ਸੰਤ ਬਾਬਾ ਇੰਦਰ ਦਾਸ ਦੇ 45ਵੇਂ ਸਰਾਧ ਮੌਕੇ ਸੰਗਤ ਨੇ ਵੱਡੀ ਗਿਣਤੀ ’ਚ ਕੀਤੀ ਸ਼ਮੂਲੀਅਤ
ਤਪਾ ਮੰਡੀ, 29 ਸਤੰਬਰ (ਪ੍ਰਵੀਨ ਗਰਗ, ਵਿਜੇ ਸ਼ਰਮਾ)- ਸੰਤ ਬਾਬਾ ਇੰਦਰ ਦਾਸ ਦਾ 45ਵਾਂ ਸਰਾਧ ਡੇਰਾ ਸੰਚਾਲਕ ਸੰਤ ਬਾਬਾ ਭਗਵਾਨ ਦਾਸ ਦੀ ਦੇਖ-ਰੇਖ ਹੇਠ ਪਾਇਆ ਗਿਆ। ਇਸ ਮੌਕੇ ਸੰਗਤ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕਰ ਕੇ ਸੰਤਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ।
ਤਪਾ ਮੰਡੀ, 29 ਸਤੰਬਰ (ਪ੍ਰਵੀਨ ਗਰਗ, ਵਿਜੇ ਸ਼ਰਮਾ)- ਸੰਤ ਬਾਬਾ ਇੰਦਰ ਦਾਸ ਦਾ 45ਵਾਂ ਸਰਾਧ ਡੇਰਾ ਸੰਚਾਲਕ ਸੰਤ ਬਾਬਾ ਭਗਵਾਨ ਦਾਸ ਦੀ ਦੇਖ-ਰੇਖ ਹੇਠ ਪਾਇਆ ਗਿਆ। ਇਸ ਮੌਕੇ ਸੰਗਤ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕਰ ਕੇ ਸੰਤਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਸੰਤ ਬਾਬਾ ਭਗਵਾਨ ਦਾਸ ਵਲੋਂ ਵੱਡੀ ਗਿਣਤੀ ’ਚ ਪਹੁੰਚੇ ਬ੍ਰਾਹਮਣਾਂ ਨੂੰ ਭੋਜਨ ਕਰਵਾਇਆ ਗਿਆ। ਇਸ ਮੌਕੇ ਸੰਤ ਗੋਬਿੰਦ ਦਾਸ ਬੁਰਜ ਤੋਂ ਇਲਾਵਾ ਪੰਡਤ ਸੋਮ ਨਾਥ ਸ਼ਰਮਾ, ਪੰਡਤ ਧਰਮਪਾਲ ਸ਼ਰਮਾ, ਜੈਤਿਕ ਸ਼ਰਮਾ, ਮੇਲਾ ਕਾਲੀਆਂ, ਹੈਰੀ ਸ਼ਰਮਾ, ਕ੍ਰਿਸ਼ਨਾ ਸ਼ਰਮਾ, ਚੰਬਾ ਚੱਠਾ, ਨੰ: ਗੁਰਿੰਦਰ ਪਾਲ ਵਿਰਕ, ਨੰ: ਬਲਵੰਤ ਸਿੰਘ, ਕਮਲ ਵਿਰਕ, ਦੀਪਾ ਬੂਟਾ ਵਾਲਾ, ਮੁਨੀਸ਼ ਉੱਗੋ , ਗੋਲਡੀ ਮਹਿਤਾ, ਅਸ਼ਵਨੀ ਚੌਧਰੀ, ਅਮਰਜੀਤ ਧਰਮਸੋਤ, ਬਿੰਦਰ ਗਰਗ, ਮਹਿਮਾ ਚੱਠਾ, ਟੀਟੂ ਦੀਕਸ਼ਤ, ਪਵਨ ਬਤਾਰਾ, ਗੁਰਵਿੰਦਰ ਸਿੰਘ, ਪ੍ਰਗਟ ਸਿੰਘ, ਰਾਜ ਰਾਮਪੁਰਾ, ਵਿਨਸੀ, ਮੇਸ਼ਾ ਧੂਰਕੋਟੀਆ, ਸਾਹਿਲ ਭੈਣੀ, ਜਸਵੰਤ ਢਿਪਾਲੀ ਆਦਿ ਸ਼ਰਧਾਲੂ ਮੌਜੂਦ ਸਨ।