20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਹੰਡਿਆਇਆ ਵਿਖੇ ਬਾਬਾ ਸ੍ਰੀ ਚੰਦ ਜੀ ਦਾ ਜਨਮ ਦਿਹਾੜਾ ਮਨਾਇਆ

ਹੰਡਿਆਇਆ, 20 ਸਤੰਬਰ (ਗੁਰਜੀਤ ਸਿੰਘ ਖੁੱਡੀ)-ਡੇਰਾ ਦੀਵਾਨਾ ਕਿਲ੍ਹਾ ਪੱਤੀ ਹੰਡਿਆਇਆ ਵਿਖੇ ਮਹੰਤ ਨਿਰਮਲ ਦਾਸ ਦੀ ਅਗਵਾਈ ਵਿਚ ਬਾਬਾ ਸ੍ਰੀ ਚੰਦ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ । ਇਸ ਸਮਾਗਮ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾ ਕੇ ਭੋਗ ਪਾਏ ਗਏ।

Ad Position 21
No active advertisement
ਅਜੀਤ ਡੈਸਕ 21-09-2026
ਹੰਡਿਆਇਆ, 20 ਸਤੰਬਰ (ਗੁਰਜੀਤ ਸਿੰਘ ਖੁੱਡੀ)-ਡੇਰਾ ਦੀਵਾਨਾ ਕਿਲ੍ਹਾ ਪੱਤੀ ਹੰਡਿਆਇਆ ਵਿਖੇ ਮਹੰਤ ਨਿਰਮਲ ਦਾਸ ਦੀ ਅਗਵਾਈ ਵਿਚ ਬਾਬਾ ਸ੍ਰੀ ਚੰਦ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ । ਇਸ ਸਮਾਗਮ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾ ਕੇ ਭੋਗ ਪਾਏ ਗਏ। ਭੋਗ ਉਪਰੰਤ ਬਾਬਾ ਗੋਵਿੰਦਾ ਨੰਦ ਹੀਰੇ ਵਾਲੇ, ਬਾਬਾ ਕੇਸੋ ਰਾਮ ਕੋਟ ਸਮੀਰ, ਬਾਬਾ ਬੋਘਾ ਰਾਮ, ਬਾਬਾ ਪਿਆਰਾ ਸਿੰਘ ਬਰਨਾਲਾ, ਮਹੰਤ ਭਗਵਾਨ ਦਾਸ ਤਪਾ, ਮਹੰਤ ਸੁਰਿੰਦਰ ਸਿੰਘ ਬਰਨਾਲਾ, ਮਹੰਤ ਡਿੰਪਲ ਸਿੰਘ ਬਰਨਾਲਾ, ਬਾਬਾ ਕੇਵਲ ਕ੍ਰਿਸ਼ਨ ਹੰਡਿਆਇਆ, ਮਹੰਤ ਨਿਰਮਲ ਦਾਸ ਮੌੜ ਮੰਡੀ, ਮਹੰਤ ਭੋਜ ਰਾਜ ਫਰਵਾਹੀ, ਬਾਬਾ ਬਾਬੂ ਸਿੰਘ ਕਾਰ ਸੇਵਾ ਵਾਲੇ , ਬਾਬਾ ਪ੍ਰੀਤਮ ਸਿੰਘ ਬਰਨਾਲਾ, ਮਹੰਤ ਬਿੰਦਰ ਸਿੰਘ ਸਿੰਘ ਫਰਵਾਹੀ, ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ, ਸਾਬਕਾ ਸੰਸਦ ਮੈਂਬਰ ਰਾਜਦੇਵ ਸਿੰਘ ਖਾਲਸਾ, ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ, ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ, ਸਾਬਕਾ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ , ਚੇਅਰਮੈਨ ਰਾਮ ਤੀਰਥ ਮੰਨਾ, ਸਰਪੰਚ ਲਾਡੀ ਝਲੂਰ ਆਦਿ ਨੂੰ ਮਹੰਤ ਨਿਰਮਲ ਦਾਸ, ਜਗਦੇਵ ਸਿੰਘ, ਸਵਰਨਜੀਤ ਸਿੰਘ ਟੋਨੀ, ਹਰਵਿੰਦਰ ਸਿੰਘ ਰਾਜ਼ੀ ਥਿੰਦ ਨੇ ਗਰਮ ਸਾਲ ਤੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ । ਇਸ ਸਮੇਂ ਸੁਸਾਇਟੀ ਪ੍ਰਧਾਨ ਪਿਸ਼ੌਰਾ ਸਿੰਘ, ਸਿਮਰਜੀਤ ਸਿੰਘ ਪਟਵਾਰੀ, ਜਗਸੀਰ ਸਿੰਘ ਗਰੇਵਾਲ, ਦਵਿੰਦਰ ਸਿੰਘ ਦੁੱਲਟ, ਲਖਵਿੰਦਰ ਸਿੰਘ, ਧੀਰ ਸਿੰਘ ਮਰਾਹੜ, ਮਨਿੰਦਰਪ੍ਰੀਤ ਸਿੰਘ ਮਨੀ, ਜਸਪ੍ਰੀਤ ਸਿੰਘ ਮਰਾਹੜ, ਭਗਵੰਤ ਸਿੰਘ ਗਾਜੀਆਂਣਾ ਸਾਬਕਾ ਸਰਪੰਚ, ਸੰਤ ਸਿੰਘ ਸਲੇਮਪੁਰ, ਡਾਕਟਰ ਗੁਰਵਿੰਦਰ ਸਿੰਘ ਬਿੰਨੀ ਸਰਦੂਲਗੜ੍ਹ, ਐਡਵੋਕੇਟ ਨਵਤੇਜ ਸਿੰਘ ਸਿੱਧੂ, ਕੁਲਵੀਰ ਸਿੰਘ ਸਿੱਧੂ, ‘ਆਪ’ ਯੂਥ ਵਿੰਗ ਦੇ ਪ੍ਰਧਾਨ ਰਾਜਬੀਰ ਸਿੰਘ ਧਨੌਲਾ, ਮਹੰਤ ਜਪਿੰਦਰ ਸਿੰਘ ਚਾਂਗਲੀ, ਜਸਵੀਰ ਸਿੰਘ ਅਸਪਾਲਾਂ ਵਾਲੇ, ਮਹੰਤ ਅਜੈਬ ਰਾਮ ਲਸੋਈ, ਜਸਪਾਲ ਸਿੰਘ ਚਾਂਗਲੀ, ਬਿਕਰਮ ਦਾਸ, ਜਸਪ੍ਰੀਤ ਸਿੰਘ ਸਿੱਧੂ, ਲਲਿਤ ਗਰਗ ਭਾਜਪਾ ਆਗੂ, ਅਰਮਾਨ ਸਿੰਘ ਸਿੱਧੂ, ਕੀਰਤ ਸਿੰਘ ਸਿੱਧੂ, ਬਾਬਾ ਹਾਕਮ ਸਿੰਘ, ਗੁਰਪ੍ਰੀਤ ਸਿੰਘ ਮਹਿਲ ਕਲਾਂ, ਡਾਕਟਰ ਕਰਨਬੀਰ ਸਿੰਘ ਮਾਨ, ਰਘਵੀਰ ਸਿੰਘ ਪੁੰਨਾਵਾਲ, ਜਸਵੀਰ ਸਿੰਘ ਪਿੰਕੀ, ਗ੍ਰੰਥੀ ਅਵਤਾਰ ਸਿੰਘ ਕੋਠੇ ਦੁੱਲਟ, ਭੂਸ਼ਨ ਕੁਮਾਰ ਗਰਗ, ਅਸ਼ਵਨੀ ਕੁਮਾਰ ਆਸ਼ੂ ਗਰਗ, ਡਾਕਟਰ ਜਸਵੀਰ ਸਿੰਘ ਗੁਰੂ, ਪ੍ਰਧਾਨ ਪ੍ਰਧਾਨ ਬਲਵੀਰ ਸਿੰਘ ਸਿੱਧੂ, ਕਰਨੈਲ ਸਿੰਘ ਗਿੱਲ, ਬਲਕਰਨ ਸਿੰਘ ਸਿੱਧੂ, ਕਰਮਜੀਤ ਸਿੰਘ ਸਿੱਧੂ, ਭੁਪਿੰਦਰ ਸਿੰਘ ਭਰੀ ਬਲਕਾਰ ਵਾਲੇ, ਸਰਪੰਚ ਲਵਪ੍ਰੀਤ ਸਿੰਘ ਚੂੰਘ, ਸਰਪੰਚ ਦਰਸ਼ਨ ਸਿੰਘ ਦੁੱਲਟ, ਸਰਪੰਚ ਹਰਮੇਲ ਸਿੰਘ ਗਿੱਲ, ਨੰਬਰਦਾਰ ਨਿਰਮਲ ਸਿੰਘ ਦੁੱਲਟ, ਨੰਬਰਦਾਰ ਗੁਰਦੀਪ ਸਿੰਘ ਸਰਾਂ ਕੋਠੇ, ਗੁਰਤੇਜ ਸਿੰਘ ਧੌਲਾ, ਹਰਦੇਵ ਸਿੰਘ ਗਿੱਲ ਸੇਖਾ, ਜਸਵੀਰ ਸਿੰਘ ਸੀਰਾ ਦੁੱਲਟ, ਬਲਵੰਤ ਸਿੰਘ ਤਪਾ ਸਰਕਲ ਪ੍ਰਧਾਨ, ਰਾਮ ਸਿੰਘ ਭੰਗਾਲ ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ, ਭਾਕਿਯੂ ਏਕਤਾ ਉਗਰਾਹਾਂ ਦੇ ਕਮਲਜੀਤ ਕੌਰ ਜ਼ਿਲ੍ਹਾ ਆਗੂ, ਭਗਤ ਸਿੰਘ ਛੰਨਾ, ਬਲੌਰ ਸਿੰਘ ਛੰਨਾ, ਬਲਜਿੰਦਰ ਸਿੰਘ ਧੌਲਾ, ਰੂਪ ਸਿੰਘ ਛੰਨਾ, ਸਾਬਕਾ ਮੈਂਬਰ ਜ਼ਿਲ੍ਹਾ ਯੋਜਨਾ ਬੋਰਡ ਮਹਿੰਦਰ ਪਾਲ ਕਾਲਾ, ਰਾਜਵਿੰਦਰ ਸਿੰਘ ਸਿੱਧੂ, ਜੇ.ਈ. ਜਗਤਾਰ ਸਿੰਘ, ਲਵਪ੍ਰੀਤ ਲਵੀ, ਹਾਕਮ ਸਿੰਘ ਸੁਸਾਇਟੀ ਵਾਲਾ, ਚਮਕੌਰ ਸਿੰਘ ਜਲਾਲ ਕੇ, ਡਾ: ਹਰਦੇਵ ਸਿੰਘ ਮਾਨ, ਵਿਜੇ ਕੁਮਾਰ, ਗੁਰਵਿੰਦਰਪਾਲ ਸਿੰਘ ਖੁੱਡੀ, ਡਾ: ਕੁਲਦੀਪ ਸਿੰਘ, ਰਘਵੀਰ ਸਿੰਘ, ਬਿੱਲੂ ਸਿੰਘ, ਨੇਕ ਰਾਮ, ਰਵਿੰਦਰ ਰਵੀ ਆਦਿ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕੋਠੇ ਸੁਰਜੀਤਪੁਰਾ ਦੇ ਕਿਸਾਨ ਭਰਾ ਬਣੇ ਰਾਹ ਦਸੇਰਾ, 6 ਸਾਲਾਂ ਤੋਂ ਪਰਾਲੀ ਨੂੰ ਨਹੀਂ ਲਾਈ ਅੱਗ ਅਗਲੀ ਖ਼ਬਰ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ 24 ਨੂੰ ਸ਼ੇਰਪੁਰ ਪਹੁੰਚੇਗੀ
Ad Position 24