08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਪੰਜਾਬੀ ਗਾਇਕ ਬਲਜੀਤ ਬਡਬਰ ਦਾ ਨਵਾਂ ਗੀਤ ‘ਕਾਮਯਾਬੀ’ ਰਿਲੀਜ਼

ਧਨੌਲਾ, 8 ਸਤੰਬਰ (ਜਤਿੰਦਰ ਸਿੰਘ ਧਨੌਲਾ)- ਪੰਜਾਬੀ ਗਾਇਕੀ ਦੇ ਹੋਣਹਾਰ ਸਿਤਾਰੇ ਬਲਜੀਤ ਬਡਬਰ ਦੀ ਆਪਣੀ ਸੁਰੀਲੀ ਆਵਾਜ਼, ਖ਼ੁਦ ਦੀ ਕਲਮ ਅਤੇ ਆਪਣੀ ਤਰਜ਼ ਨਾਲ ਸਰੋਤਿਆਂ ਦੇ ਦਿਲਾਂ ’ਤੇ ਰਾਜ ਕਰਨ ਲਈ ਨਵਾਂ ਗਾਣਾ ਲੈ ਕੇ ਆਏ ਹਨ ‘ਕਾਮਯਾਬੀ’। ਇਸ ਗਾਣੇ ਦਾ ਸੰਗੀਤ ਮਸ਼ਹੂਰ ਸੰਗੀਤਕਾਰ ਯਤਿਨ ਨੇ ਤਿਆਰ ਕੀਤਾ ਹੈ, ਜਦਕਿ ਵੀਡੀਓ ਨੂੰ ਖ਼ੂਬਸੂਰਤ ਅੰਦਾਜ਼ ’ਚ ਬੌਬੀ ਬਾਜਵਾ ਨੇ ਡਾਇਰੈਕਟਰ ਕੀਤਾ ਹੈ ।

Ad Position 21
repet_subhas-goyals [Copy P29]
ਅਜੀਤ ਡੈਸਕ 09-09-2026
ਧਨੌਲਾ, 8 ਸਤੰਬਰ (ਜਤਿੰਦਰ ਸਿੰਘ ਧਨੌਲਾ)- ਪੰਜਾਬੀ ਗਾਇਕੀ ਦੇ ਹੋਣਹਾਰ ਸਿਤਾਰੇ ਬਲਜੀਤ ਬਡਬਰ ਦੀ ਆਪਣੀ ਸੁਰੀਲੀ ਆਵਾਜ਼, ਖ਼ੁਦ ਦੀ ਕਲਮ ਅਤੇ ਆਪਣੀ ਤਰਜ਼ ਨਾਲ ਸਰੋਤਿਆਂ ਦੇ ਦਿਲਾਂ ’ਤੇ ਰਾਜ ਕਰਨ ਲਈ ਨਵਾਂ ਗਾਣਾ ਲੈ ਕੇ ਆਏ ਹਨ ‘ਕਾਮਯਾਬੀ’। ਇਸ ਗਾਣੇ ਦਾ ਸੰਗੀਤ ਮਸ਼ਹੂਰ ਸੰਗੀਤਕਾਰ ਯਤਿਨ ਨੇ ਤਿਆਰ ਕੀਤਾ ਹੈ, ਜਦਕਿ ਵੀਡੀਓ ਨੂੰ ਖ਼ੂਬਸੂਰਤ ਅੰਦਾਜ਼ ’ਚ ਬੌਬੀ ਬਾਜਵਾ ਨੇ ਡਾਇਰੈਕਟਰ ਕੀਤਾ ਹੈ । ਗਾਣਾ ‘ਬੀ. ਬੀ. ਰਿਕਾਰਡ’ ਲੇਵਲ ਹੇਠ ਰਿਲੀਜ਼ ਹੋਇਆ ਹੈ । ਗਾਇਕ ਬਲਜੀਤ ਬਡਬਰ ਨੇ ਦੱਸਿਆ ਕਿ ਇਹ ਗਾਣਾ ਉਨ੍ਹਾਂ ਨੇ ਦਿਲੋਂ ਤਿਆਰ ਕੀਤਾ ਹੈ ਅਤੇ ਉਨ੍ਹਾਂ ਨੂੰ ਪੂਰੀ ਪੂਰੀ ਉਮੀਦ ਹੈ ਕਿ ਪੰਜਾਬੀ ਸਰੋਤੇ ਹਮੇਸ਼ਾ ਵਾਂਗ ਇਸ ਵਾਰ ਵੀ ਇਸ ਗਾਣੇ ਨੂੰ ਰੱਜਵਾਂ ਪਿਆਰ ਦੇ ਕੇ ਨਿਵਾਜਣਗੇ। ਬਲਜੀਤ ਦੀ ਕਲਮ ਤੋਂ ਉਪਜੇ ਗੀਤਾਂ ਨੂੰ ਦਲੇਰ ਮਹਿੰਦੀ ਵਰਗੇ ਵੱਡੇ ਸਟਾਰ ਆਵਾਜ਼ ਦੇ ਚੁੱਕੇ ਹਨ । ਹੁਣ ਤਾਜ਼ਾ ਰਿਲੀਜ਼ ਹੋਏ ਗਾਣੇ ‘ਕਾਮਯਾਬੀ’ ਨੂੰ ਪੰਜਾਬੀ ਸੰਗੀਤ ਪ੍ਰੇਮੀਆਂ ਵਲੋਂ ਰੱਜਵਾਂ ਪਿਆਰ ਦਿੱਤਾ ਜਾ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਕਚਹਿਰੀ ਚੌਕ ਰੇਲਵੇ ਓਵਰਬ੍ਰਿਜ ਨੇੜੇ ਸਫਾਈ ਅਤੇ ਹੋਰ ਪ੍ਰਬੰਧਾਂ ਦੀ ਪ੍ਰਸ਼ਾਸਨ ਨੇ ਨਹੀਂ ਲਈ ਸਾਰ ਅਗਲੀ ਖ਼ਬਰ ਭਾਜਪਾ ਨੇ ਮੋਹਨਜੀਤ ਸ਼ੇਰੋਂ ਅਤੇ ਗੁਲਜਾਰ ਸਿੰਘ ਤੂਰਬੰਜਾਰਾ ਦੇ ਮਾਮਲਿਆਂ ’ਚ ਮੰਗੀ ਸੀ.ਬੀ.ਆਈ. ਦੀ ਜਾਂਚ
Ad Position 24