17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਗੀਤਕਾਰ ਗੁਰਤੇਜ ਉੱਗੋਕੇ ਦਾ ਗੀਤ ‘ਰੈਡ ਬੁੱਲ’ ਧੁੰਮਾ ਪਾਉਣ ਲਈ ਤਿਆਰ

ਸ਼ਹਿਣਾ, 17 ਅਕਤੂਬਰ (ਸੁਰੇਸ਼ ਗੋਗੀ)-ਗਾਇਕਾ ਅਮਨ ਰੋਜੀ ਦੀ ਆਵਾਜ਼ ਵਿਚ ਗੀਤਕਾਰ ਗੁਰਤੇਜ ਉਗੋਕੇ ਦਾ ਗੀਤ ‘ਰੈਡ ਬੁੱਲ’ ਧੁੰਮਾ ਪਾਉਣ ਲਈ ਤਿਆਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਲਾਕੇ ਦੇ ਪ੍ਰਸਿੱਧ ਗੀਤਕਾਰ ਗੁਰਤੇਜ ਉਗੋਕੇ ਨੇ ਦੱਸਿਆ ਕਿ ਪੰਜਾਬ ਦੀ ਪ੍ਰਸਿੱਧ ਲੋਕ ਗਾਇਕਾ ਅਮਨ ਰੋਜੀ ਵਲੋਂ ਉਸ ਦੇ ਲਿਖੇ ਗੀਤ ‘ਰੈਡ ਬੁੱਲ’ ਨੂੰ ਆਪਣੇ ਬੋਲਾਂ ਰਾਹੀਂ ਸ਼ਿੰਗਾਰਿਆ ਹੈ।

Ad Position 21
No active advertisement
ਅਜੀਤ ਡੈਸਕ 18-10-2026
ਸ਼ਹਿਣਾ, 17 ਅਕਤੂਬਰ (ਸੁਰੇਸ਼ ਗੋਗੀ)-ਗਾਇਕਾ ਅਮਨ ਰੋਜੀ ਦੀ ਆਵਾਜ਼ ਵਿਚ ਗੀਤਕਾਰ ਗੁਰਤੇਜ ਉਗੋਕੇ ਦਾ ਗੀਤ ‘ਰੈਡ ਬੁੱਲ’ ਧੁੰਮਾ ਪਾਉਣ ਲਈ ਤਿਆਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਲਾਕੇ ਦੇ ਪ੍ਰਸਿੱਧ ਗੀਤਕਾਰ ਗੁਰਤੇਜ ਉਗੋਕੇ ਨੇ ਦੱਸਿਆ ਕਿ ਪੰਜਾਬ ਦੀ ਪ੍ਰਸਿੱਧ ਲੋਕ ਗਾਇਕਾ ਅਮਨ ਰੋਜੀ ਵਲੋਂ ਉਸ ਦੇ ਲਿਖੇ ਗੀਤ ‘ਰੈਡ ਬੁੱਲ’ ਨੂੰ ਆਪਣੇ ਬੋਲਾਂ ਰਾਹੀਂ ਸ਼ਿੰਗਾਰਿਆ ਹੈ। ਪ੍ਰਸਿੱਧ ਸੰਗੀਤਕਾਰ ਸਚਿਨ ਅਹੂਜਾ ਨੇ ਧੁਨ੍ਹਾਂ ਨੂੰ ਸ਼ਿੰਗਾਰਿਆ ਹੈ। ਉਨ੍ਹਾਂ ਦੱਸਿਆ ਕਿ ਚਾਰ ਗੀਤਾਂ ਦੀ ਨਵੀਂ ਆਈ ਈ.ਪੀ ’ਚ ਉਨ੍ਹਾਂ ਦਾ ਲਿਖਿਆ ਗੀਤ ਰੈਡ ਬੁੱਲ ਹਿੱਟ ਜਾ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਐਚ.ਜੀ. ਸਿਟੀ ਵਿਖੇ ਲਾਇਲਪੁਰ ਸਵੀਟਸ ਦੀ ਸ਼ੁਰੂਆਤ 20 ਤੋਂ ਅਗਲੀ ਖ਼ਬਰ ਮਦਰ ਟੀਚਰ ਇੰਟਰਨੈਸ਼ਨਲ ਸਕੂਲ ਵਿਖੇ ਲੜਕੀਆਂ ਦੇ ਅੰਤਰ-ਹਾਊਸ ਬਾਸਕਟਬਾਲ ਮੁਕਾਬਲੇ ਕਰਵਾਏ
Ad Position 24