ਨੌਜਵਾਨ ’ਤੇ ਰਾਡਾਂ ਨਾਲ ਹਮਲਾ, ਇਕ ਗੰਭੀਰ ਜ਼ਖ਼ਮੀ ਅਮਰ ਵੇਲ ਵਾਂਗ ਖੁੱਲ੍ਹ ਰਹੇ ਕੈਫੇ ਬਣੇ ਚਰਚਾ ਦਾ ਵਿਸ਼ਾ
ਧਨੌਲਾ, 24 ਅਕਤੂਬਰ (ਜਤਿੰਦਰ ਸਿੰਘ ਧਨੌਲਾ)-ਧਨੌਲਾ ਮੰਡੀ ਅੰਦਰ ਥੋੜੇ ਅਰਸੇ ਦੌਰਾਨ ਹੀ ਵੱਡੀ ਗਿਣਤੀ ’ਚ ਬਣੇ ਕੈਫ਼ੇ ਅਕਸਰ ਚਰਚਾ ਵਿਚ ਰਹਿਣ ਲੱਗ ਪਏ ਹਨ। ਇਹ ਚਰਚਾ ਵੀ ਅਕਸਰ ਸੁਣੀ ਜਾ ਰਹੀ ਹੈ ਕਿ ਕੁੱਝ ਕੈਫ਼ੇ ਅੰਦਰ ਗੈਰ ਕਾਨੂੰਨੀ ਕੰਮ ਨੂੰ ਤਰਜੀਹ ਦੇਣ ਵਾਲੇ ਇਨ੍ਹਾਂ ਕੈਫਿਆਂ ਨੂੰ ਪਨਾਹਗਾਹ ਵਜੋਂ ਵਰਤਣ ਲੱਗ ਪਏ ਹਨ।
ਵੱਡਾ ਗੁਰਦੁਆਰਾ ਸਾਹਿਬ ਪੱਖੋ ਕਲਾਂ ਤੋਂ ਏਮਜ਼ ਹਸਪਤਾਲ ਬਠਿੰਡਾ ਦੇ ਮਰੀਜ਼ਾਂ ਲਈ ਲੰਗਰ ਲੈ ਕੇ ਜਾਂਦੇ ਹੋਏ ਲੰਗਰ ਕਮੇਟੀ ਦੇ ਸੇਵਾਦਾਰ। ਤਸਵੀਰ : ਗੁਰਪ੍ਰੀਤ ਸਿੰਘ ਕਾਹਨੇਕੇ
25-10-2026