27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਗੱਡੀ ਡਿਵਾਈਡਰ ਨਾਲ ਟਕਰਾ ਕੇ ਚਕਨਾਚੂਰ ਹੋਈ, ਸਵਾਰ ਬਚੇ

ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਜਲੰਧਰ dcpojal2016@gmail. com, Ph.

Ad Position 21
No active advertisement
ਗੱਡੀ ਡਿਵਾਈਡਰ ਨਾਲ ਟਕਰਾ ਕੇ ਚਕਨਾਚੂਰ ਹੋਈ, ਸਵਾਰ ਬਚੇ ਸੋਲ੍ਹਾਂ ਦੇ ਮੱਠ ਨੇੜੇ ਹਾਦਸੇ ਦਾ ਸ਼ਿਕਾਰ ਹੋਈ ਗੱਡੀ ਦਾ ਦ੍ਰਿਸ਼। ਤਸਵੀਰ : ਸੁਰੇਸ਼ ਗੋਗੀ 28-11-2026
ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਜਲੰਧਰ dcpojal2016@gmail.com, Ph. 01812258199, 0181-2253285 ਜਨਤਕ ਸੂਚਨਾ ਹਰ ਆਮ ਅਤੇ ਖਾਸ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਤਸਵੀਰ ਵਿਚਲੇ ਤਿੰਨ ਬੱਚੇ ਰਾਮ ਲਖਨ (ਮੌਜੂਦਾ ਉਮਰ 9 ਸਾਲ) ਸ਼ਾਮ ਸੁੰਦਰ (ਮੌਜੂਦਾ ਉਮਰ 11 ਸਾਲ), ਅਤੇ ਗੋਰਵ (ਮੌਜੂਦਾ ਉਮਰ 15 ਸਾਲ) ਨੂੰ ਮਿਤੀ 13.07.2021 ਨੂੰ ਭੀਖ ਮੰਗਦੇ ਹੋਏ ਚਾਇਲਡਲਾਇਨ-1098 ਵੱਲੋ ਰੇਸਕਿਉ ਕੀਤਾ ਗਿਆ ਸੀ। ਇਨ੍ਹਾਂ ਬੱਚਿਆਂ ਨਾਲ ਸਬੰਧਤ ਡੀ.ਡੀ.ਆਰ ਨੰ. 030 ਮਿਤੀ 14.07.2021 ਨੂੰ ਡਵੀਜਨ ਨੰ. 8 ਵਿੱਚ ਦਰਜ ਹੈ। ਇਸ ਸਮੇਂ ਬੱਚੇ ਬਾਲ ਭਲਾਈ ਕਮੇਟੀ, ਜਲੰਧਰ ਦੇ ਹੁਕਮਾਂ ਨਾਲ Heavenly Angels Children Home, Doraha ਵਿੱਚ ਰਹਿ ਰਹੇ ਹਨ। ਜੇਕਰ ਇਨ੍ਹਾਂ ਬੱਚਿਆਂ ਦਾ ਕੋਈ ਸਬੰਧੀ ਜਾਂ ਕਿਸੇ ਨੂੰ ਇਨ੍ਹਾਂ ਦੇ ਮਾਤਾ ਪਿਤਾ ਦੇ ਬਾਰੇ ਵਿੱਚ ਕੋਈ ਜਾਣਕਾਰੀ ਮਿਲੇ ਤਾਂ ਹੇਠ ਲਿਖੇ ਪਤੇ ’ਤੇ ਇਸ਼ਤਿਹਾਰ ਛਪਣ ਤੋਂ 30 ਦਿਨਾਂ ਦੇ ਅੰਦਰ ਅੰਦਰ ਸੰਪਰਕ ਕਰ ਸਕਦੇ ਹਨ। ਸੰਪਰਕ ਨਾ ਕਰਨ ਦੀ ਸੂਰਤ ਵਿੱਚ ਬੱਚੇ ਨੂੰ CARA Adoption Regulation 2017 Amendment 2022 ਅਨੁਸਾਰ ਅਡਾਪਸ਼ਨ ਪ੍ਰੋਸੈਸ ਵਿੱਚ ਪਾ ਦਿਤਾ ਜਾਵੇਗਾ। ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ, ਚੰਡੀਗੜ੍ਹ ਦਫਤਰ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਨੇੜੇ ਗਾਂਧੀ ਵਨਿਤਾ ਆਸ਼ਰਮ, ਕਪੂਰਥਲਾ ਚੌਕ, ਜਲੰਧਰ ਫੋਨ ਨੰ. 0181-5126498 ਈ-ਮੇਲ dcpojal2016@gmail.com ਬਾਲ ਭਲਾਈ ਕਮੇਟੀ, ਗਾਂਧੀ ਵਨਿਤਾ ਆਸ਼ਰਮ, ਕਪੂਰਥਲਾ ਚੌਕ, ਜਲੰਧਰ ਸਹੀ/- ਜ਼ਿਲ੍ਹਾ ਬਾਲ ਸੁਰੱਖਿਆ ਅਫਸਰ, PR - Advt . No :- 1952/12/2026-27/17395 ਜਲੰਧਰ
Ad Position 22
No active advertisement
ਪਿਛਲੀ ਖ਼ਬਰ ਇਲਾਕੇ ’ਚ ਦਰੱਖਤਾਂ ਦੀ ਹੋ ਰਹੀ ਅੰਨ੍ਹੇਵਾਹ ਕਟਾਈ ਦਾ ਸਿਲਸਿਲਾ ਨਿਰਵਿਘਨ ਜਾਰੀ, ਜੰਗਲਾਤ ਵਿਭਾਗ ਕੁੰਭਕਰਨੀ ਨੀਂਦ ਸੁੱਤਾ... ਅਗਲੀ ਖ਼ਬਰ ਤਿੰਨ ਵਿਅਕਤੀ ਹੈਰੋਇਨ ਸਮੇਤ ਕਾਬੂ
Ad Position 24