22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਪੰਚਮੁਖੀ ਹਨੂਮਾਨ ਅਤੇ ਸ਼ਨੀਦੇਵ ਮੰਦਰ ਵਿਖੇ 31ਵੀਂ ਨਿਸ਼ਾਨ ਯਾਤਰਾ ਕੱਢੀ

ਤਪਾ ਮੰਡੀ, 22 ਸਤੰਬਰ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਇਕਾਦਸ਼ੀ ਨੂੰ ਮੁੱਖ ਰੱਖਦਿਆਂ ਸ਼ਰਧਾਲੂਆਂ ਵਲੋਂ ਪੰਚਮੁਖੀ ਹਨੂਮਾਨ ਅਤੇ ਸ਼ਨੀਦੇਵ ਮੰਦਰ ਵਿਖੇ 31ਵੀਂ ਨਿਸ਼ਾਨ ਯਾਤਰਾ ਕੱਢੀ ਗਈ, ਜੋ ਕਿ ਕੌਂਸਲਰ ਸੁਨੀਤਾ ਰਾਣੀ ਸ਼ਹਿਣੇ ਵਾਲਿਆਂ ਦੇ ਘਰੋਂ ਚੱਲ ਕੇ ਵੱਖ-ਵੱਖ ਗਲੀਆਂ ਵਿਚ ਦੀ ਹੁੰਦੀ ਹੋਈ ਮੰਦਰ ਪਹੁੰਚੀ, ਜਿੱਥੇ ਨਿਸ਼ਾਨ ਚੜ੍ਹਾਉਣ ਤੋਂ ਬਾਅਦ ਆਰਤੀ ਕੀਤੀ ਗਈ। ਭਗਤਾਂ ਨੇ ਭੇਟਾਂ ਗਾ ਕਿ ਆਪਣੀ ਖ਼ੁਸ਼ੀ ਦਾ ਇਜ਼ਹਾਰ ਕੀਤਾ।

Ad Position 21
No active advertisement
ਅਜੀਤ ਡੈਸਕ 23-09-2026
ਤਪਾ ਮੰਡੀ, 22 ਸਤੰਬਰ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਇਕਾਦਸ਼ੀ ਨੂੰ ਮੁੱਖ ਰੱਖਦਿਆਂ ਸ਼ਰਧਾਲੂਆਂ ਵਲੋਂ ਪੰਚਮੁਖੀ ਹਨੂਮਾਨ ਅਤੇ ਸ਼ਨੀਦੇਵ ਮੰਦਰ ਵਿਖੇ 31ਵੀਂ ਨਿਸ਼ਾਨ ਯਾਤਰਾ ਕੱਢੀ ਗਈ, ਜੋ ਕਿ ਕੌਂਸਲਰ ਸੁਨੀਤਾ ਰਾਣੀ ਸ਼ਹਿਣੇ ਵਾਲਿਆਂ ਦੇ ਘਰੋਂ ਚੱਲ ਕੇ ਵੱਖ-ਵੱਖ ਗਲੀਆਂ ਵਿਚ ਦੀ ਹੁੰਦੀ ਹੋਈ ਮੰਦਰ ਪਹੁੰਚੀ, ਜਿੱਥੇ ਨਿਸ਼ਾਨ ਚੜ੍ਹਾਉਣ ਤੋਂ ਬਾਅਦ ਆਰਤੀ ਕੀਤੀ ਗਈ। ਭਗਤਾਂ ਨੇ ਭੇਟਾਂ ਗਾ ਕਿ ਆਪਣੀ ਖ਼ੁਸ਼ੀ ਦਾ ਇਜ਼ਹਾਰ ਕੀਤਾ। ਇਸ ਮੌਕੇ ਹਰੀਸ਼ ਮਿੱਤਲ ਗੋਸ਼ਾ, ਅੰਕਿਤ ਸਿੰਗਲਾ, ਵਿਜੇ ਕੁਮਾਰ ਮਿੱਠੂ ਸ਼ਹਿਣੇ ਵਾਲੇ, ਅਤੁਲ ਸਿੰਗਲਾ, ਰਿੰਕੂ ਮੋੜ, ਭਾਰਤ ਭੂਸ਼ਨ ਬਾਂਸਲ, ਲਾਡੀ, ਰਾਕੇਸ਼, ਅਮਰਜੀਤ, ਦੀਪੂ ਭੈਣੀ, ਸਾਹਿਲ, ਗੁਪਤਾ, ਜੈਕੀ ਆਦਿ ਤੋਂ ਇਲਾਵਾ ਮਹਿਲਾ ਸੰਕੀਰਤਨ ਕੀਰਤਨ ਮੰਡਲ ਦੀ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਵਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਤਹਿਤ ਤਪਾ ਰੈਲੀ ’ਚ ਹੋਵੇਗਾ ਵੱਡਾ ਇਕੱਠ- ਨਰਿੰਦਰ ਗਰਗ ਨੀਟਾ ਅਗਲੀ ਖ਼ਬਰ ਭਾਕਿਯੂ ਕਾਦੀਆਂ ਦੇ ਆਗੂਆਂ ਨੇ ਪਾਵਰਕਾਮ ਦੇ ਅਧਿਕਾਰੀਆਂ ਨੂੰ ਦਿੱਤਾ ਮੰਗ-ਪੱਤਰ
Ad Position 24