ਦਰਬਾਰਾ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ, ਭਾਈ ਜਸਵਿੰਦਰ ਸਿੰਘ ਸਹੂਰ, ਰਾਗੀ ਕੁਲਦੀਪ ਸਿੰਘ ਮੁੱਲਾਂਪੁਰ, ਰਾਗੀ ਹਰਪਿੰਦਰ ਸਿੰਘ, ਰਾਗੀ ਤੇਜਿੰਦਰ ਸਿੰਘ, ਜਸਵੰਤ ਸਿੰਘ, ਰਾਗੀ ਲਖਵਿੰਦਰ ਸਿੰਘ ਆਦਿ ਦੇ ਜੱਥਿਆ ਨੇ ਗੁਰਬਾਣੀ ਦਾ ਕੀਰਤਨ ਤੇ ਕਥਾ ਵਿਚਾਰਾਂ ਦੀ ਸਾਂਝ ਪਾਉਂਦਿਆ ਬਾਬਾ ਜਗਜੀਤ ਸਿੰਘ ਲਾਡੀ ਵਲੋਂ ਗੁਰਦੁਆਰਾ ਸਾਹਿਬਾਨ ਦੀ ਸੇਵਾ ਸੰਭਾਲ ਅਤੇ ਕਾਰ ਸੇਵਾ ਦੇ ਖੇਤਰ ਵਿਚ ਕੀਤੇ ਗਏ ਮਹਾਨ ਕਾਰਜਾਂ ਨੂੰ ਯਾਦ ਕੀਤਾ ਗਿਆ। ਦੇਸ਼-ਵਿਦੇਸ਼ ਅਤੇ ਵੱਖ-ਵੱਖ ਪਿੰਡਾਂ ਤੋਂ ਆਈ ਵੱਡੀ ਗਿਣਤੀ ਵਿਚ ਸੰਗਤ, ਮਹਾਂਪੁਰਸ਼ਾਂ, ਪਰਿਵਾਰਕ ਮੈਂਬਰਾਂ ਅਤੇ ਪਤਵੰਤੇ ਸੱਜਣਾਂ ਨੇ ਗੁਰੂ ਚਰਨਾਂ ਵਿਚ ਅਰਦਾਸ ਕੀਤੀ। ਇਸ ਮੌਕੇ ਬਾਬਾ ਬਚਨ ਸਿੰਘ ਦਿੱਲੀ ਕਾਰ ਸੇਵਾ ਵਾਲੇ, ਬਾਬਾ ਸੁਰਿੰਦਰ ਸਿੰਘ ਕਾਰ ਸੇਵਾ ਵਾਲੇ, ਗੁਰਜੰਟ ਸਿੰਘ ਨਾਨਕਪੁਰੇ, ਬਾਬੂ ਸਿੰਘ ਅੜੀਸਰ, ਬਾਬਾ ਸਾਧੂ ਸਿੰਘ ਮਹਿਰਾਜਪੁਰ, ਬਾਬਾ ਰਵਿੰਦਰ ਸਿੰਘ ਨਾਨਕਪੁਰਾ, ਭਾਈ ਪੁਰਨ ਸਿੰਘ, ਲੁਧਿਆਣਾ, ਬਾਬਾ ਅਜੈਬ ਸਿੰਘ, ਬਾਬਾ ਲਖਵੀਰ ਸਿੰਘ ਕਟਾਣੀ ਸਾਹਿਬ, ਭਾਈ ਅਜੀਤ ਸਿੰਘ ਸੰਧੂ, ਕਥਾਵਾਚਕ ਗੁਰਚਰਨ ਸਿੰਘ ਪਥਰਾਲਾ, ਬਾਬਾ ਗੁਰਮੀਤ ਸਿੰਘ ਕੱਟੂ, ਪ੍ਰਧਾਨ ਸਵਰਨਜੀਤ ਸਿੰਘ, ਬਾਬਾ ਸੁਰਿੰਦਰ ਸਿੰਘ, ਬਾਬਾ ਬਲਦੇਵ ਸਿੰਘ ਕਾਰ ਸੇਵਾ ਵਾਲੇ, ਬਾਬਾ ਗੁਲਜਾਰ ਸਿੰਘ ਕਾਰ ਸੇਵਾ ਵਾਲੇ, ਬਾਬਾ ਲਖਵੀਰ ਸਿੰਘ ਗੁ: ਢਾਬ ਸਾਹਿਬ, ਬਾਬਾ ਰਣਜੀਤ ਸਿੰਘ ਭਿੰਡਰਾ, ਬਾਬਾ ਸੁੱਖਾ ਸਿੰਘ ਕਰਨਾਲ ਵਾਲੇ, ਬਾਬਾ ਬਚਿੰਤ ਸਿੰਘ, ਗਿਆਨੀ ਗੁਰਮੀਤ ਸਿੰਘ ਖੋਸਾ, ਭਾਈ ਕੁਲਵਿੰਦਰ ਸਿੰਘ, ਬਾਬਾ ਅਵਤਾਰ ਸਿੰਘ ਬਿੰਧੀਚੰਦੀਏ, ਬਾਬਾ ਮੇਜਰ ਸਿੰਘ ਕਾਰ ਸੇਵਾ ਵਾਲੇ, ਭਾਈ ਜਗਜੀਤ ਸਿੰਘ ਲੁਧਿਆਣਾ, ਰਾਜਾ ਸਿੰਘ ਜੱਸੜ੍ਹ, ਸੁਖਬੀਰ ਸਿੰਘ ਸੋਖੀ ਮੈਂਬਰ ਕੋਰ ਕਮੇਟੀ ਸ਼੍ਰੋਮਣੀ ਅਕਾਲੀ ਦਲ ਬਾਦਲ, ਬਲਰਾਜ ਸਿੰਘ ਕਾਕਾ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਰੁਪਿੰਦਰ ਸਿੰਘ ਭਿੰਦਾ ਬਲਾਕ ਆਗੂ ਕਾਦੀਆਂ, ਬਲਵੰਤ ਸਿੰਘ ਕਾਲਾ ਢਿੱਲੋਂ, ਸਮੁੰਦਰ ਸਿੰਘ ਜੱਸੜ, ਰੁਪਿੰਦਰ ਜੱਸੜ, ਬੇਅੰਤ ਸਿੰਘ ਨੱਤ ਸਾਬਕਾ ਸਰਪੰਚ, ਸੁਖਦੇਵ ਸਿੰਘ ਬੁੱਗਰ ਸਾਬਕਾ ਸਰਪੰਚ, ਬਲਜਿੰਦਰ ਸਿੰਘ ਸਰਾਂ, ਸਰਪੰਚ ਜਗਰਾਜ ਸਿੰਘ ਰਾਜਾ ਟੱਲੇਵਾਲ, ਹਰਜੀਤ ਸਿੰਘ ਸੈਕਟਰੀ, ਰਿੰਕੂ ਰੰਧਾਵਾ ਟੱਲੇਵਾਲ, ਤੇਜਿੰਦਰ ਸਿੰਘ ਰਾਜੂ, ਜਗਤਾਰ ਸਿੰਘ ਪੰਚ, ਕਹਿੰਦਰ ਸਿੰਘ ਭੋਲਾ ਪੰਚ, ਮੁਕੰਦ ਸਿੰਘ ਪੂਨੀਆ ਸਾਬਕਾ ਸਰਪੰਚ, ਅਮਨਦੀਪ ਸਿੰਘ, ਕ੍ਰਿਪਾਲ ਸਿੰਘ, ਬਲਦੀਪ ਸਿੰਘ ਕੀਤੂ, ਗੁਰਚਰਨ ਸਿੰਘ ਸਾਬਕਾ ਸਰਪੰਚ, ਮਾ: ਰਣਜੀਤ ਸਿੰਘ ਟੱਲੇਵਾਲ, ਚਮਕੌਰ ਸਿੰਘ ਮਰੜ੍ਹ, ਦਰਸ਼ਨ ਸਿੰਘ ਸਿੱਧੂ, ਗੁਰਮੇਲ ਸਿੰਘ ਧਾਲੀਵਾਲ, ਗੁਰਪ੍ਰੀਤ ਸਿੰਘ ਜੱਸੜ੍ਹ, ਭੁਪਿੰਦਰ ਸਿੰਘ ਜੱਸੜ੍ਹ, ਮੋਹਣਾ ਸਿੰਘ ਅਕਾਲੀ, ਗੁਰਤੇਜ ਸਿੰਘ ਤੇਜੀ ਬੁੱਗਰ, ਨਾਇਬ ਸਿੰਘ ਬਲਾਕ ਪ੍ਰਧਾਨ ਲੱਖੋਵਾਲ, ਹਰਪਿੰਦਰ ਸਿੰਘ, ਹਰਵਿੰਦਰ ਸਿੰਘ, ਕੇਵਲ ਸਿੰਘ, ਜਗਰਾਜ ਸਿੰਘ, ਜਸਵੀਰ ਸਿੰਘ, ਭੋਲਾ ਸਿੰਘ, ਰਾਜਿੰਦਰ ਸਿੰਘ, ਸੁਰਜੀਤ ਸਿੰਘ, ਵਿੱਕੀ ਸਿੰਘ, ਮਹਿੰਦਰ ਸਿੰਘ, ਸਮਸੇਰ ਸਿੰਘ, ਬਲਵਿੰਦਰ ਸਿੰਘ, ਜਗਜੀਤ ਸਿੰਘ, ਹਰਨੇਕ ਸਿੰਘ ਮਲਕਾਣਾ, ਜਰਨੈਲ ਸਿੰਘ, ਅਮਨਦੀਪ ਸਿੰਘ ਕਾਲਾ, ਵਜੀਰ ਚੰਦ ਬਿੱਟੂ, ਸੇਵਕ ਸਿੰਘ, ਹੰਸਾ ਸਿੰਘ, ਜਸਵੰਤ ਸਿੰਘ, ਬਾਬਾ ਜਗਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤ ਨੇ ਹਾਜ਼ਰੀ ਲਗਵਾਈ। ਦੁਸਿਹਰਾ ਸਮਾਗਮ ਮੌਕੇ ਪਹੁੰਚਣ ਵਾਲੀ ਸਮੂਹ ਸੰਗਤ ਅਤੇ ਮਹਾਂਪੁਰਸਾਂ ਦਾ ਮੁੱਖ ਸੇਵਾਦਾਰ ਗਿਆਨੀ ਭਗਵਾਨ ਸਿੰਘ ਟੱਲੇਵਾਲ ਵਾਲਿਆਂ ਅਤੇ ਬਾਬਾ ਜਗਜੀਤ ਸਿੰਘ ਲਾਡੀ ਦੇ ਪਰਿਵਾਰ ਨੇ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸੂਬਾ ਸਰਕਾਰ ਨੇ ਡਰੱਗ ਮਾਫ਼ੀਆ ਅੱਗੇ ਕੀਤਾ ਆਤਮ-ਸਮਰਪਣ-ਜਥੇਦਾਰ ਗੜਗੱਜ ਅਗਲੀ ਖ਼ਬਰ ਪੋਲਟਰੀ ਫਾਰਮ ਬੰਦ ਕਰਵਾਉਣ ਲਈ ਕਿਸਾਨਾਂ, ਮਜ਼ਦੂਰਾਂ ਦਾ ਵਫ਼ਦ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਿਲਿਆ
Ad Position 24